SBI Credit Ccard

SBI ਕ੍ਰੈਡਿਟ ਕਾਰਡ ਧਾਰਕਾਂ ਨੂੰ ਝਟਕਾ! 1 ਦਸੰਬਰ ਤੋਂ ਟ੍ਰਾਂਸਪੋਰਟ ਅਤੇ ਫਿਊਲ ਭੁਗਤਾਨ ’ਤੇ ਲੱਗੇਗਾ ਵਾਧੂ ਚਾਰਜ

SBI ਕ੍ਰੈਡਿਟ ਕਾਰਡ ਧਾਰਕਾਂ ਨੂੰ ਝਟਕਾ! 1 ਦਸੰਬਰ ਤੋਂ ਟ੍ਰਾਂਸਪੋਰਟ ਅਤੇ ਫਿਊਲ ਭੁਗਤਾਨ ’ਤੇ ਲੱਗੇਗਾ ਵਾਧੂ ਚਾਰਜ

ਨਵੀਂ ਦਿੱਲੀ (ਰਾਜੀਵ ਸ਼ਰਮਾ) : ਜੇਕਰ ਤੁਸੀਂ ਸਟੇਟ ਬੈਂਕ ਆਫ਼ ਇੰਡੀਆ (SBI) ਦਾ ਕ੍ਰੈਡਿਟ ਕਾਰਡ ਵਰਤਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। SBI ਕਾਰਡ ਨੇ ਆਪਣੇ ਫੀਸ ਸਟ੍ਰਕਚਰ ਵਿੱਚ 1 ਦਸੰਬਰ ਤੋਂ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਤਹਿਤ ਤੈਅ ਸੀਮਾ ਤੋਂ ਵੱਧ ਦੇ ਟ੍ਰਾਂਸਪੋਰਟ ਅਤੇ ਫਿਊਲ ਭੁਗਤਾਨ ’ਤੇ ਕਾਰਡ ਧਾਰਕਾਂ ਨੂੰ ਵਾਧੂ ਚਾਰਜ ਦੇਣਾ ਪਵੇਗਾ। ਕੰਪਨੀ ਦੀ ਵੈੱਬਸਾਈਟ ’ਤੇ ਜਾਰੀ ਨੋਟਿਸ ਮੁਤਾਬਕ, ਇਸ ਬਦਲਾਅ ਦੇ ਦਾਇਰੇ ਵਿੱਚ ਟ੍ਰਾਂਸਪੋਰਟ ਸੇਵਾਵਾਂ ਲਈ ਇੱਕ ਵਾਰ ਵਿੱਚ ਵੱਡਾ ਭੁਗਤਾਨ ਕਰਨ ਵਾਲੇ ਅਤੇ ਇੱਕ ਬਿਲਿੰਗ ਸਾਈਕਲ ਦੌਰਾਨ ਫਿਊਲ ’ਤੇ ਵੱਧ ਖਰਚ ਕਰਨ ਵਾਲੇ ਗਾਹਕ ਆਉਣਗੇ। 30 ਹਜ਼ਾਰ ਰੁਪਏ ਤੋਂ ਵੱਧ ਦੇ…
Read More