rules

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ ਰਾਹਤ

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ ਰਾਹਤ

ਭਾਰਤੀ ਰਿਜ਼ਰਵ ਬੈਂਕ (RBI) ਨੇ ਹੋਮ ਲੋਨ, ਕਾਰ ਲੋਨ ਜਾਂ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੱਕ ਇਤਿਹਾਸਕ ਫੈਸਲਾ ਲਿਆ ਹੈ। 1 ਜੁਲਾਈ 2026 ਤੋਂ ਬੈਂਕਿੰਗ ਨਿਯਮਾਂ ਵਿੱਚ ਵੱਡੀ ਤਬਦੀਲੀ ਹੋਣ ਜਾ ਰਹੀ ਹੈ, ਜਿਸ ਤਹਿਤ ਕੁਦਰਤੀ ਆਫ਼ਤਾਂ (ਜਿਵੇਂ ਹੜ੍ਹ, ਭੂਚਾਲ ਆਦਿ) ਦਾ ਸ਼ਿਕਾਰ ਹੋਣ ਵਾਲੇ ਗਾਹਕਾਂ ਨੂੰ ਹੁਣ ਰਾਹਤ ਲਈ ਬੈਂਕਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ, ਸਗੋਂ ਬੈਂਕ ਖੁਦ ਉਨ੍ਹਾਂ ਦੀ ਮਦਦ ਲਈ ਅੱਗੇ ਆਵੇਗਾ। ਬੈਂਕ ਖੁਦ ਤੈਅ ਕਰਨਗੇ ਰਾਹਤ  ਅਜੇ ਤੱਕ ਦੇ ਨਿਯਮਾਂ ਅਨੁਸਾਰ, ਆਫ਼ਤ ਦੇ ਸਮੇਂ ਰਾਹਤ ਪਾਉਣ ਲਈ ਗਾਹਕਾਂ ਨੂੰ ਖੁਦ ਬੈਂਕ ਜਾ ਕੇ ਲੰਬੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ…
Read More
ਕੀਮਤਾਂ ‘ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਕੀਮਤਾਂ ‘ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਈਰਾਨ-ਇਜ਼ਰਾਈਲ ਜੰਗ ਦਰਮਿਆਨ ਦੁਨੀਆ ਭਰ ਵਿੱਚ ਵਧ ਰਹੀ ਈਂਧਣ ਸੰਬੰਧੀ ਅਨਿਸ਼ਚਿਤਤਾ ਦੇ ਮੱਦੇਨਜ਼ਰ, ਐਲਪੀਜੀ ਸਿਲੰਡਰਾਂ ਦੀ ਬੁਕਿੰਗ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਐਲਪੀਜੀ ਗੈਸ ਸਿਲੰਡਰਾਂ ਦੀ ਬੁਕਿੰਗ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਅਨੁਸਾਰ, ਖਪਤਕਾਰ ਹੁਣ ਪਿਛਲੀ ਡਿਲੀਵਰੀ ਤੋਂ 21 ਦਿਨਾਂ ਬਾਅਦ ਹੀ ਆਪਣਾ ਅਗਲਾ ਐਲਪੀਜੀ ਸਿਲੰਡਰ ਬੁੱਕ ਕਰ ਸਕਣਗੇ। ਪਹਿਲਾਂ, ਇਹ ਮਿਆਦ ਲਗਭਗ 15 ਦਿਨ ਦੀ ਸੀ। ਤੇਲ ਕੰਪਨੀਆਂ ਨੇ ਆਪਣੇ ਸਾਫਟਵੇਅਰ ਵਿੱਚ ਬਦਲਾਅ ਕਰ ਦਿੱਤੇ ਹਨ। ਜਿਸ ਨਾਲ 21 ਦਿਨਾਂ ਤੋਂ ਪਹਿਲਾਂ ਔਨਲਾਈਨ ਬੁਕਿੰਗ ਨਹੀਂ ਹੋ ਸਕੇਗੀ। ਇਹ ਨਿਯਮ ਸ਼ੁੱਕਰਵਾਰ ਨੂੰ ਲਾਗੂ ਹੋਏ ਹਨ ਅਤੇ ਸਾਰੀਆਂ ਗੈਸ ਏਜੰਸੀਆਂ ਨੂੰ ਇਨ੍ਹਾਂ ਦੀ ਸਖ਼ਤੀ…
Read More
ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ

ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ

ਨਵੀਂ ਦਿੱਲੀ : ਦੇਸ਼ ਦੇ ਕਿਸੇ ਵੀ ਸੂਬੇ ਵਿਚ ਆਪਣਾ ਘਰ ਬਣਾਉਣ ਲਈ ਗੁਆਂਢੀ ਤੋਂ ਐਨਓਸੀ ਲੈਣਾ ਜ਼ਰੂਰੀ ਹੈ। ਪਰ ਗੁਰੂਗ੍ਰਾਮ ਵਿੱਚ ਅਜਿਹਾ ਹੋ ਰਿਹਾ ਹੈ। ਦਰਅਸਲ ਗੁਰੂਗ੍ਰਾਮ ਵਿੱਚ ਗੁਆਂਢੀਆਂ ਨਾਲ ਇਕ ਕਾਨੂੰਨੀ ਪ੍ਰਕਿਰਿਆ ਤਹਿਤ ਸਮਝੌਤਾ ਹੋ ਰਿਹਾ ਹੈ। ਹਰਿਆਣਾ ਸਰਕਾਰ ਦੀ ਨਵੀਂ 'ਸਟਿਲਟ + 4' ਨੀਤੀ ਆ ਗਈ ਹੈ। ਇਸ ਨਾਲ, ਲੋਕ ਆਪਣੀ ਜਾਇਦਾਦ 'ਤੇ ਚਾਰ ਮੰਜ਼ਿਲਾਂ ਤੱਕ ਉਸਾਰੀ ਕਰ ਸਕਦੇ ਹਨ। ਚੌਥੀ ਮੰਜ਼ਿਲ ਬਣਾਉਣ ਨਾਲ ਜਾਇਦਾਦ ਦੀ ਕੀਮਤ ਵਧ ਜਾਂਦੀ ਹੈ। ਪਰ, ਚੌਥੀ ਮੰਜ਼ਿਲ ਬਣਾਉਣ ਤੋਂ ਪਹਿਲਾਂ, ਤੁਹਾਨੂੰ ਆਪਣੇ ਗੁਆਂਢੀ ਤੋਂ ਐਨਓਸੀ (ਨੋ ਇਤਰਾਜ਼ ਸਰਟੀਫਿਕੇਟ) ਲੈਣਾ ਪੈਂਦਾ ਹੈ। ਹਾਲਾਂਕਿ ਇਸ ਲਈ, ਉਹ ਤੁਹਾਡੇ ਤੋਂ ਪੈਸੇ ਮੰਗ ਸਕਦੇ ਹਨ।…
Read More

Credit-Pan ਕਾਰਡ ਤੋਂ ਲੈ ਕੇ ਟ੍ਰੇਨ ਟਿਕਟ ਤੱਕ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ

ਹਰ ਮਹੀਨੇ ਦੀ ਪਹਿਲੀ ਤਾਰੀਖ ਕੁਝ ਮਹੱਤਵਪੂਰਨ ਬਦਲਾਅ ਲੈ ਕੇ ਆਉਂਦੀ ਹੈ ਅਤੇ 1 ਜੁਲਾਈ, 2025 ਤੋਂ, ਅਜਿਹੇ ਕਈ ਨਿਯਮ ਲਾਗੂ ਹੋਣ ਜਾ ਰਹੇ ਹਨ ਜੋ ਤੁਹਾਡੀ ਜੇਬ ਅਤੇ ਡਿਜੀਟਲ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਬਦਲਾਵਾਂ ਵਿੱਚ ਰੇਲਵੇ ਟਿਕਟ ਬੁਕਿੰਗ, ਕ੍ਰੈਡਿਟ ਕਾਰਡ ਚਾਰਜ, ਔਨਲਾਈਨ ਵਾਲਿਟ ਲੈਣ-ਦੇਣ ਅਤੇ ਪੈਨ-ਆਧਾਰ ਲਿੰਕਿੰਗ ਵਰਗੇ ਮਹੱਤਵਪੂਰਨ ਪਹਿਲੂ ਸ਼ਾਮਲ ਹਨ। ਰੇਲਵੇ ਤਤਕਾਲ ਟਿਕਟ ਬੁਕਿੰਗ 'ਚ ਬਦਲਾਅ ਹੁਣ ਆਈਆਰਸੀਟੀਸੀ ਵੈੱਬਸਾਈਟ ਜਾਂ ਐਪ ਤੋਂ ਤਤਕਾਲ ਟਿਕਟ ਬੁਕਿੰਗ ਦੌਰਾਨ ਓਟੀਪੀ ਵੈਰੀਫਿਕੇਸ਼ਨ ਲਾਜ਼ਮੀ ਹੋਵੇਗਾ। ਮੋਬਾਈਲ 'ਤੇ ਪ੍ਰਾਪਤ ਓਟੀਪੀ ਦਰਜ ਹੋਣ 'ਤੇ ਹੀ ਟਿਕਟ ਕੰਫਰਮ ਮੰਨਿਆ ਜਾਵੇਗਾ। ਇਹ ਬਦਲਾਅ ਟਿਕਟ ਬੁਕਿੰਗ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਵਧਾਏਗਾ। ਕ੍ਰੈਡਿਟ ਕਾਰਡ ਨਾਲ…
Read More
PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ ‘ਚ ਕੀਤਾ ਬਦਲਾਅ, ਹੋਵੇਗਾ ਵੱਡਾ ਫ਼ਾਇਦਾ

PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ ‘ਚ ਕੀਤਾ ਬਦਲਾਅ, ਹੋਵੇਗਾ ਵੱਡਾ ਫ਼ਾਇਦਾ

ਆਪਣੇ ਕਰੋੜਾਂ ਮੈਂਬਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਐਡਵਾਂਸ ਦਾਅਵਿਆਂ ਦੀ ਆਟੋ-ਸੈਟਲਮੈਂਟ ਸੀਮਾ  1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਇਹ ਸਹੂਲਤ ਖਾਸ ਕਰਕੇ ਐਮਰਜੈਂਸੀ ਵਿੱਚ ਤੁਰੰਤ ਵਿੱਤੀ ਸਹਾਇਤਾ ਲਈ ਮਹੱਤਵਪੂਰਨ ਮੰਨੀ ਜਾਂਦੀ ਹੈ। ਮੰਗਲਵਾਰ ਨੂੰ, ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਮੰਤਰੀ ਅਨੁਸਾਰ, ਹੁਣ ਕੋਈ ਵੀ ਮੈਂਬਰ ਆਪਣਾ ਐਡਵਾਂਸ ਦਾਅਵਾ ਦਾਇਰ ਕਰਨ ਦੇ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਪੈਸੇ ਪ੍ਰਾਪਤ ਕਰ ਸਕੇਗਾ। ਕੋਵਿਡ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਸੀ ਇਹ ਸਹੂਲਤ…
Read More
ਸ਼ਰਾਬੀ ਡਰਾਈਵਰਾਂ ਵਿਰੁੱਧ ਪੁਲਿਸ ਦਾ ਸਖ਼ਤ ਰੁਖ਼, ਹੁਣ ਹੋਵੇਗਾ ਲਾਇਸੈਂਸ 3 ਮਹੀਨੇ ਲਈ ਮੁਅੱਤਲ!

ਸ਼ਰਾਬੀ ਡਰਾਈਵਰਾਂ ਵਿਰੁੱਧ ਪੁਲਿਸ ਦਾ ਸਖ਼ਤ ਰੁਖ਼, ਹੁਣ ਹੋਵੇਗਾ ਲਾਇਸੈਂਸ 3 ਮਹੀਨੇ ਲਈ ਮੁਅੱਤਲ!

ਨੈਸ਼ਨਲ ਟਾਈਮਜ਼ ਬਿਊਰੋ :- ਪੁਲਿਸ ਵਿਭਾਗ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਸ਼ਾਮ, ਪੁਲਿਸ ਵਿਭਾਗ ਨੇ 4 ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਿੱਥੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ 40 ਲੋਕਾਂ ਦੇ ਚਲਾਨ ਕੀਤੇ ਗਏ। ਤੁਹਾਨੂੰ ਦੱਸ ਦੇਈਏ ਕਿ ਨਵ-ਨਿਯੁਕਤ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਟ੍ਰੈਫਿਕ ਤੇ ਪੀਸੀਆਰ ਦਾ ਚਾਰਜ ਸੰਭਾਲ ਲਿਆ ਹੈ। ਇਸ ਸੇਵਾ ਨੂੰ ਟ੍ਰੈਫਿਕ ਪੁਲਿਸ ਤੇ ਪੀਸੀਓ ਨਾਲ ਜੋੜਿਆ ਗਿਆ ਹੈ। Punjab Police ਇਹ ਨਾਕਾਬੰਦੀ ਮਜ਼ਦੂਰਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਹੈ। ਵਿਭਾਗ ਨੇ ਨਾਕਿਆਂ ਲਈ ਹਫ਼ਤੇ ਦੇ 3 ਦਿਨ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਚੁਣੇ…
Read More
ਪੰਜਾਬ ‘ਚ ਸਿਹਤ ਵਿਭਾਗ ਸਖ਼ਤ, ਹੁਣ ਮੈਡੀਕਲ ਸਟੋਰਾਂ ’ਤੇ ਹੋਵੇਗੀ ਕਾਰਵਾਈ, ਤਿੰਨ ਦੇ ਲਾਇਸੈਂਸ ਕੀਤੇ ਰੱਦ

ਪੰਜਾਬ ‘ਚ ਸਿਹਤ ਵਿਭਾਗ ਸਖ਼ਤ, ਹੁਣ ਮੈਡੀਕਲ ਸਟੋਰਾਂ ’ਤੇ ਹੋਵੇਗੀ ਕਾਰਵਾਈ, ਤਿੰਨ ਦੇ ਲਾਇਸੈਂਸ ਕੀਤੇ ਰੱਦ

ਮ੍ਰਿਤਸਰ -ਸਿਹਤ ਵਿਭਾਗ ਵੱਲੋਂ ਡਰੱਗ ਐਂਡ ਕਾਸਟਮੈਟਿਕ ਐਕਟ ਦੀ ਉਲੰਘਣ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਵਿਭਾਗ ਨੇ ਇਕ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਅਤੇ ਤਿੰਨ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਤੋਂ ਉਲਟ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਡਰੱਗ ਵਿਭਾਗ ਦੇ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡਰੱਗ ਐਂਡ ਫੂਡ ਕਮਿਸ਼ਨਰ ਪੰਜਾਬ ਡਾ. ਅਭਿਨਵ ਤ੍ਰਿਖਾ ਦੀ ਅਗਵਾਈ ਵਿਚ ਜ਼ਿਲ੍ਹੇ ਅੰਦਰ ਡਰੱਗ ਐਂਡ ਕਾਸਟਮੈਟਿਕ ਐਕਟ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਟੀਮਾਂ ਸਰਗਰਮੀ ਨਾਲ ਪੂਰੀ…
Read More