Canada elections 2025

ਕੈਨੇਡਾ ਸੰਘੀ ਚੋਣਾਂ: ਜਿੱਤਣ ਵਾਲੇ ਪੰਜਾਬੀ ਤੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਦਿੱਤੀ ਵਧਾਈ

ਕੈਨੇਡਾ ਸੰਘੀ ਚੋਣਾਂ: ਜਿੱਤਣ ਵਾਲੇ ਪੰਜਾਬੀ ਤੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਦਿੱਤੀ ਵਧਾਈ

ਨੈਸ਼ਨਲ ਟਾਈਮਜ਼ ਬਿਊਰੋ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੈਨੇਡਾ ਦੀਆਂ ਸੰਘੀ ਚੋਣਾਂ ਵਿਚ ਵੱਡੀ ਗਿਣਤੀ ਪੰਜਾਬੀ ਖਾਸ ਕਰ ਸਿੱਖ ਆਗੂਆਂ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਵਿਦੇਸ਼ਾਂ ਵਿਚ ਆਪਣੀ ਲਿਆਕਤ ਤੇ ਸਖ਼ਤ ਮਿਹਨਤ ਨਾਲ ਸਿੱਖ ਭਾਈਚਾਰੇ ਦੇ ਲੋਕ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੀਆ ਕੈਨੇਡਾ ਚੋਣਾਂ ਦਾ ਨਤੀਜਾ ਇਸ ਗੱਲ ਦਾ ਤੱਥ ਹੈ ਕਿ ਸਿੱਖ ਅੱਜ ਸਮੁੱਚੀ ਦੁਨੀਆ ਅੰਦਰ ਚੜ੍ਹਦੀ ਕਲਾ ਨਾਲ ਕਾਰਜ ਕਰ ਰਹੇ ਹਨ…
Read More
ਕੈਨੇਡਾ ਦੀ ਚੋਣੀ ਜੰਗ ‘ਚ ਟਰੰਪ ਦੀ ਦਖਲਅੰਦਾਜ਼ੀ, Poilievre ਨੇ ਦਿੱਤਾ ਮੁੰਹਤੋੜ ਜਵਾਬ

ਕੈਨੇਡਾ ਦੀ ਚੋਣੀ ਜੰਗ ‘ਚ ਟਰੰਪ ਦੀ ਦਖਲਅੰਦਾਜ਼ੀ, Poilievre ਨੇ ਦਿੱਤਾ ਮੁੰਹਤੋੜ ਜਵਾਬ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡੀਅਨ ਇੱਕ ਨਵੀਂ ਸਰਕਾਰ ਚੁਣਨ ਲਈ ਚੋਣਾਂ ਵੱਲ ਵਧ ਰਹੇ ਹਨ ਜੋ ਦੇਸ਼ ਦੇ ਸੰਯੁਕਤ ਰਾਜ ਅਮਰੀਕਾ ਨਾਲ ਸਬੰਧਾਂ ਨੂੰ ਨੈਵੀਗੇਟ ਕਰੇਗੀ, ਖਾਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਹਮਲਾਵਰ ਵਪਾਰਕ ਨੀਤੀਆਂ ਅਤੇ ਕਬਜ਼ੇ ਦੀਆਂ ਧਮਕੀਆਂ ਦੇ ਮੱਦੇਨਜ਼ਰ। ਟਰੰਪ ਵੱਲੋਂ ਸੋਸ਼ਲ ਮੀਡੀਆ ‘ਤੇ ਆਪਣੀਆਂ ਟਿੱਪਣੀਆਂ ਨਾਲ ਚੋਣਾਂ ਵਿੱਚ ਦਖਲ ਦਿੱਤਾ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅਮਰੀਕੀ ਰਾਸ਼ਟਰਪਤੀ ਅਕਸਰ ਹੀ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਬਣਾਉਣ ਦੀ ਆਪਣੀ ਇੱਛਾ ਬਾਰੇ ਬੋਲਦੇ ਰਹੇ ਹਨ, ਇਹ ਕਹਿੰਦੇ ਹੋਏ ਕਿ ਇਹ “ਪਿਆਰਾ 51ਵਾਂ ਰਾਜ” ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਕਈ ਫਾਇਦੇ…
Read More

