09
Dec
ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਬੜਕਾ ਰਾਜਪੁਰ ਪਿੰਡ ਦੇ ਰਹਿਣ ਵਾਲੇ ਇੱਕ ਦਿਹਾੜੀ ਮਜ਼ਦੂਰ ਜਤਿੰਦਰ ਸਾਹ (36) ਲਈ 7 ਦਸੰਬਰ ਦਾ ਦਿਨ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਜਤਿੰਦਰ ਜੋ ਪਿਛਲੇ ਇੱਕ ਹਫ਼ਤੇ ਤੋਂ ਬੇਰੁਜ਼ਗਾਰ ਸੀ, ਘਰ ਵਿੱਚ ਰਾਸ਼ਨ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਸੀ। ਉਸਦੀ ਪਤਨੀ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਸੀਐਸਪੀ ਸੈਂਟਰ ਜਾ ਕੇ ਆਪਣਾ ਖਾਤਾ ਚੈੱਕ ਕਰਵਾਏ, ਤਾਂ ਜੋ ਜੇਕਰ ਥੋੜ੍ਹੇ ਬਹੁਤ ਪੈਸੇ ਹੋਣ ਤਾਂ ਉਹ ਰਾਸ਼ਨ ਖਰੀਦ ਸਕੇ। ਜਤਿੰਦਰ ਨੇ ਕਰਮਚਾਰੀ ਨੂੰ ਕਿਹਾ ਕਿ ਜੇ ਉਸਦੇ ਖਾਤੇ ਵਿੱਚ 500 ਰੁਪਏ ਹਨ ਤਾਂ 300 ਕੱਢ ਦੇਵੇ ਜਾਂ 400 ਹਨ ਤਾਂ 200 ਰੁਪਏ ਕੱਢ ਦੇਵੇ, ਜਿਵੇਂ…
