ਮਹਿਲਾ ਕਮਿਸ਼ਨ Raj Lali Gill ਨੇ ਲਿਆ ਸਿੰਗਰ Honey Singh ਤੇ Karan Aujla ‘ਤੇ Action, ਜਾਰੀ ਕੀਤੇ ਸੰਮਣ

ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੂੰ 11 ਅਗਸਤ 8 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਤੇ ਸੰਮਣ ਜਾਰੀ ਕੀਤੇ ਹਨ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮਹਿਲਾ ਕਮਿਸ਼ਨ Raj Lali Gill ਨੇ ਦੱਸਿਆ ਕਿ ਕਰਨ ਔਜਲਾ ਵੱਲੋਂ ਗਾਇਆ ਗਿਆ ਗਾਣਾ ਐਮ ਐਫ ਗਭਰੂ ਵਿੱਚ ਮਹਿਲਾਵਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਲਈ ਉਨਾਂ ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੂੰ 11 ਅਗਸਤ 8 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਤੇ ਸੰਮਣ ਜਾਰੀ ਕੀਤੇ ਹਨ।

ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮਹਿਲਾ ਕਮਿਸ਼ਨ Raj Lali Gill ਨੇ ਦੱਸਿਆ ਕਿ ਕਰਨ ਔਜਲਾ ਵੱਲੋਂ ਗਾਇਆ ਗਿਆ ਗਾਣਾ ਐਮ ਐਫ ਗਭਰੂ ਵਿੱਚ ਮਹਿਲਾਵਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਲਈ ਉਨਾਂ ਨੂੰ ਸੰਮਣ ਜਾਰੀ ਕਰਕੇ ਆਪਣਾ ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਹੈ। ਇਸੇ ਤਰ੍ਹਾਂ ਗਾਇਕ ਹਣੀ ਸਿੰਘ ਵੱਲੋਂ ਇਕ ਗਾਣੇ ‘ਚ ਮਹਿਲਾਵਾ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *