02
Mar
ਵੀਜ਼ਾ ਅਰਜ਼ੀ ਖਾਰਜ ਕੀਤੇ ਜਾਣ ਖ਼ਿਲਾਫ਼ ਦਰਜ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਬੰਬੇ ਹਾਈ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਮੈਰਿਜ ਰਜਿਸਟਰੇਸ਼ਨ ਅਤੇ ਵਿਆਹ ਗੈਰ-ਕਾਨੂੰਨੀ ਹੈ ਜਾਂ ਨਹੀਂ, ਇਸ ਨਾਲ ਜੁੜਿਆ ਮੁੱਦਾ ਸੀ, ਜਿਸ 'ਤੇ 2 ਜੱਜਾਂ ਦੀ ਬੈਂਚ ਨੇ ਅਹਿਮ ਟਿੱਪਣੀਆਂ ਕੀਤੀਆਂ ਅਤੇ ਲੋਕਾਂ ਨੂੰ ਇਸ ਮਾਮਲੇ ਰਾਹੀਂ ਅਹਿਮ ਜਾਣਕਾਰੀ ਦਿੱਤੀ। ਜੱਜ ਗਿਰੀਸ਼ ਕੁਲਕਰਣੀ ਅਤੇ ਜੱਜ ਅਦਵੈਤ ਸੇਠਨਾ ਦੀ ਬੈਂਚ ਨੇ ਕਿਹਾ ਕਿ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਵਿਆਹ ਨੂੰ ਸਿਰਫ਼ ਇਸ ਲਈ ਗੈਰ-ਕਾਨੂੰਨੀ ਨਹੀਂ ਕਹਿ ਸਕਦੇ, ਕਿਉਂਕਿ ਪਤੀ ਜਾਂ ਪਤਨੀ ਦੋਵਾਂ 'ਚੋਂ ਕੋਈ ਵੀ 30 ਦਿਨ ਤੱਕ ਉਸ ਜ਼ਿਲ੍ਹੇ 'ਚ ਨਹੀਂ ਰਿਹਾ, ਜਿੱਥੇ ਮੈਰਿਜ ਰਜਿਸਟਰੇਸ਼ਨ ਹੋਇਆ ਸੀ। ਵਿਸ਼ੇਸ਼…