ਕੈਨੇਡਾ ਚੋਣ ਨਤੀਜਾ ਅੱਜ, ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਅੱਗੇ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਚਿੰਤਾ ਦੇ ਮਾਹੌਲ ਵਿੱਚ ਕੈਨੇਡਾ ਦੇ ਲੋਕਾਂ ਨੇ ਸੋਮਵਾਰ ਨੂੰ ਵੋਟਾਂ ਪਾਈਆਂ। ਇਸ ਚੋਣ ਵਿੱਚ ਜਨਤਾ ਨੇ ਫੈਸਲਾ ਕਰਨਾ ਹੈ ਕਿ ਕੀ ਲਿਬਰਲ ਪਾਰਟੀ ਨੂੰ ਮੁੜ ਸਰਕਾਰ ਬਣਾਉਣ ਦਾ ਮੌਕਾ ਦੇਣਾ ਹੈ ਜਾਂ ਫਿਰ ਕੰਜ਼ਰਵੇਟਿਵ ਪਾਰਟੀ ਨੂੰ। ਚੋਣ ਵਿੱਚ ਮੁਕਾਬਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿਰੋਧੀ ਨੇਤਾ ਪੀਅਰੇ ਪੋਲੀਵਰੇ ਵਿਚਕਾਰ ਹੈ, ਪਰ ਇਹ ਚੋਣ ਸਿਰਫ਼ ਇਨ੍ਹਾਂ ਨੇਤਾਵਾਂ ਤੱਕ ਸੀਮਿਤ ਨਹੀਂ ਹੈ। ਇਹ ਚੋਣ ਕਿਸੇ ਹੱਦ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਰ ਨੂੰ ਲੈ ਕੇ ਵੀ ਹੈ, ਜਿਹੜੇ ਖੁਦ ਕੈਨੇਡਾ ਦੇ ਨਾਗਰਿਕ ਨਹੀਂ ਹਨ। ਹਾਲਾਂਕਿ…
Read More

ਚੋਣਾਂ ਤੋਂ ਪਹਿਲਾਂ ਕੈਲਗਰੀ ’ਚ ਰੈਲੀ ਕਰਣ ਆ ਰਹੇ ਕਨਜ਼ਰਵੇਟਿਵ ਲੀਡਰ ਪਿਅਰ ਪੋਇਲੀਏਵਰ

ਨੈਸ਼ਨਲ ਟਾਈਮਜ਼ ਬਿਊਰੋ :- ਕਨਜ਼ਰਵੇਟਿਵ ਪਾਰਟੀ ਦੇ ਆਗੂ ਪਿਅਰ ਪੋਇਲੀਏਵਰ ਵਲੋਂ ਆਉਣ ਵਾਲੇ ਸ਼ੁੱਕਰਵਾਰ, 25 ਅਪ੍ਰੈਲ ਨੂੰ ਕੈਲਗਰੀ ਵਿਖੇ ਇੱਕ ਵੱਡੀ ਚੋਣ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 235 ਐਰੋ ਵੇ ਨੌਰਥਈਸਟ ਤੇ ਹੋਵੇਗੀ, ਜਿਸ ਲਈ ਦਰਵਾਜ਼ੇ ਦੁਪਹਿਰ 12:30 ਵਜੇ ਖੁੱਲ ਜਾਣਗੇ। ਇਹ ਦੌਰਾ ਪੋਇਲੀਏਵਰ ਲਈ ਪੱਛਮੀ ਕੈਨੇਡਾ ਵਿਚ ਵੋਟਰਾਂ ਨਾਲ ਜੁੜਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਮੁਹਿੰਮ ਦਾ ਇਕ ਅਹਿਮ ਹਿੱਸਾ ਹੈ। ਕੇਂਦਰੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਨ ਅਤੇ ਆਰਥਿਕ ਮੁੱਦਿਆਂ ’ਤੇ ਕੇਂਦਰਤ ਰਹਿਣ ਵਾਲੇ ਪੋਇਲੀਏਵਰ ਆਪਣੀ ਰੈਲੀ ਵਿਚ ਮਹਿੰਗਾਈ, ਰਹਿਣ-ਸਹਿਣ ਦੀ ਲਾਗਤ ਅਤੇ ਊਰਜਾ ਖੇਤਰ ਸੰਬੰਧੀ ਨੀਤੀਆਂ ’ਤੇ ਗੱਲ ਕਰਨਗੇ। ਉਨ੍ਹਾਂ ਦੇ…
Read More
ਸਰੀ ਸੈਂਟਰ ਚ ਰਾਜਵੀਰ ਸਿੰਘ ਢਿੱਲੋ ਨੇ ਚੋਣ ਮੁਹਿੰਮ ਨੂੰ ਦਿੱਤੀ ਤੇਜ਼ੀ, ਵੋਟਰਾਂ ਨਾਲ ਕੀਤਾ ਡੋਰ-ਟੂ-ਡੋਰ ਸੰਪਰਕ

