Prisons

ਬਿਹਤਰ ਭਵਿੱਖ ਦੀ ਤਲਾਸ਼ ‘ਚ ਗਏ 1 ਲੱਖ ਪੰਜਾਬੀ ਨੌਜਵਾਨ ਕੈਨੇਡਾ, ਅਮਰੀਕਾ ਤੇ ਯੂਰਪ ਦੀਆਂ ਜੇਲਾਂ ‘ਚ ਬੰਦ

ਬਿਹਤਰ ਭਵਿੱਖ ਦੀ ਤਲਾਸ਼ ‘ਚ ਗਏ 1 ਲੱਖ ਪੰਜਾਬੀ ਨੌਜਵਾਨ ਕੈਨੇਡਾ, ਅਮਰੀਕਾ ਤੇ ਯੂਰਪ ਦੀਆਂ ਜੇਲਾਂ ‘ਚ ਬੰਦ

ਨੈਸ਼ਨਲ ਟਾਈਮਜ਼ ਬਿਊਰੋ :- ਗ਼ੈਰਕਾਨੂੰਨੀ ਗਤੀਵਿਧੀਆਂ, ਵੀਜ਼ਾ ਨਿਯਮਾਂ ਦੀ ਉਲੰਘਣਾ ਕਾਰਨ 86 ਦੇਸ਼ਾਂ ਦੀਆਂ ਜੇਲਾਂ 'ਚ 10 ਹਜ਼ਾਰ ਭਾਰਤੀ ਨਜ਼ਰਬੰਦ ਹਨ। ਇਹ ਦਾਅਵਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਵਲੋਂ ਇਕ ਰੀਪੋਰਟ ਵਿਚ ਕੀਤਾ ਹੈ, ਜਦਕਿ ਦੂਜੇ ਪਾਸੇ ਅਮਰੀਕਾ ਦੇ ਕਸਟਮ ਤੇ ਸਰਹੱਦੀ ਵਿਭਾਗ ਦੇ ਅੰਕੜਿਆਂ ਅਨੁਸਾਰ ਲਗਭਗ 1 ਲੱਖ ਪੰਜਾਬੀ ਨੌਜਵਾਨ ਕੈਨੇਡਾ, ਅਮਰੀਕਾ ਅਤੇ ਯੂਰਪ ਦੀਆਂ ਜੇਲਾਂ ਵਿਚ ਡੱਕੇ ਹੋਏ ਹਨ।  ਵਿਦੇਸ਼ਾਂ 'ਚ ਕਾਨੂੰਨੀ ਸਮੱਸਿਆਵਾਂ ਵਾਲੇ ਭਾਰਤੀਆਂ ਲਈ ਸਰਕਾਰੀ ਮਦਦ ਅਸਰਹੀਣ ਦਿਖਾਈ ਦੇ ਰਹੀ ਹੈ, ਹਾਲਾਂਕਿ ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਵਿਦੇਸ਼ਾਂ ਵਿਚ ਗ੍ਰਿਫ਼ਤਾਰ ਜਾਂ ਕਾਨੂੰਨੀ ਮੁਸ਼ਕਲਾਂ ਵਿਚ ਫਸੇ ਭਾਰਤੀਆਂ ਨੂੰ ਦੂਤਘਰਾਂ ਰਾਹੀਂ ਮਦਦ ਦਿੰਦੀ ਹੈ ਪਰ…
Read More