Plane

AUS ; ਸਵੇਰੇ-ਸਵੇਰੇ ਕ੍ਰੈਸ਼ ਹੋ ਗਿਆ ਜਹਾਜ਼ ! ਡਿੱਗਦਿਆਂ ਹੀ ਹੋਏ ਟੋਟੇ-ਟੋਟੇ

AUS ; ਸਵੇਰੇ-ਸਵੇਰੇ ਕ੍ਰੈਸ਼ ਹੋ ਗਿਆ ਜਹਾਜ਼ ! ਡਿੱਗਦਿਆਂ ਹੀ ਹੋਏ ਟੋਟੇ-ਟੋਟੇ

ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕੁਈਨਜ਼ਲੈਂਡ ਸੂਬੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਸਿੰਗਲ-ਇੰਜਣ ਵਾਲਾ ਹਲਕਾ ਜਹਾਜ਼ ਕ੍ਰੈਸ਼ ਹੋ ਗਿਆ ਤੇ ਡਿੱਗਦਿਆਂ ਹੀ ਇਸ ਦੇ ਟੋਟੇ-ਟੋਟੇੇ ਹੋ ਗਏ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਪਾਇਲਟ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਸਥਾਨਕ ਪੁਲਸ ਅਨੁਸਾਰ, ਇਹ ਹਾਦਸਾ ਮੰਗਲਵਾਰ ਸਵੇਰੇ ਲਗਭਗ 6 ਵਜੇ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਨੇ ਉਡਾਣ ਭਰੀ ਹੀ ਸੀ। ਜਹਾਜ਼ ਗੋਲਡ ਕੋਸਟ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਛੋਟੇ ਹਵਾਈ ਅੱਡੇ, ਹੈਕ ਫੀਲਡ ਦੇ ਬਾਹਰ ਝਾੜੀਆਂ ਵਾਲੇ ਇਲਾਕੇ ਵਿੱਚ ਜ਼ਮੀਨ ਨਾਲ ਜਾ ਟਕਰਾਇਆ। ਜਹਾਜ਼ ਦੇ…
Read More
ਦਿੱਲੀ ਤੋਂ ਪਟਨਾ ਆ ਰਿਹਾ ਓਵਰ ਸ਼ੂਟ ਹੋਇਆ ਇੰਡੀਗੋ ਦਾ ਜਹਾਜ਼, 173 ਯਾਤਰੀਆਂ ਦੇ ਸੁੱਕੇ  ਸਾਹ

ਦਿੱਲੀ ਤੋਂ ਪਟਨਾ ਆ ਰਿਹਾ ਓਵਰ ਸ਼ੂਟ ਹੋਇਆ ਇੰਡੀਗੋ ਦਾ ਜਹਾਜ਼, 173 ਯਾਤਰੀਆਂ ਦੇ ਸੁੱਕੇ ਸਾਹ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਤੋਂ ਆਉਣ ਵਾਲੀ ਇੰਡੀਗੋ ਦੀ ਫਲਾਈਟ 6ਈ2482 ਪਟਨਾ ਏਅਰਪੋਰਟ ‘ਤੇ ਲੈਂਡ ਕਰਨ ਦੇ ਬਾਅਦ ਦੁਬਾਰਾ ਉਡ ਗਈ। 3-4 ਚੱਕਰ ਲਗਾਉਣ ਦੇ ਬਾਅਦ ਦੁਬਾਰਾ ਲੈਂਡ ਕੀਤਾ। ਇਸ ਦੌਰਾਨ ਦਿੱਲੀ ਤੋਂ ਪਟਨਾ ਆ ਰਹੇ ਲਗਭਗ 173 ਯਾਤਰੀਆਂ ਦੇ ਸਾਹ 5 ਮਿੰਟਾਂ ਤੱਕ ਅਟਕੇ ਰਹੇ। ਦੁਬਾਰਾ ਲੈਂਡਿੰਗ ਦੇ ਬਾਅਦ ਯਾਤਰੀਆਂ ਨੇ ਰਾਹਤ ਮਹਿਸੂਸ ਕੀਤੀ। ਸੂਤਰਾਂ ਮੁਤਾਬਕ ਬੀਤੀ ਰਾਤ ਲਗਭਗ 9 ਵਜੇ ਦਿੱਲੀ ਤੋਂ ਪਟਨਾ ਆਉਣ ਦੇ ਬਾਅਦ ਪਾਇਲਟ ਨੇ ਜਹਾਜ਼ ਦੀ ਲੈਂਡਿੰਗ ਕਰਾਈ। ਜਹਾਜ਼ ਦਾ ਚੱਕਾ ਵੀ ਟਚ ਕੀਤਾ ਪਰ ਜਿਥੇ ਚਟਿੰਗ ਪੁਆਇੰਟ ਹੈ, ਉਥੋਂ ਥੋੜ੍ਹਾ ਓਵਰਸ਼ੂਟ ਕਰ ਗਿਆ ਸੀ। ਪਟਨਾ ਏਅਰਪੋਰਟ ਦਾ ਰਨਵੇ ਛੋਟਾ ਹੈ। ਪਾਇਲਟ ਨੂੰ…
Read More

