Iran USA Escalation

ਗੱਲਬਾਤ ਨਾਕਾਮ ! ਇਰਾਨ-ਅਮਰੀਕਾ ਵਿਚਾਲੇ ਨਹੀਂ ਬਣੀ ‘ਗੱਲ’, ਹੁਣ ਕੀ ਹੈ ਅੱਗੇ ਦਾ Plan?

ਗੱਲਬਾਤ ਨਾਕਾਮ ! ਇਰਾਨ-ਅਮਰੀਕਾ ਵਿਚਾਲੇ ਨਹੀਂ ਬਣੀ ‘ਗੱਲ’, ਹੁਣ ਕੀ ਹੈ ਅੱਗੇ ਦਾ Plan?

ਦੁਨੀਆ ਭਰ ਦੀਆਂ ਨਜ਼ਰਾਂ ਜਿਸ ਗੱਲਬਾਤ 'ਤੇ ਟਿਕੀਆਂ ਹੋਈਆਂ ਸਨ, ਉਹ 21 ਘੰਟਿਆਂ ਤੱਕ ਚਰਚਾ ਮਗਰੋਂ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਇਰਾਨੀ ਵਫ਼ਦ ਵਿਚਾਲੇ ਇਸਲਾਮਾਬਾਦ ਵਿੱਚ ਹੋਈ ਜੰਗਬੰਦੀ ਦੀ ਗੱਲਬਾਤ ਨਾਕਾਮ ਰਹੀ ਹੈ। ਅਮਰੀਕਾ ਵੱਲੋਂ ਰੱਖੀਆਂ ਸਖ਼ਤ ਪ੍ਰਮੁੱਖ ਸ਼ਰਤਾਂ ਅਤੇ ਇਰਾਨ ਦੇ ਆਪਣੇ ਸਟੈਂਡ 'ਤੇ ਅੜੇ ਰਹਿਣ ਕਾਰਨ ਦੋਵਾਂ ਧਿਰਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਜੇ.ਡੀ. ਵੈਂਸ ਨੇ ਸਾਫ਼ ਸ਼ਬਦਾਂ ਵਿੱਚ ਮੰਗ ਕੀਤੀ ਕਿ ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਬੰਦ ਕਰੇ, ਜਿਸ ਨੂੰ ਇਰਾਨ ਨੇ ਆਪਣੀ ਪ੍ਰਭੂਸੱਤਾ 'ਤੇ ਹਮਲਾ ਦੱਸਦਿਆਂ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਅਮਰੀਕਾ ਚਾਹੁੰਦਾ ਸੀ…
Read More
ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ ‘ਚ ਸਿਆਸੀ ਭੂਚਾਲ

ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ ‘ਚ ਸਿਆਸੀ ਭੂਚਾਲ

 ਮਿਡਲ ਈਸਟ 'ਚ ਇਰਾਨ ਖ਼ਿਲਾਫ਼ 40 ਦਿਨਾਂ ਤੋਂ ਜਾਰੀ ਜੰਗ ਅੱਜ ਆਖ਼ਿਰਕਾਰ 2 ਹਫ਼ਤਿਆਂ ਲਈ ਰੁਕ ਗਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਤੇ ਇਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ 14 ਦਿਨਾਂ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ। ਪਰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਇਹ ਜੰਗ ਰੁਕਣ ਤੋਂ ਬਾਅਦ ਟਰੰਪ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲੰਬੇ ਸਮੇਂ ਤੋਂ ਜਾਰੀ ਭਿਆਨਕ ਜੰਗ ਦੇ ਚਲਦਿਆਂ ਹੁਣ ਅਮਰੀਕਾ ਦੇ ਅੰਦਰ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਬਗਾਵਤ ਦੇ ਸੁਰ ਤੇਜ਼ ਹੋ ਗਏ ਹਨ। ਜਾਣਕਾਰੀ ਅਨੁਸਾਰ 80 ਤੋਂ ਵੱਧ ਪ੍ਰਮੁੱਖ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਟਰੰਪ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ, ਜਿਸ ਮਗਰੋਂ ਅਮਰੀਕਾ ਦੀ ਸਿਆਸਤ…
Read More