30
Oct
ਬਦਰੀਨਾਥ (ਗੁਰਪ੍ਰੀਤ ਸਿੰਘ) : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਜੋਸ਼ੀਮਠ ਨੇੜੇ ਬਦਰੀਨਾਥ ਤੋਂ ਪਰਤ ਰਿਹਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ‘ਟ੍ਰਾਂਸ ਭਾਰਤ ਏਵੀਏਸ਼ਨ’ ਕੰਪਨੀ ਦਾ ਇਹ ਹੈਲੀਕਾਪਟਰ ਬਦਰੀਨਾਥ ਤੋਂ ਫਾਟਾ ਵੱਲ ਜਾ ਰਿਹਾ ਸੀ, ਜਦੋਂ ਖ਼ਰਾਬ ਮੌਸਮ ਕਾਰਨ ਇਸ ਨਾਲ ਸੰਪਰਕ ਟੁੱਟ ਗਿਆ। ਹੈਲੀਕਾਪਟਰ ਵਿੱਚ ਪਾਇਲਟ ਸਮੇਤ ਛੇ ਲੋਕ ਸਵਾਰ ਸਨ। ਸੰਪਰਕ ਟੁੱਟਣ ਤੋਂ ਬਾਅਦ ਤੁਰੰਤ ਹੈਲੀਕਾਪਟਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ, ਹੈਲੀਕਾਪਟਰ ਜੋਸ਼ੀਮਠ ਇਲਾਕੇ ਵਿੱਚ ‘ਹਾਥੀ ਪਹਾੜ’ ਦੇ ਪਿੱਛੇ ਚਾਈਂ (Chayi) ਪਿੰਡ ਨੇੜੇ ਹਾਦਸਾਗ੍ਰਸਤ ਹੋਇਆ ਹੋ ਸਕਦਾ ਹੈ। ਭਾਲ ਲਈ ਦੋ ਹੋਰ ਹੈਲੀਕਾਪਟਰ ਭੇਜੇ ਲਾਪਤਾ ਹੈਲੀਕਾਪਟਰ ਅਤੇ ਉਸ ਦੇ…
