Nuclear Testing

ਇਰਾਨ ਨੇ ਕੀਤੀ ਪਰਮਾਣੂ ਟੈਸਟਿੰਗ ? ਜੰਗ ਵਿਚਾਲੇ ਭੂਚਾਲ ਨਾਲ ਕੰਬ ਗਿਆ ਪੂਰਾ ਦੇਸ਼

ਇਰਾਨ ਨੇ ਕੀਤੀ ਪਰਮਾਣੂ ਟੈਸਟਿੰਗ ? ਜੰਗ ਵਿਚਾਲੇ ਭੂਚਾਲ ਨਾਲ ਕੰਬ ਗਿਆ ਪੂਰਾ ਦੇਸ਼

 ਇਕ ਪਾਸੇ ਜਦੋਂ ਦੁਨੀਆ ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧੀ ਜੰਗ ਨੂੰ ਤੀਜੇ ਵਿਸ਼ਵ ਯੁੱਧ ਦੇ ਖ਼ਤਰੇ ਵਜੋਂ ਦੇਖ ਰਹੀ ਹੈ, ਉੱਥੇ ਹੀ ਇਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਗੇਰਾਸ਼ ਇਲਾਕੇ 'ਚ 4.3 ਦੀ ਤੀਬਰਤਾ ਨਾਲ ਧਰਤੀ ਕੰਬ ਗਈ ਹੈ ਤੇ ਇਲਾਕੇ 'ਚ ਜੰਗ ਦੇ ਨਾਲ-ਨਾਲ ਇਕ ਹੋਰ ਨਵੀਂ ਚਰਚਾ ਛੇੜ ਦਿੱਤੀ ਹੈ। ਇਰਾਨ 'ਚ ਆਏ ਰਹੱਸਮਈ ਭੂਚਾਲਾਂ ਨੇ ਇੱਕ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇਰਾਨ ਦੇ ਬੁਸ਼ਹਿਰ ਅਤੇ ਇਸਫਾਹਨ ਇਲਾਕਿਆਂ ਵਿੱਚ ਰਹੱਸਮਈ ਭੂਚਾਲ ਆਏ ਹਨ। ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਇਰਾਨ ਨੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਆਪਣਾ ਪਹਿਲਾ ਗੁਪਤ ਪ੍ਰਮਾਣੂ ਪ੍ਰੀਖਣ…
Read More