Punjab State Power Corporation Limited

ਪੰਜਾਬ ‘ਚ ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਕਰ ‘ਤੀ ਵੱਡੀ ਕਾਰਵਾਈ

ਪੰਜਾਬ ‘ਚ ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਕਰ ‘ਤੀ ਵੱਡੀ ਕਾਰਵਾਈ

ਖਰੜ : ਬਕਾਇਆ ਬਿਜਲੀ ਬਿੱਲਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ.ਸੀ. ਐੱਲ.) ਨੇ ਖਰੜ ਸਮੇਤ ਪੰਜ ਡਵੀਜ਼ਨਾਂ ’ਚ ਇਕੱਠੇ ਵਿਸ਼ੇਸ਼ ਮੁਹਿੰਮ ਚਲਾ ਕੇ ਵੱਡੀ ਕਾਰਵਾਈ ਕੀਤੀ। ਮੁਹਿੰਮ ਦੌਰਾਨ ਜਿੱਥੇ ਕਰੀਬ 1.29 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ, ਉੱਥੇ ਹੀ ਬਕਾਇਆ ਬਿੱਲ ਨਾ ਭਰਨ ਵਾਲੇ 1014 ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਅਸਥਾਈ ਤੌਰ ’ਤੇ ਕੱਟ ਦਿੱਤੇ ਗਏ। ਪਾਵਰਕਾਮ ਵੱਲੋਂ ਇਹ ਮੁਹਿੰਮ ਮੁੱਖ ਇੰਜੀਨੀਅਰ ਦੱਖਣ ਜ਼ੋਨ ਇੰਜ. ਆਰ. ਕੇ. ਮਿੱਤਲ ਤੇ ਡਿਪਟੀ ਮੁੱਖ ਇੰਜੀਨੀਅਰ ਡੀ. ਐੱਸ. ਸਰਕਲ ਰੋਪੜ ਇੰਜ. ਮੋਹਿਤ ਸੂਦ ਦੀ ਨਿਗਰਾਨੀ ਹੇਠ ਚਲਾਈ ਗਈ। ਇਹ ਕਾਰਵਾਈ ਖਰੜ, ਕੁਰਾਲੀ, ਸਮਰਾਲਾ, ਰੋਪੜ ਅਤੇ ਅਨੰਦਪੁਰ ਸਾਹਿਬ ਡਵੀਜ਼ਨਾਂ ’ਚ ਇਕੱਠੇ…
Read More