Surprising case

ਜਲੰਧਰ ‘ਚ ਹੈਰਾਨ ਕਰਦਾ ਮਾਮਲਾ, ਪਬਲਿਕ ਟਾਇਲਟ ‘ਚ ਨੌਜਵਾਨ ਕਰਦਾ ਰਿਹਾ…

ਜਲੰਧਰ ‘ਚ ਹੈਰਾਨ ਕਰਦਾ ਮਾਮਲਾ, ਪਬਲਿਕ ਟਾਇਲਟ ‘ਚ ਨੌਜਵਾਨ ਕਰਦਾ ਰਿਹਾ…

ਜਲੰਧਰ –ਦੋਆਬਾ ਚੌਂਕ ਵਿਚ ਸਥਿਤ ਜਨਤਕ ਪਖਾਨੇ 'ਸੁਲਭ' ਵਿਚ ਰੇਡ ਕਰਕੇ ਪੁਲਸ ਨੇ ਨਸ਼ੇ ਵਾਲੇ ਪਦਾਰਥ ਸਮੇਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 'ਸੁਲਭ' ਪਖਾਨੇ ਵਿਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਜਨਤਕ ਪਖਾਨੇ ਵਿਚ ਦਾਖ਼ਲ ਹੋਇਆ ਅਤੇ 10 ਮਿੰਟ ਤਕ ਬਾਹਰ ਨਾ ਆਇਆ ਤਾਂ ਉਨ੍ਹਾਂ ਤੁਰੰਤ ਥਾਣਾ ਨੰਬਰ 3 ਦੀ ਪੁਲਸ ਨੂੰ ਸੂਚਨਾ ਦਿੱਤੀ। ਕੁਝ ਹੀ ਸਮੇਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਪਰ ਨੌਜਵਾਨ 25 ਮਿੰਟ ਬਾਅਦ ਵੀ ਬਾਹਰ ਨਾ ਨਿਕਲਿਆ।  ਉਨ੍ਹਾਂ ਵੀ ਬਾਹਰੋਂ ਸ਼ਟਰ ਸੁੱਟ ਦਿੱਤਾ ਸੀ। ਪੁਲਸ ਨੇ ਸ਼ਟਰ ਖੁੱਲ੍ਹਵਾ…
Read More