sunday

27 ਸਾਲਾਂ ਬਾਅਦ ਐਤਵਾਰ ਨੂੰ ਪੇਸ਼ ਹੋ ਰਿਹਾ ਬਜਟ, 1 ਫਰਵਰੀ ਨੂੰ ਰਚਿਆ ਜਾਵੇਗਾ ਇਤਿਹਾਸ

27 ਸਾਲਾਂ ਬਾਅਦ ਐਤਵਾਰ ਨੂੰ ਪੇਸ਼ ਹੋ ਰਿਹਾ ਬਜਟ, 1 ਫਰਵਰੀ ਨੂੰ ਰਚਿਆ ਜਾਵੇਗਾ ਇਤਿਹਾਸ

ਭਾਰਤ ਦੇ ਵਿੱਤੀ ਇਤਿਹਾਸ ਵਿੱਚ ਇੱਕ ਵਾਰ ਫਿਰ ਤੋਂ ਇਤਿਹਾਸਕ ਪਲ ਆਉਣ ਵਾਲਾ ਹੈ। ਲਗਭਗ 27 ਸਾਲਾਂ ਬਾਅਦ ਦੇਸ਼ ਦਾ ਕੇਂਦਰੀ ਬਜਟ ਐਤਵਾਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ, 2026 ਯਾਨੀ ਅੱਜ ਸਵੇਰੇ 11 ਵਜੇ ਲੋਕ ਸਭਾ ਵਿੱਚ ਵਿੱਤੀ ਸਾਲ 2026-27 ਲਈ ਕੇਂਦਰੀ ਬਜਟ ਪੇਸ਼ ਕਰਨਗੇ। ਇਹ ਸਿਰਫ਼ ਦੂਜੀ ਵਾਰ ਹੋਵੇਗਾ, ਜਦੋਂ ਬਜਟ ਐਤਵਾਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਦੋਂ ਪੇਸ਼ ਕੀਤਾ ਗਿਆ ਸੀ ਐਤਵਾਰ ਦਾ ਬਜਟ?ਭਾਰਤ ਨੇ ਆਖਰੀ ਵਾਰ ਆਪਣਾ ਬਜਟ ਐਤਵਾਰ ਨੂੰ 28 ਫਰਵਰੀ, 1999 ਨੂੰ ਪੇਸ਼ ਕੀਤਾ ਸੀ। ਉਸ ਸਮੇਂ ਅਟਲ ਬਿਹਾਰੀ ਵਾਜਪਾਈ ਦੀ…
Read More
ਐਤਵਾਰ ਵੀ ਖੁੱਲ੍ਹੇਗਾ ਸ਼ੇਅਰ ਬਾਜ਼ਾਰ, BSE ਤੇ NSE ਨੇ ਜਾਰੀ ਕੀਤਾ 1 ਫਰਵਰੀ ਦਾ ਸ਼ੈਡਿਊਲ

ਐਤਵਾਰ ਵੀ ਖੁੱਲ੍ਹੇਗਾ ਸ਼ੇਅਰ ਬਾਜ਼ਾਰ, BSE ਤੇ NSE ਨੇ ਜਾਰੀ ਕੀਤਾ 1 ਫਰਵਰੀ ਦਾ ਸ਼ੈਡਿਊਲ

ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ 2026 ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਦੇ ਮੱਦੇਨਜ਼ਰ, ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ ਬੰਬੇ ਸਟਾਕ ਐਕਸਚੇਂਜ (BSE) ਨੇ ਫੈਸਲਾ ਕੀਤਾ ਹੈ ਕਿ ਉਸ ਦਿਨ ਐਤਵਾਰ ਹੋਣ ਦੇ ਬਾਵਜੂਦ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹਾ ਰਹੇਗਾ। ਟ੍ਰੇਡਿੰਗ ਦਾ ਸਮਾਂ ਅਤੇ ਸ਼ਡਿਊਲ ਆਮ ਤੌਰ 'ਤੇ ਸ਼ੇਅਰ ਬਾਜ਼ਾਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿੰਦਾ ਹੈ ਪਰ ਬਜਟ ਵਾਲੇ ਦਿਨ ਨਿਵੇਸ਼ਕਾਂ ਦੀ ਸਹੂਲਤ ਲਈ ਲਾਈਵ ਟ੍ਰੇਡਿੰਗ ਸੈਸ਼ਨ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਜਾਰੀ ਕੀਤੇ ਗਏ ਸਰਕੂਲਰ ਅਨੁਸਾਰ: • ਪ੍ਰੀ-ਓਪਨ ਮਾਰਕੀਟ: ਸਵੇਰੇ 9:00 ਵਜੇ…
Read More