ਹਵਾਈ ਅੱਡੇ ‘ਤੇ ਕਾਰਗੋ ਟਰੱਕ ਨਾਲ ਟਕਰਾਇਆ ਜਹਾਜ਼, ਏਅਰਲਾਈਨ ਨੇ ਦਿੱਤਾ ਸਪੱਸ਼ਟੀਕਰਨ

ਮੁੰਬਈ ਹਵਾਈ ਅੱਡੇ 'ਤੇ ਇੱਕ ਜਹਾਜ਼ ਇੱਕ ਕਾਰਗੋ ਟਰੱਕ ਨਾਲ ਟਕਰਾ ਗਿਆ ਹੈ। ਜਹਾਜ਼ ਦੇ ਵਿੰਗ ਅਤੇ ਟਰੱਕ ਵਿਚਕਾਰ ਟੱਕਰ ਕਾਰਨ ਹਵਾਈ ਅੱਡੇ 'ਤੇ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਸਾਹਮਣੇ ਆਈ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਦਾ ਇੱਕ ਹਿੱਸਾ ਜਹਾਜ਼ ਦੇ ਵਿੰਗ ਨਾਲ ਟਕਰਾ ਗਿਆ ਹੈ। ਜਹਾਜ਼ ਅਕਾਸਾ ਏਅਰਲਾਈਨਜ਼ ਦਾ ਸੀ, ਏਅਰਲਾਈਨਜ਼ ਕੰਪਨੀ ਨੇ ਸਪੱਸ਼ਟੀਕਰਨ ਦਿੱਤਾ ਹੈ। ਇੱਕ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੱਕ ਥਰਡ-ਪਾਰਟੀ ਗਰਾਊਂਡ ਹੈਂਡਲਰ, ਇੱਕ ਕਾਰਗੋ ਟਰੱਕ ਚਲਾਉਂਦੇ ਸਮੇਂ, ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੜ੍ਹੇ ਅਕਾਸਾ ਏਅਰ ਜਹਾਜ਼ ਦੇ ਸੰਪਰਕ ਵਿੱਚ ਆ ਗਿਆ। ਜਹਾਜ਼ ਦੀ ਇਸ ਸਮੇਂ…
Read More

