ਜਾਣੋ ਅੱਜ ਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ!

ਨੈਸ਼ਨਲ ਟਾਈਮਜ਼ ਬਿਊਰੋ :- ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 17 ਨਵੰਬਰ 2025, ਲਈ ਪੈਟਰੋਲ ਅਤੇ ਡੀਜ਼ਲ (Petrol-Diesel) ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਇਹ ਕੀਮਤਾਂ ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ਅਤੇ ਮੁਦਰਾ ਵਟਾਂਦਰਾ ਦਰਾਂ ‘ਚ ਹੋ ਰਹੇ ਉਤਰਾਅ-ਚੜ੍ਹਾਅ ਅਨੁਸਾਰ, ਰੋਜ਼ ਸਵੇਰੇ 6 ਵਜੇ ਦੇਸ਼ ਭਰ ‘ਚ ਅਪਡੇਟ ਕੀਤੀਆਂ ਜਾਂਦੀਆਂ ਹਨ। ਅੱਜ Chennai, Jaipur ਅਤੇ Patna ਸਣੇ ਕਈ ਸ਼ਹਿਰਾਂ ‘ਚ ਕੀਮਤਾਂ ‘ਚ ਬਦਲਾਅ ਦੇਖਿਆ ਗਿਆ ਹੈ, ਜਦਕਿ Delhi ਅਤੇ Mumbai ‘ਚ ਭਾਅ ਸਥਿਰ ਹਨ।

ਪਾਰਦਰਸ਼ਤਾ ਲਈ ਜਾਰੀ ਹੁੰਦੇ ਹਨ ਭਾਅ

ਤੇਲ ਕੰਪਨੀਆਂ ਇਹ ਯਕੀਨੀ ਬਣਾਉਣ ਲਈ ਰੋਜ਼ਾਨਾ ਤੇਲ ਦੇ ਭਾਅ ਜਾਰੀ ਕਰਦੀਆਂ ਹਨ ਕਿ ਖਪਤਕਾਰਾਂ ਨੂੰ ਈਂਧਨ ਦੀਆਂ ਨਵੀਨਤਮ ਕੀਮਤਾਂ ਮਿਲ ਸਕਣ ਅਤੇ ਪਾਰਦਰਸ਼ਤਾ ਬਣੀ ਰਹੇ।

ਅੱਜ ਪੈਟਰੋਲ ਦੀ ਕੀਮਤ (ਰੁਪਏ ਪ੍ਰਤੀ ਲੀਟਰ)

  1. ਨਵੀਂ ਦਿੱਲੀ: 94.77 (ਕੋਈ ਬਦਲਾਅ ਨਹੀਂ)
  2. 2. ਕੋਲਕਾਤਾ: 105.41 (ਕੋਈ ਬਦਲਾਅ ਨਹੀਂ)
  3. ਮੁੰਬਈ: 103.50 (ਕੋਈ ਬਦਲਾਅ ਨਹੀਂ)
  4. ਚੇਨਈ: 101.03 (21 ਪੈਸੇ ਮਹਿੰਗਾ)
  5. ਗੁੜਗਾਓਂ: 95.12 (24 ਪੈਸੇ ਸਸਤਾ)
  6. ਜੈਪੁਰ: 104.72 (68 ਪੈਸੇ ਸਸਤਾ)
  7. ਪਟਨਾ: 105.58 (53 ਪੈਸੇ ਸਸਤਾ)
  8. ਭੁਵਨੇਸ਼ਵਰ: 100.93 (26 ਪੈਸੇ ਸਸਤਾ)
  9. ਬੈਂਗਲੋਰ: 102.92 (ਕੋਈ ਬਦਲਾਅ ਨਹੀਂ)
  10. ਹੈਦਰਾਬਾਦ: 107.46 (ਕੋਈ ਬਦਲਾਅ ਨਹੀਂ)
  11. ਤਿਰੂਵਨੰਤਪੁਰਮ: 107.48 (ਕੋਈ ਬਦਲਾਅ ਨਹੀਂ)

ਅੱਜ ਡੀਜ਼ਲ ਦੀ ਕੀਮਤ (ਰੁਪਏ ਪ੍ਰਤੀ ਲੀਟਰ)

ਤਿਰੂਵਨੰਤਪੁਰਮ: 96.48 (ਕੋਈ ਬਦਲਾਅ ਨਹੀਂ)

ਨਵੀਂ ਦਿੱਲੀ: 87.67 (ਕੋਈ ਬਦਲਾਅ ਨਹੀਂ)

ਕੋਲਕਾਤਾ: 92.02 (ਕੋਈ ਬਦਲਾਅ ਨਹੀਂ)

ਮੁੰਬਈ: 90.03 (ਕੋਈ ਬਦਲਾਅ ਨਹੀਂ)

ਚੇਨਈ: 92.61 (21 ਪੈਸੇ ਮਹਿੰਗਾ)

ਗੁੜਗਾਓਂ: 87.59 (23 ਪੈਸੇ ਸਸਤਾ)

ਜੈਪੁਰ: 90.21 (61 ਪੈਸੇ ਸਸਤਾ)

ਪਟਨਾ: 91.82 (50 ਪੈਸੇ ਸਸਤਾ)

ਭੁਵਨੇਸ਼ਵਰ: 92.51 (25 ਪੈਸੇ ਸਸਤਾ)

ਬੈਂਗਲੋਰ: 90.99 (ਕੋਈ ਬਦਲਾਅ ਨਹੀਂ)

ਹੈਦਰਾਬਾਦ: 95.70 (ਕੋਈ ਬਦਲਾਅ ਨਹੀਂ)

By Gurpreet Singh

Leave a Reply

Your email address will not be published. Required fields are marked *