HIV

ਸਰਹੱਦੀ ਖੇਤਰ ‘ਚ ਐੱਚ.ਆਈ.ਵੀ. ਦਾ ਖ਼ਤਰਾ ਬਣਿਆ ਚਿੰਤਾ ਦਾ ਕਾਰਨ, ਛੇ ਸਾਲਾਂ ‘ਚ 3200 ਤੋਂ ਵੱਧ ਨਵੇਂ ਮਾਮਲੇ ਸਾਹਮਣੇ

ਸਰਹੱਦੀ ਖੇਤਰ ‘ਚ ਐੱਚ.ਆਈ.ਵੀ. ਦਾ ਖ਼ਤਰਾ ਬਣਿਆ ਚਿੰਤਾ ਦਾ ਕਾਰਨ, ਛੇ ਸਾਲਾਂ ‘ਚ 3200 ਤੋਂ ਵੱਧ ਨਵੇਂ ਮਾਮਲੇ ਸਾਹਮਣੇ

ਅੰਮ੍ਰਿਤਸਰ - ਸਰਹੱਦੀ ਖੇਤਰ 'ਚ ਐੱਚ. ਆਈ. ਵੀ. ਪੋਜੀਟਿਵ ਮਰੀਜ਼ਾਂ ਦਾ ਅੰਕੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ । ਪਿਛਲੇ ਛੇ ਸਾਲਾਂ 'ਚ 3247 ਕਰੀਬ ਨਵੇਂ ਐੱਚ. ਆਈ. ਵੀ ਪੋਜੀਟਿਵ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਪੋਜੀਟਿਵ ਮਰੀਜ਼ਾਂ ਦਾ ਜੀਵਨ ਸੁਰੱਖਿਤ ਕਰਨ ਲਈ ਕਈ ਸਕੀਮਾਂ ਤਹਿਤ ਮੁਫਤ ਦਵਾਈ ਦੀ ਜਿੱਥੇ ਸੁਵਿਧਾ ਦਿੱਤੀ ਜਾ ਰਹੀ ਹੈ ਉਥੇ ਲੋਕਾਂ ਵਿੱਚ ਜਾਗਰੂਕਤਾ ਲਿਆ ਕੇ ਉਨ੍ਹਾਂ ਨੂੰ ਇਸ ਬਿਮਾਰੀ ਦੇ ਬਚਾਅ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਕਿਵੇਂ ਫੈਲਦੀ ਹੈ ਬੀਮਾਰੀ ਜਾਣਕਾਰੀ ਅਨੁਸਾਰ ਐੱਚ. ਆਈ. ਵੀ ਇੱਕ ਵਾਇਰਸ ਹੈ । ਐੱਚ. ਆਈ. ਵੀ. ਤੋਂ ਇਨਫੈਕਟਿਡ ਵਿਅਕਤੀ ਆਪਣੀ ਬਾਕੀ ਦੀ ਜ਼ਿੰਦਗੀ…
Read More
ਐੱਚਆਈਵੀ ਨੂੰ ਏਡਜ਼ ‘ਚ ਵਿਕਸਤ ਹੋਣ ‘ਚ ਲੱਗਦਾ ਕਿੰਨਾ ਸਮਾਂ? ਡਾਕਟਰ ਨੇ ਦੱਸੇ ਲੱਛਣਾਂ ਤੇ ਰੋਕਥਾਮ ਦੇ ਤਰੀਕੇ

ਐੱਚਆਈਵੀ ਨੂੰ ਏਡਜ਼ ‘ਚ ਵਿਕਸਤ ਹੋਣ ‘ਚ ਲੱਗਦਾ ਕਿੰਨਾ ਸਮਾਂ? ਡਾਕਟਰ ਨੇ ਦੱਸੇ ਲੱਛਣਾਂ ਤੇ ਰੋਕਥਾਮ ਦੇ ਤਰੀਕੇ

Healthcare (ਨਵਲ ਕਿਸ਼ੋਰ) : ਏਡਜ਼ ਇੱਕ ਘਾਤਕ ਬਿਮਾਰੀ ਹੈ ਜਿਸਦਾ ਅਜੇ ਤੱਕ ਕੋਈ ਸਥਾਈ ਇਲਾਜ ਨਹੀਂ ਲੱਭਿਆ ਗਿਆ ਹੈ। ਇਹ ਐੱਚਆਈਵੀ ਵਾਇਰਸ ਕਾਰਨ ਹੁੰਦਾ ਹੈ, ਜੋ ਹੌਲੀ-ਹੌਲੀ ਸਰੀਰ ਦੀ ਇਮਿਊਨਿਟੀ ਨੂੰ ਕਮਜ਼ੋਰ ਕਰ ਦਿੰਦਾ ਹੈ। ਲੋਕ ਅਕਸਰ ਐੱਚਆਈਵੀ ਅਤੇ ਏਡਜ਼ ਨੂੰ ਇੱਕੋ ਚੀਜ਼ ਸਮਝ ਲੈਂਦੇ ਹਨ, ਪਰ ਇਹ ਵੱਖ-ਵੱਖ ਸਥਿਤੀਆਂ ਹਨ। ਏਡਜ਼ ਐੱਚਆਈਵੀ ਵਾਇਰਸ ਦਾ ਆਖਰੀ, ਸਭ ਤੋਂ ਗੰਭੀਰ ਪੜਾਅ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਐੱਚਆਈਵੀ ਸੰਕਰਮਿਤ ਵਿਅਕਤੀ ਏਡਜ਼ ਵਿਕਸਤ ਕਰੇ। ਇਸ ਜੋਖਮ ਤੋਂ ਬਹੁਤ ਹੱਦ ਤੱਕ ਇਲਾਜ ਜਲਦੀ ਸ਼ੁਰੂ ਕਰਕੇ ਬਚਿਆ ਜਾ ਸਕਦਾ ਹੈ। ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਐਸੋਸੀਏਟਿਡ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਐਚਓਡੀ ਡਾ.…
Read More

ਪੰਜਾਬ ਵਿੱਚ ਐੱਚਆਈਵੀ ਪਾਜ਼ਿਟਿਵ ਕੇਸਾਂ ਦੀ ਦਰ ਵੱਧ ਰਹੀ, ਕੇਂਦਰੀ ਰਿਪੋਰਟ ਨੇ ਪੈਦਾ ਕੀਤਾ ਚਿੰਤਾ ਦਾ ਮਾਹੌਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਜਿਥੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਲੈ ਬਹੁਤ ਚਿੰਤਾਜਨਕ ਹੈ ਜਿਸ ਕਰ ਕੇ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਜੰਗੀ ਪੱਧਰ ’ਤੇ ਨਸ਼ਿਆਂ ਵਿਰੁਧ ਲੜਾਈ ਲੜ ਰਹੀ ਹੈ ਉਥੇ ਹੀ ਕੇਂਦਰ ਦੀ ਇਕ ਨਵੀਂ ਰਿਪੋਰਟ ਕਾਰਨ ਪੰਜਾਬ ਦੇ ਲੋਕਾਂ ਵਿਚ ਸਿਹਮ ਦਾ ਮਾਹੌਲ ਪੈਦਾ ਹੋ ਗਿਆ ਹੈ। ਕੇਂਦਰ ਵਲੋਂ ਜਾਰੀ ਇਕ ਰਿਪੋਰਟ ਵਿਚ ਇਸ ਸੂਬੇ ’ਚ ਐੱਚਆਈਵੀ ਪਾਜ਼ੇਟਿਵ ਕੇਸਾਂ ਦੀ ਦਰ ਪੂਰੇ ਦੇਸ਼ ’ਚੋਂ ਤੀਜੇ ਸਥਾਨ ’ਤੇ ਹੈ ਜੋਕਿ ਇੱਕ ਬਹੁੁਤ ਹੀ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਵਿੱਚ ਸਾਂਝੇ ਕੀਤੇ ਅੰਕੜਿਆਂ ਦੇ ਅਨੁੁਸਾਰ ਪੰਜਾਬ ਦੇਸ਼…
Read More