16
Oct
ਗੁਰਪ੍ਰੀਤ ਸਿੰਘ :- ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਪੰਜਾਬ ’ਚ ਅੱਜ ਦੌਰਾ ਸ਼ੁਰੂ ਕਰ ਰਹੇ ਹਨ। ਇਸ ਦੌਰਾਨ ਮਾਨਸਾ ਵਿੱਚ ਵੀ ਉਹ ਪੁੱਜਣਗੇ ਅਤੇ ਪਰਿਵਾਰ ਨੂੰ ਮਿਲਣਗੇ। ਇੱਕ ਪਾਸੇ ਜਿੱਥੇ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਥੇ ਹੀ ਮਾਨਸਾ ਵਿੱਚ ਹੋਏ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਕਾਰਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਬੁਰ੍ਹੀ ਤਰ੍ਹਾਂ ਸਵਾਲਾਂ ਦੇ ਕਟਹਿਰੇ ਵਿੱਚ ਆ ਗਈ ਹੈ। ਨਸ਼ਿਆਂ ਦਾ ਮੁੱਦਾ ਪੰਜਾਬ ਭਰ ਵਿੱਚ ਉੱਭਰ ਚੁੱਕਿਆ ਹੈ ਅਤੇ ਸਚਿਨ ਪਾਇਲਟ ਵੀ ਪੰਜਾਬ ’ਚ ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਇਹ ਆਪਣਾ ਦੌਰਾ ਸ਼ੁਰੂ ਕਰ ਰਹੇ ਹਨ। ਮਾਨਸਾ ਵਿੱਚ ਉਹ ਦੁਪਹਿਰ ਬਾਅਦ ਪੁੱਜਣਗੇ। ਇਸ ਦੌਰਾਨ…
