Wrestler

ਮਸ਼ਹੂਰ ਰੈਸਲਿੰਗ ਸਟਾਰ ਹਲਕ ਹੌਗਨ ਦਾ 71 ਸਾਲ ਦੀ ਉਮਰ ਵਿਚ ਦੇਹਾਂਤ

ਮਸ਼ਹੂਰ ਰੈਸਲਿੰਗ ਸਟਾਰ ਹਲਕ ਹੌਗਨ ਦਾ 71 ਸਾਲ ਦੀ ਉਮਰ ਵਿਚ ਦੇਹਾਂਤ

ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਰੈਸਲਿੰਗ ਸਟਾਰ ਹਲਕ ਹੌਗਨ ਵੀਰਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਹਲਕ 71 ਸਾਲ ਦੇ ਸਨ। ਫ਼ਲੋਰਿਡਾ ਦੇ ਕਲੀਅਰਵਾਟਰ ਸ਼ਹਿਰ ਦੀ ਪੁਲਿਸ ਅਤੇ ਫਾਇਰ ਵਿਭਾਗ ਦੇ ਬਿਆਨ ਅਨੁਸਾਰ, ਸਵੇਰੇ ਕਰੀਬ 10 ਵਜੇ ਉਹਨਾਂ ਨੂੰ ਇੱਕ ਮੈਡੀਕਲ ਸਥਿਤੀ ਬਾਬਤ ਕਾਲ ਆਈ ਸੀ, ਜਿਸ ਵਿਚ ਦਿਲ ਦੇ ਦੌਰੇ ਦਾ ਜ਼ਿਕਰ ਕੀਤਾ ਗਿਆ ਸੀ।  ਹੌਗਨ ਨੂੰ ਮੌਕੇ ‘ਤੇ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਪਹੁੰਚ ਕੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੌਗਨ ਦੀ ਮੈਨੇਜਰ, ਲਿੰਡਾ ਬੋਸ ਨੇ ਸੀਬੀਸੀ ਨਿਊਜ਼ ਨੂੰ ਇੱਕ ਈਮੇਲ ਵਿਚ ਹੌਗਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਵਰਲਡ ਰੈਸਲਿੰਗ ਐਨਟਰਟੇਨਮੈਂਟ (WWE) ਨੇ…
Read More