Hyderabad forest cutting

ਹੈਦਰਾਬਾਦ ਯੂਨੀਵਰਸਿਟੀ ਨੇੜੇ ਜੰਗਲ ਕੱਟਣ ਮਾਮਲੇ ਨੇ ਫੜੀ ਤਪਸ਼, ਸੁਰਪਰੀਮ ਕੋਰਟ ਨੇ ਦਿੱਤੇ ਰੋਕ ਦੇ ਹੁਕਮ

ਹੈਦਰਾਬਾਦ ਯੂਨੀਵਰਸਿਟੀ ਨੇੜੇ ਜੰਗਲ ਕੱਟਣ ਮਾਮਲੇ ਨੇ ਫੜੀ ਤਪਸ਼, ਸੁਰਪਰੀਮ ਕੋਰਟ ਨੇ ਦਿੱਤੇ ਰੋਕ ਦੇ ਹੁਕਮ

ਰਾਹੁਲ ਗਾਂਧੀ ਨੂੰ ਤਜਿੰਦਰ ਬੱਗਾ ਦੀ ਚੇਤਾਵਨੀ ਨੈਸ਼ਨਲ ਟਾਈਮਜ਼ ਬਿਊਰੋ :- ਹੈਦਰਾਬਾਦ ਯੂਨੀਵਰਸਿਟੀ ਦੇ ਨੇੜਲੇ ਪਿੰਡ ਕਾਂਚਾ ਗਾਚੀਬੋਲੀ ਵਿੱਚ ਜੰਗਲ ਕੱਟਣ ਦਾ ਮਾਮਲਾ ਹੁਣ ਹੋਰ ਗੰਭੀਰ ਰੂਪ ਧਾਰ ਰਿਹਾ ਹੈ। ਇਸ ਮਾਮਲੇ ਦੀ ਸੁਣਵਾਈ ਸੁਰਪਰੀਮ ਕੋਰਟ ਵਿੱਚ ਵੀ ਹੋਈ ਹੈ। ਦਿੱਲੀ ਤੋਂ ਭਾਜਪਾ ਆਗੂ ਤੇ ਵਕਤਾ ਤਜਿੰਦਰ ਬੱਗਾ ਨੇ ਇਸ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਵਿਰੁੱਧ ਹੋਰਡਿੰਗਜ਼ ਲਗਵਾਏ ਹਨ। ਉਹਨਾਂ ਦੇ ਹੋਰਡਿੰਗ ਵਿੱਚ ਲਿਖਿਆ ਗਿਆ ਕਿ "ਰਾਹੁਲ ਗਾਂਧੀ ਜੀ, ਕਿਰਪਾ ਕਰਕੇ ਤੇਲੰਗਾਣਾ ਵਿੱਚ ਸਾਡੇ ਜੰਗਲ ਕੱਟਣ ਤੋਂ ਰੋਕੋ।"ਇਹ ਮਾਮਲਾ ਉਦੋਂ ਵਧਿਆ ਜਦੋਂ 400 ਏਕੜ ਜ਼ਮੀਨ ਤੇਲੰਗਾਣਾ ਇੰਡਸਟਰੀਅਲ ਇੰਫਰਾਸਟ੍ਰਕਚਰ ਕਾਰਪੋਰੇਸ਼ਨ ਨੂੰ ਦੇ ਦਿੱਤੀ ਗਈ, ਜਿਸ ਕਾਰਨ ਉਥੋਂ ਦੇ ਦਰੱਖ਼ਤਾਂ ਦੀ…
Read More