Mp chandar ariya

ਕਨੇਡਾ ਦੀ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ MP ਚੰਦਰ ਆਰਿਆ ਦੀ ਉਮੀਦਵਾਰੀ ਰੱਦ ਕੀਤੀ

ਕਨੇਡਾ ਦੀ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ MP ਚੰਦਰ ਆਰਿਆ ਦੀ ਉਮੀਦਵਾਰੀ ਰੱਦ ਕੀਤੀ

ਨੈਸ਼ਨਲ ਟਾਈਮਜ਼ ਬਿਊਰੋ :- ਕਨੇਡਾ ਦੀ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ ਸੰਸਦ ਮੈਂਬਰ (MP) ਚੰਦਰ ਆਰਿਆ ਦੀ ਆਪਣੇ ਹੀ ਓਟਾਵਾ-ਨੇਪੀਅਨ ਹਲਕੇ ਤੋਂ ਉਮੀਦਵਾਰੀ ਰੱਦ ਕਰ ਦਿੱਤੀ ਹੈ। ਕਨੇਡੀਅਨ ਮੀਡੀਆ ਅਨੁਸਾਰ, ਆਰਿਆ ਦੇ ਭਾਰਤੀ ਸਰਕਾਰ ਨਾਲ ਸੰਭਾਵੀ ਸੰਬੰਧਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਰਿਪੋਰਟਾਂ ਮੁਤਾਬਕ, ਚੰਦਰ ਆਰਿਆ ਨੇ ਪਿਛਲੇ ਸਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਅਤੇ ਭਾਰਤ ਦੌਰੇ ਬਾਰੇ ਕਨੇਡਾ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ, ਜਦਕਿ ਉਸ ਸਮੇਂ ਦੋਵੇਂ ਦੇਸ਼ਾਂ ਵਿਚਕਾਰ ਰੂਸਵੇਂ ਭਰੇ ਰਿਸ਼ਤੇ ਸਨ। ਕਨੇਡਾ ਦੀ ਸੁਰੱਖਿਆ ਖੁਫੀਆ ਏਜੰਸੀ (CSIS) ਨੇ ਵੀ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਆਰਿਆ ਦੇ ਭਾਰਤੀ ਹਾਈ…
Read More