ਸਰੀ ਸੈਂਟਰ ਚ ਰਾਜਵੀਰ ਸਿੰਘ ਢਿੱਲੋ ਨੇ ਚੋਣ ਮੁਹਿੰਮ ਨੂੰ ਦਿੱਤੀ ਤੇਜ਼ੀ, ਵੋਟਰਾਂ ਨਾਲ ਕੀਤਾ ਡੋਰ-ਟੂ-ਡੋਰ ਸੰਪਰਕ

ਨੈਸ਼ਨਲ ਟਾਈਮਜ਼ ਬਿਊਰੋ :- ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋ ਵੱਲੋਂ ਚੋਣ ਮੁਹਿੰਮ ਨੂੰ ਮਘਾਉਂਦਿਆਂ ਆਪਣੇ ਸਮਰਥਕਾਂ ਸਮੇਤ ਹਲਕੇ ਦੇ ਵੋਟਰਾਂ ਨਾਲ ਡੋਰ-ਟੂ-ਡੋਰ ਸੰਪਰਕ ਕਰ ਕੇ ਉਨ੍ਹਾਂ ਤੋਂ ਚੋਣਾਂ 'ਚ ਸਹਿਯੋਗ ਦੀ ਮੰਗ ਕੀਤੀ ਗਈ। ਇਸੇ ਸਬੰਧ ਵਿੱਚ ਸਰੀ-ਪੈਨੋਰੋਮਾ ਤੋਂ ਕੰਜ਼ਰਵੇਟਿਵ ਦੇ ਵਿਧਾਇਕ ਬ੍ਰਾਇਨ ਟੈਪਰ ਅਤੇ ਉਨ੍ਹਾਂ ਦੀ ਪਤਨੀ ਅਰੋਨਾ ਟੈਪਰ ਨੇ ਆਪਣੇ ਸਾਥੀਆਂ ਸਮੇਤ ਢਿੱਲੋਂ ਦੇ ਕਿੰਗ ਜੌਰਜ ਸਥਿਤ ਚੋਣ ਦਫ਼ਤਰ ਦਾ ਦੌਰਾ ਕੀਤਾ ਤੇ ਉੱਥੋਂ ਹਾਜ਼ਰਾਂ ਸਮਰਥਕਾਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਉਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਟੈਪਰ ਨੇ ਮੌਜੂਦਾ ਲਿਬਰਲ ਸਰਕਾਰ ਦੀਆਂ ਨੀਤੀਆਂ…
Read More
ਕਾਰਨੀ ਵਲੋਂ ਚੋਣ ਬਹਿਸ ‘ਚ ਦਬਦਬਾ, ਲੋਕਾਂ ‘ਚ ਬਦਲਾਅ ਦੀ ਲਹਿਰ

