The Traitors 2

ਦ ਟ੍ਰੇਟਰਸ 2 ਗ੍ਰੈਂਡ ਫਿਨਾਲੇ: ਕ੍ਰਿਸਟਲ ਡਿਸੂਜ਼ਾ ਤੇ ਰੀਦਾ ਥਰਾਣਾ ਨੇ ਖਿਤਾਬ ਜਿੱਤਿਆ

ਦ ਟ੍ਰੇਟਰਸ 2 ਗ੍ਰੈਂਡ ਫਿਨਾਲੇ: ਕ੍ਰਿਸਟਲ ਡਿਸੂਜ਼ਾ ਤੇ ਰੀਦਾ ਥਰਾਣਾ ਨੇ ਖਿਤਾਬ ਜਿੱਤਿਆ

ਮੁੰਬਈ (ਲਖਵਿੰਦਰ ਸਿੰਘ): "ਦ ਟ੍ਰੇਟਰਸ 2" ਦਾ ਗ੍ਰੈਂਡ ਫਿਨਾਲੇ ਧੋਖੇ, ਸਸਪੈਂਸ ਅਤੇ ਰਣਨੀਤੀ ਨਾਲ ਭਰਪੂਰ ਸੀ। ਸ਼ੋਅ ਦੇ ਦੋ ਟ੍ਰੇਟਰ, ਕ੍ਰਿਸਟਲ ਡਿਸੂਜ਼ਾ ਅਤੇ ਰੀਦਾ ਥਰਾਣਾ, ਨੇ ਸਾਰੇ ਮਾਸੂਮ ਪ੍ਰਤੀਯੋਗੀਆਂ ਨੂੰ ਇੱਕ-ਇੱਕ ਕਰਕੇ ਹਰਾ ਕੇ ਸੀਜ਼ਨ ਦਾ ਖਿਤਾਬ ਆਪਣੇ ਨਾਮ ਕੀਤਾ। ਫਿਨਾਲੇ ਦੀ ਸ਼ੁਰੂਆਤ ਚੋਟੀ ਦੇ ਛੇ ਪ੍ਰਤੀਯੋਗੀਆਂ ਨਾਲ ਹੋਈ: ਮੱਲਿਕਾ ਸ਼ੇਰਾਵਤ, ਸ਼ਾਲਿਨੀ ਪਾਸੀ, ਦਲੀਪ ਤਾਹਿਲ, ਸਾਹਿਲ ਸਲਾਥੀਆ, ਰੀਦਾ ਥਰਾਣਾ ਅਤੇ ਕ੍ਰਿਸਟਲ ਡਿਸੂਜ਼ਾ। ਸ਼ੁਰੂ ਵਿੱਚ, ਕ੍ਰਿਸਟਲ ਅਤੇ ਰਿਦਾ ਨੇ ਮਲਿਕਾ ਸ਼ੇਰਾਵਤ ਨੂੰ "ਕਤਲ" ਕਹਿ ਕੇ ਬਾਹਰ ਕਰ ਦਿੱਤਾ। ਇਸ ਤੋਂ ਬਾਅਦ, "ਸ਼ੱਕ ਦੇ ਚੱਕਰ" ਵਿੱਚ ਇੱਕ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ, ਅਤੇ ਵੋਟਿੰਗ ਤੋਂ ਬਾਅਦ ਦਲੀਪ ਤਾਹਿਲ ਨੂੰ ਸ਼ੋਅ ਤੋਂ ਬਾਹਰ…
Read More