26
Aug
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਗਾਇਕ ਕਰਨ ਔਜਲਾ ਕੈਨੇਡਾ ਛੱਡ ਕੇ ਪਰਿਵਾਰ ਸਮੇਤ ਦੁਬਈ ਸਿਫ਼ਟ ਹੋ ਗਏ ਹਨ, ਜਿਸ ਸਬੰਧੀ ਪੰਜਾਬੀ ਗਾਇਕ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿੱਚ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਨਹੀਂ ਸੀ, ਜਿਸ ਕਾਰਨ ਕੈਨੇਡਾ ਛੱਡਣ ਲਈ ਮਜਬੂਰ ਹੋਣਾ ਪਿਆ। ਪੰਜਾਬੀ ਗਾਇਕ ਨੇ ਇਹ ਗੱਲ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਹੀ। ਉਸਨੇ ਕਿਹਾ ਕਿ ਜਦੋਂ ਉਹ ਸ਼ਿਫਟ ਹੋਇਆ ਤਾਂ ਕੁਝ ਲੋਕਾਂ ਨੇ ਕਿਹਾ ਕਿ ਅਸਲੀ ਜੱਟ ਭੱਜਦੇ ਨਹੀਂ ਹਨ। ਗਾਇਕ ਨੇ ਕਿਹਾ - ਜੱਟ ਅਸਲੀ ਹਾਂ, ਮੈਂ ਕਿਹੜਾ ਨਕਲੀ ਹਾਂ? ਹਰ ਆਦਮੀ ਦੀ ਤਰਜੀਹ ਹੁੰਦੀ ਹੈ। ਮੈਂ ਸ਼ੌਕੀਆ ਨਹੀਂ ਹਾਂ। ਮੈਂ ਜ਼ਿੰਦਗੀ…