ਕਾਰਨੀ ਵਲੋਂ ਚੋਣ ਬਹਿਸ ‘ਚ ਦਬਦਬਾ, ਲੋਕਾਂ ‘ਚ ਬਦਲਾਅ ਦੀ ਲਹਿਰ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੀਆਂ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਅਗਾਊਂ ਵੋਟਾਂ ਦੇ ਤੀਜੇ ਦਿਨ ਵੀ ਵੋਟ ਕੇਂਦਰ ਦੂਰ ਹੋਣ ਦੇ ਬਾਵਜੂਦ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਭਲਕੇ ਅਗਾਊਂ ਵੋਟ ਕੇਂਦਰ ਬੰਦ ਹੋ ਜਾਣਗੇ ਤੇ ਬਾਕੀ ਵੋਟਰ 28 ਅਪ੍ਰੈਲ ਨੂੰ ਆਪਣੇ ਘਰਾਂ ਨੇੜਲੇ ਵੋਟ ਕੇਂਦਰਾਂ ’ਤੇ ਵੋਟ ਪਾ ਸਕਣਗੇ। ਰਾਤ 9 ਵਜੇ ਤੱਕ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਅਗਲੀ ਸਵੇਰ 29 ਅਪਰੈਲ ਨੂੰ ਵੱਡੀ ਗਿਣਤੀ ਨਤੀਜੇ ਆਉਣ ਨਾਲ ਅਗਲੀ ਸਰਕਾਰ ਬਾਰੇ ਤਸਵੀਰ ਸਾਫ ਹੋ ਜਾਵੇਗੀ।ਲੰਘੇ ਦਿਨੀਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੀ ਫਰੈਂਚ ਤੇ ਅੰਗਰੇਜ਼ੀ ਭਾਸ਼ਾ ਵਿੱਚ ਹੋਈਆਂ ਜਨਤਕ ਬਹਿਸਾਂ ਦੀ ਸਮੀਖਿਆ…
Read More
ਕੈਨੇਡਾ ਫੈਡਰਲ ਚੋਣਾਂ 2025: ਐਡਵਾਂਸ ਪੋਲਾਂ ਨੂੰ ਲੈ ਕੇ ਵੋਟਰਾਂ ‘ਚ ਜੋਸ਼, ਕਈ ਸਥਾਨਾਂ ‘ਤੇ ਲੰਬੀਆਂ ਲਾਈਨਾਂ

ਕੈਨੇਡਾ ਫੈਡਰਲ ਚੋਣਾਂ 2025: ਐਡਵਾਂਸ ਪੋਲਾਂ ਨੂੰ ਲੈ ਕੇ ਵੋਟਰਾਂ ‘ਚ ਜੋਸ਼, ਕਈ ਸਥਾਨਾਂ ‘ਤੇ ਲੰਬੀਆਂ ਲਾਈਨਾਂ

ਚੋਣਾਂ ਤੋਂ ਪਹਿਲਾਂ ਹੀ ਵੋਟ ਪਾਉਣ ਲਈ ਲਗੀਆਂ ਲੰਬੀਆਂ ਲਾਈਨਾਂ, ਐਡਵਾਂਸ ਪੋਲ ਦੇ ਪਹਿਲੇ ਦਿਨ ਹੀ ਹੋਇਆ ਰਿਕਾਰਡ ਮਤਦਾਨ, 130,000 ਤੋਂ ਵੱਧ ਨੇ ਪਾਇਆ ਵਿਸ਼ੇਸ਼ ਬੈਲਟ ਰਾਹੀਂ ਵੋਟਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿਚ 28 ਅਪ੍ਰੈਲ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਐਡਵਾਂਸ ਪੋਲ ਸ਼ੁੱਕਰਵਾਰ ਤੋਂ ਖੁੱਲ੍ਹ ਗਏ ਹਨ। ਇਹ ਪੋਲ 18 ਤੋਂ 21 ਅਪ੍ਰੈਲ ਤੱਕ ਚੱਲਣਗੇ, ਜਿਸ ਦੌਰਾਨ ਰਜਿਸਟਰਡ ਵੋਟਰ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੇ ਨਿਰਧਾਰਤ ਵੋਟਿੰਗ ਸਟੇਸ਼ਨਾਂ 'ਤੇ ਵੋਟ ਪਾ ਸਕਣਗੇ। ਵੋਟ ਪਾਉਣ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਵਿੱਚ ਵੋਟਰਾਂ ਵਿਚ ਜ਼ੋਰਦਾਰ ਉਤਸ਼ਾਹ ਵੇਖਣ ਨੂੰ ਮਿਲਿਆ। ਕਈ ਸ਼ਹਿਰਾਂ ਵਿਚ ਵੋਟਰਾਂ ਨੂੰ ਲੰਬੀਆਂ…
Read More
ਕੈਨੇਡਾ ਫੈਡਰਲ ਚੋਣਾਂ 2025: ਪੰਜਾਬੀ ਉਮੀਦਵਾਰਾਂ ਦੀ ਧਮਾਕੇਦਾਰ ਮੌਜੂਦਗੀ, 70 ਤੋਂ ਵੱਧ ਏਸ਼ੀਅਨ ਉਮੀਦਵਾਰ ਮੈਦਾਨ ‘ਚ

