Bikarm majeethiya

ਪੰਜਾਬ ‘ਚ ਕੇਜਰੀਵਾਲ ਦੀ ਦਿੱਲੀ ਮਾਡਲ ਰਾਜਨੀਤੀ: ਗੈਰ ਪੰਜਾਬੀਆਂ ਨੂੰ ਉੱਚ ਅਹੁਦੇ ਤੇ ਨਿਯੁਕਤ ਕਰਕੇ ਸੂਬੇ ਨੂੰ ਵੱਡਾ ਧੋਖਾ, ਮਜੀਠੀਆ ਨੇ ਲਗਾਏ ਸਖ਼ਤ ਦੋਸ਼

ਪੰਜਾਬ ‘ਚ ਕੇਜਰੀਵਾਲ ਦੀ ਦਿੱਲੀ ਮਾਡਲ ਰਾਜਨੀਤੀ: ਗੈਰ ਪੰਜਾਬੀਆਂ ਨੂੰ ਉੱਚ ਅਹੁਦੇ ਤੇ ਨਿਯੁਕਤ ਕਰਕੇ ਸੂਬੇ ਨੂੰ ਵੱਡਾ ਧੋਖਾ, ਮਜੀਠੀਆ ਨੇ ਲਗਾਏ ਸਖ਼ਤ ਦੋਸ਼

ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚਲਾਏ ਜਾ ਰਹੇ ਦਿੱਲੀ ਮਾਡਲ 'ਤੇ ਸਿਆਸੀ ਘਮਾਸਾਨ ਇੱਕ ਵਾਰੀ ਫੇਰ ਤੇਜ਼ ਹੋ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਖ਼ਤ ਸ਼ਬਦਾਂ ਵਿੱਚ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬੀਆਂ ਨੂੰ ਬਦਲਾਵ ਦੇ ਨਾਂ 'ਤੇ ਠੱਗਿਆ ਜਾ ਰਿਹਾ ਹੈ। ਮਜੀਠੀਆ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਪੰਜਾਬ ਨੂੰ ਦਿੱਲੀ ਦੇ "ਰਿਜੈਕਟ ਹੋਏ" ਲੋਕਾਂ ਦਾ ਡੰਪਿੰਗ ਗਰਾਊਂਡ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੀ ਤਕਨੀਕੀ ਅਹੁਦੇ ਲਈ NGT ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਰੀਨਾ…
Read More