21
Oct
ਟੀਮ ਇੰਡੀਆ ਨੂੰ ਏਸ਼ੀਆ ਕੱਪ 2025 ਦਾ ਖਿਤਾਬ ਨਾ ਸੌਂਪਣ ਦੇ ਵਿਵਾਦ 'ਤੇ ਹੁਣ ਨਵਾਂ ਅਪਡੇਟ ਸਾਹਮਣੇ ਆਇਆ ਹੈ। ਖਬਰ ਹੈ ਕਿ BCCI ਨੇ ਇਸ ਮਾਮਲੇ 'ਚ ਏਸ਼ੀਅਨ ਕ੍ਰਿਕਟ ਕਾਊਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਨੂੰ ਚਿੱਠੀ ਲਿੱਖ ਕੇ ਚਿਤਾਵਨੀ ਦਿੱਤੀ ਹੈ। BCCI ਨੇ ਆਪਣੇ ਚਿੱਠੀ 'ਚ ਕਿਹਾ ਹੈ ਕਿ ਮੋਹਸਿਨ ਨਕਵੀ ਨੇ ਜੇਕਰ ਏਸ਼ੀਆ ਕੱਪ ਦੀ ਟਰਾਫੀ ਭਾਰਤ ਨੂੰ ਨਹੀਂ ਸੌਂਪੀ ਤਾਂ ਉਨ੍ਹਾਂ ਨੇ ਉਸਦਾ ਖਾਮਿਆਜ਼ਾ ਭੁਗਤਨਾ ਪਵੇਗਾ। ਨਕਵੀ ਨੇ ਨਹੀਂ ਦਿੱਤਾ ਜਵਾਨ ਤਾਂ ਕਾਰਵਾਈ ਕਰੇਗੀ BCCI BCCI ਸੈਕ੍ਰੇਟਰੀ ਦੇਵਜੀਤ ਸਾਈਕਿਆ ਨੇ ਮੀਡੀਆ ਨਾਲ ਗੱਲ ਦੌਰਾਨ ਕਿਹਾ ਕਿ ਮੋਹਸਿਨ ਨਕਵੀ ਨੇ ਜੇਕਰ ਟਰਾਫੀ ਮਾਮਲੇ 'ਤੇ ਕੋਈ ਪਾਜਟਿਵ ਜਵਾਬ ਨਹੀਂ ਦਿੱਤਾ…