ਕੈਨੇਡਾ ਫੈਡਰਲ ਚੋਣਾਂ 2025: ਪੰਜਾਬੀ ਉਮੀਦਵਾਰਾਂ ਦੀ ਧਮਾਕੇਦਾਰ ਮੌਜੂਦਗੀ, 70 ਤੋਂ ਵੱਧ ਏਸ਼ੀਅਨ ਉਮੀਦਵਾਰ ਮੈਦਾਨ ‘ਚ

ਨੈਸ਼ਨਲ ਟਾਈਮਜ਼ ਬਿਊਰੋ :- : 28 ਅਪ੍ਰੈਲ 2025 ਨੂੰ ਹੋਣ ਵਾਲੀਆਂ ਕੈਨੇਡਾ ਫੈਡਰਲ ਚੋਣਾਂ ‘ਚ ਭਾਰਤ ਸਮੇਤ ਏਸ਼ੀਅਨ ਮੂਲ ਦੇ ਲੋਕਾਂ ਦੀ ਸ਼ਮੂਲੀਅਤ ਸਾਊਥ ਏਸ਼ੀਅਨ ਕਮਿਊਨਟੀ ਦੀ ਸਿਆਸੀ ਜਾਗਰੂਕਤਾ ਦਾ ਸੰਕੇਤ ਹੈ। ਇੰਨ੍ਹਾਂ ਚੋਣਾਂ ‘ਚ 70 ਤੋਂ ਵੱਧ ਏਸ਼ੀਅਨ ਉਮੀਦਵਾਰ ਵੱਖ-ਵੱਖ ਪਾਰਟੀਆਂ ਵਲੋਂ ਅਪਣੀ ਕਿਸਮਤ ਅਜ਼ਮਾ ਰਹੇ ਜੋ ਕਿ ਇਸ ਭਾਈਚਾਰੇ ਦੀ ਵੱਧ ਰਹੀ ਗਿਣਤੀ ਅਤੇ ਪ੍ਰਭਾਵ ਦੀ ਸਪੱਸ਼ਟ ਉਦਾਹਰਨ ਹੈ।  ਇਸ ਵਾਰ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਸੱਭ ਤੋਂ ਵੱਧ ਸੰਖਿਆ ਵਿਚ ਚੋਣ ਮੈਦਾਨ ‘ਚ ਨਿੱਤਰੇ ਹਨ, ਜਿਨ੍ਹਾਂ ਵਲੋਂ ਪੰਜਾਬੀ ਬਹੁਤਾਤ ਵੱਸੋਂ ਵਾਲੇ ਇਲਾਕਿਆਂ ’ਚ ਅਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ  ਸਾਊਥ ਬਰਨਬੀ…
Read More
ਕਾਰਨੀ ਨੇ ਕਿਹਾ– ਕੈਨੇਡਾ ਬਣੇਗਾ ਊਰਜਾ ਮਹਾਂਸ਼ਕਤੀ, ਪ੍ਰੋਜੈਕਟਾਂ ਦੀ ਮਨਜ਼ੂਰੀ ਹੋਏਗੀ ਤੇਜ਼

