Tahavvur rana

ਅੱਤਵਾਦੀ ਤਹੱਵੁਰ ਰਾਣਾ 26/11 ਹਮਲੇ ਦੌਰਾਨ ਮੁੰਬਈ ’ਚ ਸੀ, ਪੁੱਛ-ਗਿੱਛ ਦੌਰਾਨ ਕਬੂਲਿਆ

ਅੱਤਵਾਦੀ ਤਹੱਵੁਰ ਰਾਣਾ 26/11 ਹਮਲੇ ਦੌਰਾਨ ਮੁੰਬਈ ’ਚ ਸੀ, ਪੁੱਛ-ਗਿੱਛ ਦੌਰਾਨ ਕਬੂਲਿਆ

ਨੈਸ਼ਨਲ ਟਾਈਮਜ਼ ਬਿਊਰੋ :- 26/11 ਅੱਤਵਾਦੀ ਹਮਲੇ ਦੌਰਾਨ ਅੱਤਵਾਦੀ ਤਹੱਵੁਰ ਰਾਣਾ ਮੁੰਬਈ ਵਿਚ ਹੀ ਸੀ। ਇਹ ਗੱਲ ਉਸ ਨੇ ਐੱਨ. ਆਈ. ਏ. ਦੀ ਪੁੱਛਗਿੱਛ ਦੌਰਾਨ ਕਬੂਲ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਰਾਣਾ ਨੇ ਇਹ ਵੀ ਮੰਨਿਆ ਹੈ ਕਿ ਉਹ ਪਾਕਿਸਤਾਨੀ ਫੌਜ ਦਾ ਏਜੰਟ ਹੈ। ਉਸ ਨੇ ਦੱਸਿਆ ਕਿ ਉਸਨੇ ਡੇਵਿਡ ਕੋਲਮੈਨ ਹੈਡਲੀ ਨਾਲ ਪਾਕਿਸਤਾਨ ਵਿਚ ਲਸ਼ਕਰ-ਏ-ਤੋਇਬਾ ਦੇ ਕਈ ਸਿਖਲਾਈ ਸੈਸ਼ਨਾਂ ਵਿਚ ਹਿੱਸਾ ਲਿਆ ਸੀ। ਰਾਣਾ ਨੇ ਇਹ ਵੀ ਕਿਹਾ ਕਿ ਲਸ਼ਕਰ ਅਸਲ ਵਿਚ ਇਕ ਜਾਸੂਸੀ ਨੈੱਟਵਰਕ ਵਾਂਗ ਕੰਮ ਕਰਦਾ ਹੈ। ਪੁੱਛਗਿੱਛ ਵਿਚ ਸ਼ਾਮਲ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਹੁਣ ਰਾਣਾ ਨੂੰ ਗ੍ਰਿਫ਼ਤਾਰ ਕਰ ਕੇ ਰਿਮਾਂਡ ’ਤੇ ਲੈਣ ਦੀ ਤਿਆਰੀ ਕਰ ਰਹੀ…
Read More
ਮੁੰਬਈ ਹਮਲਿਆਂ ਦਾ ਗੁਨਾਹਗਾਰ ਤਹੱਵੁਰ ਰਾਣਾ ਅੱਜ ਭਾਰਤ ਦੇ ਹਥੇ, ਤਸ਼ੱਦਦ ਦੇ ਡਰ ਨਾਲ ਕੰਬਦਾ ਰਿਹਾ ਅਮਰੀਕਾ ਵਿੱਚ

ਮੁੰਬਈ ਹਮਲਿਆਂ ਦਾ ਗੁਨਾਹਗਾਰ ਤਹੱਵੁਰ ਰਾਣਾ ਅੱਜ ਭਾਰਤ ਦੇ ਹਥੇ, ਤਸ਼ੱਦਦ ਦੇ ਡਰ ਨਾਲ ਕੰਬਦਾ ਰਿਹਾ ਅਮਰੀਕਾ ਵਿੱਚ

ਨੈਸ਼ਨਲ ਟਾਈਮਜ਼ ਬਿਊਰੋ :- 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਅੱਜ ਭਾਰਤ ਲਿਆਂਦਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਹਵਾਲਗੀ ਦੀ ਕਾਰਵਾਈ ਲਈ NIA ਅਤੇ ਰਾਅ ਦੀ ਸਾਂਝੀ ਟੀਮ ਅਮਰੀਕਾ ਵਿੱਚ ਮੌਜੂਦ ਹੈ। ਰਾਣਾ ਦੀ ਹਵਾਲਗੀ ਲਈ ਸਾਰੇ ਕਾਗਜ਼ਾਤ ਤਿਆਰ ਕਰ ਲਏ ਗਏ ਹਨ। ਇਸ ਤੋਂ ਪਹਿਲਾਂ, ਅਮਰੀਕੀ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਰਾਹੀਂ ਉਸ ਨੇ ਭਾਰਤ ਆਉਣ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਰਾਣਾ ਨੇ ਦੱਸਿਆ ਕਿ ਉਹ ਪਾਰਕਿੰਸਨ ਰੋਗ ਨਾਲ ਪੀੜਤ ਹੈ ਅਤੇ ਭਾਰਤ ਆਉਣ ਦੀ ਸੂਰਤ ਵਿੱਚ ਉਸ ਨਾਲ ਤਸ਼ੱਦਦ ਹੋ ਸਕਦਾ ਹੈ।ਤਹੱਵੁਰ ਰਾਣਾ ਨੂੰ 2009 ਵਿੱਚ ਐਫਬੀਆਈ ਨੇ…
Read More