01
May
ਜੇਕਰ ਤੁਸੀਂ ਵੀ ਘਰ ਬਣਾਉਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹੋ, ਤਾਂ ਸਟੇਟ ਬੈਂਕ ਆਫ਼ ਇੰਡੀਆ (SBI) ਤੁਹਾਡੇ ਲਈ ਇੱਕ ਵਧੀਆ ਮੌਕਾ ਲੈ ਕੇ ਆਇਆ ਹੈ। SBI 8.00% ਤੋਂ ਸ਼ੁਰੂ ਹੋਣ ਵਾਲੀ ਆਕਰਸ਼ਕ ਸ਼ੁਰੂਆਤੀ ਵਿਆਜ ਦਰਾਂ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ SBI ਤੋਂ 30 ਸਾਲਾਂ ਦੀ ਮਿਆਦ ਲਈ 40 ਲੱਖ ਰੁਪਏ ਦਾ ਹੋਮ ਲੋਨ ਲੈਣ ਲਈ ਤੁਹਾਡੀ ਮਾਸਿਕ ਆਮਦਨ ਕਿੰਨੀ ਹੋਣੀ ਚਾਹੀਦੀ ਹੈ? ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ। ਇਹ ਗਣਨਾ 8.00% ਦੀ ਸਾਲਾਨਾ ਵਿਆਜ ਦਰ 'ਤੇ ਅਧਾਰਤ ਹੈ। ਇਸ ਸਕੀਮ ਦਾ ਲਾਭ ਲੈਣ ਲ਼ਈ ਇਹ ਯਕੀਨੀ ਬਣਾਉਣਾ ਲਾਜ਼ਮੀ…