25
Jul
ਅੰਮ੍ਰਿਤਸਰ:- ਬੀਤੇ ਦਿਨ ਸ੍ਰੀ ਨਗਰ ਵਿਖੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋ ਸ੍ਰੀ ਗੁਰੂ ਤੇਗ ਬਹਾਦੁਰ ਸਿੰਘ ਜੀ ਦੇ 350 ਵੇ ਸ਼ਹੀਦੀ ਸ਼ਤਾਬਦੀ ਸਮਾਗਮ ਵਿਚ ਗਾਇਕ ਬੀਰ ਸਿੰਘ ਵਲੋ ਗਾਏ ਗੀਤ ਅਤੇ ਭੰਗੜੇ ਤੋ ਬਾਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਮੁਆਫੀ ਮੰਗਣ ਵਾਲੇ ਗਾਇਕ ਬੀਰ ਸਿੰਘ ਤੋ ਬਾਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਮੀਡੀਆ ਨੂੰ ਸੰਬੋਧਿਤ ਕੀਤਾ ਗਿਆ। ਜਿਸ ਸੰਬਧੀ ਜਥੇਦਾਰ ਸਾਹਿਬ ਨੇ ਦੱਸਿਆ ਕਿ ਗਾਇਕ ਬੀਰ ਸਿੰਘ ਨੇ ਲਿਖਤੀ ਮੁਆਫੀ ਮੰਗ ਕੇ ਇਹ ਦਸਿਆ ਕਿ ਉਹਨਾ ਨੂੰ ਇਸ ਸਮਾਗਮ ਬਾਰੇ ਜਾਣਕਾਰੀ ਨਹੀ ਸੀ ਕਿ ਇਹ ਸਮਾਗਮ ਕਿਸਦਾ ਸੀ ਸੋ ਜੋ ਗੁਰੂ ਘਰ ਆ ਕੇ ਨੀਵ ਗਿਆ…
