29
Apr
ਵਾਸ਼ਿੰਗਟਨ : ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ (Semiquincentennial) ਦੇ ਮੌਕੇ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਨਵਾਂ ਅਤੇ ਵਿਵਾਦਪੂਰਨ ਅੰਦਾਜ਼ ਦੇਖਣ ਨੂੰ ਮਿਲਣ ਵਾਲਾ ਹੈ। ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਜਲਦੀ ਹੀ ਸੀਮਤ ਗਿਣਤੀ ਵਿੱਚ ਅਜਿਹੇ ਪਾਸਪੋਰਟ ਜਾਰੀ ਕਰੇਗਾ, ਜਿਨ੍ਹਾਂ 'ਤੇ ਰਾਸ਼ਟਰਪਤੀ ਟਰੰਪ ਦੀ ਤਸਵੀਰ ਅੰਕਿਤ ਹੋਵੇਗੀ। ਸੁਨਹਿਰੀ ਅੱਖਰਾਂ 'ਚ ਹੋਣਗੇ ਟਰੰਪ ਦੇ ਦਸਤਖਤ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਡਿਜ਼ਾਈਨ ਅਨੁਸਾਰ, ਇਨ੍ਹਾਂ ਨਵੇਂ 'ਦੇਸ਼ਭਗਤੀ' ਪਾਸਪੋਰਟਾਂ ਵਿੱਚ ਟਰੰਪ ਦੀ ਤਸਵੀਰ ਦੇ ਨਾਲ-ਨਾਲ ਅਮਰੀਕਾ ਦੀ ਆਜ਼ਾਦੀ ਦੇ ਐਲਾਨਨਾਮੇ ਦਾ ਟੈਕਸਟ ਅਤੇ ਅਮਰੀਕੀ ਝੰਡਾ ਵੀ ਹੋਵੇਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ 'ਤੇ ਰਾਸ਼ਟਰਪਤੀ ਦੇ ਦਸਤਖਤ ਸੁਨਹਿਰੀ ਰੰਗਾਂ…
