Sri harmadir sahib

Exclusive – ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ! ਦੇਖੋ ਵੀਡਿਉ

Exclusive – ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ! ਦੇਖੋ ਵੀਡਿਉ

ਨੈਸ਼ਨਲ ਟਾਈਮਜ਼ ਬਿਊਰੋ :- ਪਿੱਛਲੇ ਦਿਨੀ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ! ਦੇਖੋ ਵੀਡਿਉ
Read More
ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੇ ਮਿਲਿਆ ਡ੍ਰੋਨ, ਧਮਾਕੇ ਦੀਆਂ ਅਵਾਜਾਂ ਨਾਲ ਗੂੰਜਿਆ ਸ਼ਹਿਰ!

ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੇ ਮਿਲਿਆ ਡ੍ਰੋਨ, ਧਮਾਕੇ ਦੀਆਂ ਅਵਾਜਾਂ ਨਾਲ ਗੂੰਜਿਆ ਸ਼ਹਿਰ!

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨੇੜੇ ਇੱਕ ਅਣਪਛਾਤਾ ਡਰੋਨ ਮਿਲਣ ਨਾਲ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਇਲਾਕੇ 'ਚ ਤੁਰੰਤ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਧਮਾਕੇ ਵਰਗੀਆਂ ਅਵਾਜਾਂ ਵੀ ਸੁਣਾਈ ਦਿੱਤਿਆਂ ਗਈਆਂਰਾਤ ਤੋਂ ਹੀ ਪਾਕਿਸਤਾਨ ਨੇ ਭਾਰਤ ਦੇ ਕਈ ਇਲਾਕਿਆਂ ਚ ਮਿਸਾਈਲੀ ਹਮਲੇ ਕੀਤੇ ਪਰ ਸਾਰੇ ਹੀ ਭਾਰਤੀ ਸੇਨਾ ਵੱਲੋ ਨਾਕਾਮ ਕਰ ਦਿੱਤੇ ਗਏ
Read More