HIV

ਪੰਜਾਬ ਵਿੱਚ ਐੱਚਆਈਵੀ ਪਾਜ਼ਿਟਿਵ ਕੇਸਾਂ ਦੀ ਦਰ ਵੱਧ ਰਹੀ, ਕੇਂਦਰੀ ਰਿਪੋਰਟ ਨੇ ਪੈਦਾ ਕੀਤਾ ਚਿੰਤਾ ਦਾ ਮਾਹੌਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਜਿਥੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਲੈ ਬਹੁਤ ਚਿੰਤਾਜਨਕ ਹੈ ਜਿਸ ਕਰ ਕੇ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਜੰਗੀ ਪੱਧਰ ’ਤੇ ਨਸ਼ਿਆਂ ਵਿਰੁਧ ਲੜਾਈ ਲੜ ਰਹੀ ਹੈ ਉਥੇ ਹੀ ਕੇਂਦਰ ਦੀ ਇਕ ਨਵੀਂ ਰਿਪੋਰਟ ਕਾਰਨ ਪੰਜਾਬ ਦੇ ਲੋਕਾਂ ਵਿਚ ਸਿਹਮ ਦਾ ਮਾਹੌਲ ਪੈਦਾ ਹੋ ਗਿਆ ਹੈ। ਕੇਂਦਰ ਵਲੋਂ ਜਾਰੀ ਇਕ ਰਿਪੋਰਟ ਵਿਚ ਇਸ ਸੂਬੇ ’ਚ ਐੱਚਆਈਵੀ ਪਾਜ਼ੇਟਿਵ ਕੇਸਾਂ ਦੀ ਦਰ ਪੂਰੇ ਦੇਸ਼ ’ਚੋਂ ਤੀਜੇ ਸਥਾਨ ’ਤੇ ਹੈ ਜੋਕਿ ਇੱਕ ਬਹੁੁਤ ਹੀ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਵਿੱਚ ਸਾਂਝੇ ਕੀਤੇ ਅੰਕੜਿਆਂ ਦੇ ਅਨੁੁਸਾਰ ਪੰਜਾਬ ਦੇਸ਼…
Read More