12
May
ਡੇਰਾਬੱਸੀ, 12 ਮਈ (ਗੁਰਪ੍ਰੀਤ ਸਿੰਘ): ਨਗਰ ਕੌਂਸਲ ਡੇਰਾਬੱਸੀ ਵੱਲੋਂ ਸ਼ਕਤੀ ਨਗਰ ਦੀ ਗਲੀ ਨੰਬਰ 2 ਵਿੱਚ ਕੱਟੀ ਜਾ ਰਹੀ ਨਜਾਇਜ਼ ਕਲੋਨੀ 'ਤੇ ਸੋਮਵਾਰ ਨੂੰ ਕਸਰਤਮੰਦ ਕਾਰਵਾਈ ਕੀਤੀ ਗਈ। JCB ਮਸ਼ੀਨ ਦੀ ਮਦਦ ਨਾਲ ਕੱਚੀਆਂ ਗਲੀਆਂ ਤੋੜ ਕੇ ਕਲੋਨਾਈਜ਼ਰ ਦੀ ਸਾਜ਼ਿਸ਼ 'ਤੇ ਪਾਣੀ ਫੇਰ ਦਿੱਤਾ ਗਿਆ। ਲੰਘੀ 28 ਅਪ੍ਰੈਲ ਨੂੰ ਸ਼ਕਤੀ ਨਗਰ ਡੇਰਾਬੱਸੀ ਗਲੀ ਨੰਬਰ ਦੋ ਦੇ ਵਾਸੀ ਸਮਾਜ ਸੇਵੀ ਪਰਮਜੀਤ ਸਿੰਘ ਰੰਮੀ , ਤਰਸੇਮ ਲਾਲ ਸੈਣੀ, ਸੰਦੀਪ ਸੈਣੀ, ਮੋਨੂ , ਰਜੇਸ਼ , ਕੁਲਵਿੰਦਰ ਕੌਰ , ਅਭੇ ਸਿੰਘ , ਮਨੋਜ ਮਿੱਤਲ , ਰਾਮ ਵਰਮਾ , ਸੋਨੀਆ ਵਰਮਾ, ਮੀਨਾ ਬਖਸ਼ੀ , ਮੰਗਲ ਰਾਮ ਨਾਰੰਗ, ਵਿਮਲ ਚੌਧਰੀ ਆਦਿ ਨੇ ਕਾਰਜ਼ ਸਧਕ ਅਫਸਰ ਨਗਰ…
