Haryana Police Academy

ਹਰਿਆਣਾ ਪੁਲਿਸ ਅਕੈਡਮੀ ਵਿਖੇ 73ਵੇਂ ਆਲ ਇੰਡੀਆ ਪੁਲਿਸ ਵਾਲੀਬਾਲ ਕਲੱਸਟਰ ਦਾ ਉਦਘਾਟਨ

ਹਰਿਆਣਾ ਪੁਲਿਸ ਅਕੈਡਮੀ ਵਿਖੇ 73ਵੇਂ ਆਲ ਇੰਡੀਆ ਪੁਲਿਸ ਵਾਲੀਬਾਲ ਕਲੱਸਟਰ ਦਾ ਉਦਘਾਟਨ

ਚੰਡੀਗੜ੍ਹ, 7 ਮਾਰਚ : ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਹੈ ਕਿ ਪੁਲਿਸ ਕਰਮਚਾਰੀਆਂ ਵਿੱਚ ਅਨੁਸ਼ਾਸਨ ਦੀ ਭਾਵਨਾ ਬਹੁਤ ਡੂੰਘੀ ਤਰ੍ਹਾਂ ਰਚੀ ਹੋਈ ਹੈ। ਨੌਜਵਾਨਾਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਪਣੇ ਜੀਵਨ ਵਿੱਚ ਅਨੁਸ਼ਾਸਨ, ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਚਾਹੀਦਾ ਹੈ। ਸਿਰਫ਼ ਅਨੁਸ਼ਾਸਨ ਹੀ ਦੇਸ਼ ਨੂੰ ਮਹਾਨ ਬਣਾਉਂਦਾ ਹੈ। ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਅ ਹਰਿਆਣਾ ਪੁਲਿਸ ਅਕੈਡਮੀ, ਮਧੂਬਨ ਵਿਖੇ 73ਵੇਂ ਆਲ ਇੰਡੀਆ ਪੁਲਿਸ ਵਾਲੀਬਾਲ ਕਲੱਸਟਰ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਉਨ੍ਹਾਂ ਭਾਗ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਅਤੇ ਅਧਿਕਾਰੀਆਂ ਨੂੰ ਇਸ ਸਮਾਗਮ ਦੇ ਆਯੋਜਨ ਲਈ ਵਧਾਈ ਦਿੰਦੇ ਹੋਏ…
Read More