ਹਵਾ ‘ਚ ਹੋਈ 2 ਜਹਾਜ਼ਾਂ ਦੀ ਟੱਕਰ, ਮਾਰੇ ਗਏ ਸਾਰੇ ਸਵਾਰ, ਭਾਰਤੀ ਦੂਤਘਰ ਨੇ ਦਿੱਤੀ ਜਾਣਕਾਰੀ

ਓਟਾਵਾ- ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਇੱਕ ਭਾਰਤੀ ਟਰੇਨੀ ਪਾਇਲਟ ਦੀ ਮੌਤ ਹੋ ਗਈ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਹ ਜਾਣਕਾਰੀ ਦਿੱਤੀ। ਪਾਇਲਟ, ਜਿਸਦੀ ਪਛਾਣ ਸ਼੍ਰੀਹਰੀ ਸੁਕੇਸ਼ ਵਜੋਂ ਹੋਈ ਹੈ, ਦੀ ਮੌਤ ਹੋ ਗਈ ਜਦੋਂ ਉਸਦਾ ਸਿੰਗਲ-ਇੰਜਣ ਵਾਲਾ ਜਹਾਜ਼ ਹਵਾ ਵਿੱਚ ਇੱਕ ਹੋਰ ਜਹਾਜ਼ ਨਾਲ ਟਕਰਾ ਗਿਆ, ਜਿਸਨੂੰ ਇੱਕ ਕੈਨੇਡੀਅਨ ਕੁੜੀ ਉਡਾ ਰਹੀ ਸੀ। ਮੰਗਲਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ ਕੈਨੇਡੀਅਨ ਕੁੜੀ ਦੀ ਵੀ ਮੌਤ ਹੋ ਗਈ। ਭਾਰਤੀ ਕੌਂਸਲੇਟ ਜਨਰਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ "ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਦੁਖੀ ਪਰਿਵਾਰ, ਪਾਇਲਟ ਸਿਖਲਾਈ ਸਕੂਲ ਅਤੇ ਸਥਾਨਕ ਪੁਲਸ ਨਾਲ ਸੰਪਰਕ ਵਿੱਚ ਹੈ।" ਇੱਕ…
Read More
LIC ਦਾ Air India ਹਾਦਸੇ ਦੇ ਪੀੜਤ ਪਰਿਵਾਰਾਂ ਲਈ ਵੱਡਾ ਐਲਾਨ, ਜਾਰੀ ਕੀਤਾ ਫ਼ੋਨ ਨੰਬਰ

LIC ਦਾ Air India ਹਾਦਸੇ ਦੇ ਪੀੜਤ ਪਰਿਵਾਰਾਂ ਲਈ ਵੱਡਾ ਐਲਾਨ, ਜਾਰੀ ਕੀਤਾ ਫ਼ੋਨ ਨੰਬਰ

ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਲਈ ਦਾਅਵੇ ਦੇ ਨਿਪਟਾਰੇ ਦੀ ਪ੍ਰਕਿਰਿਆ ਵਿੱਚ ਢਿੱਲ ਦਿੱਤੀ ਹੈ ਅਤੇ ਇਸ ਪ੍ਰਕਿਰਿਆ ਨੂੰ ਵੀ ਤੇਜ਼ ਕਰ ਦਿੱਤਾ ਹੈ। ਨਿਗਮ ਨੇ ਕਿਹਾ ਕਿ ਉਹ ਜਹਾਜ਼ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਚਨਬੱਧ ਹੈ ਅਤੇ ਪੀੜਤਾਂ ਲਈ ਦਾਅਵੇ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਵੇਗਾ। ਬੀਮਾ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "LIC ਨੇ ਪਾਲਿਸੀਆਂ ਦੇ ਦਾਅਵੇਦਾਰਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ ਹੈ। ਮੌਤ ਸਰਟੀਫਿਕੇਟ ਦੇ ਬਦਲੇ, ਜਹਾਜ਼ ਹਾਦਸੇ ਕਾਰਨ ਪਾਲਿਸੀਧਾਰਕ ਦੀ ਮੌਤ ਦੇ ਸਰਕਾਰੀ ਰਿਕਾਰਡ ਵਿੱਚ ਕੋਈ ਵੀ ਸਬੂਤ…
Read More