ਕਾਰਨੀ ਨੇ ਕਿਹਾ– ਕੈਨੇਡਾ ਬਣੇਗਾ ਊਰਜਾ ਮਹਾਂਸ਼ਕਤੀ, ਪ੍ਰੋਜੈਕਟਾਂ ਦੀ ਮਨਜ਼ੂਰੀ ਹੋਏਗੀ ਤੇਜ਼

ਕਾਰਨੀ ਨੇ ਕੀਤਾ ਊਰਜਾ ਮਹਾਂਸ਼ਕਤੀ ਬਣਾਉਣ ਦਾ ਵਾਅਦਾ, ਪ੍ਰੋਜੈਕਟ ਮਨਜ਼ੂਰੀ ਲਈ ਹੋਵੇਗੀ ਤੇਜ਼ ਪ੍ਰਕਿਰਿਆਨੈਸ਼ਨਲ ਟਾਈਮਜ਼ ਬਿਊਰੋ :- ਲਿਬਰਲ ਨੇਤਾ ਮਾਰਕ ਕਾਰਨੀ ਨੇ ਕੈਲਗਰੀ ਚੋਣ ਮੁਹਿੰਮ ਦੌਰਾਨ ਐਲਬਰਟਾ ਦੇ ਊਰਜਾ ਵਰਕਰਾਂ ਦੀ ਸ਼ਲਾਘਾ ਕਰਦਿਆਂ ਕੈਨੇਡਾ ਨੂੰ ਊਰਜਾ ਮਹਾਂਸ਼ਕਤੀ ਬਣਾਉਣ ਦਾ ਵਾਅਦਾ ਕੀਤਾ ਹੈ। ਕਾਰਨੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਲਿਬਰਲ ਸਰਕਾਰ ਦੁਬਾਰਾ ਚੁਣੀ ਜਾਂਦੀ ਹੈ ਤਾਂ ਵੱਡੇ ਊਰਜਾ ਪ੍ਰੋਜੈਕਟਾਂ ਦੀ ਸਮੀਖਿਆ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ, ਤਾਂ ਜੋ ਦੇਸ਼ ਨੂੰ ਊਰਜਾ ਖੇਤਰ ਵਿੱਚ ਅੱਗੇ ਲਿਜਾਇਆ ਜਾ ਸਕੇ। ਕੈਲਗਰੀ ਆਇਰਨਵਰਕਰਜ਼ ਯੂਨੀਅਨ ਦੇ ਦਫ਼ਤਰ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਜਦ ਤੱਕ ਪ੍ਰੋਜੈਕਟ ਸ਼ੁਰੂ ਨਹੀਂ ਹੁੰਦੇ, ਤਦ ਤੱਕ ਕੈਨੇਡਾ…
Read More
ਕਨੇਡਾ ਚੋਣਾਂ ‘ਚ ਪੰਜਾਬੀਆਂ ਦੀ ਬਰਕਰਾਰ ਲੀਡ, ਪਰ ਹੁਣ ਗੁਜਰਾਤੀ ਵੀ ਆਏ ਮੈਦਾਨ ‘ਚ !

ਕਨੇਡਾ ਚੋਣਾਂ ‘ਚ ਪੰਜਾਬੀਆਂ ਦੀ ਬਰਕਰਾਰ ਲੀਡ, ਪਰ ਹੁਣ ਗੁਜਰਾਤੀ ਵੀ ਆਏ ਮੈਦਾਨ ‘ਚ !

ਚੋਣੀ ਮੁਕਾਬਲੇ ਲਈ 4 ਗੁਜਰਾਤੀ ਨੌਮਿੰਦਿਆਂ ਨੇ ਪੇਸ਼ ਕੀਤੀ ਉਮੀਦਵਾਰੀ ! ਦੇਖੋ ਪੂਰੀ ਖ਼ਬਰ ਜੇਯਸ਼ ਬ੍ਰਹੰਭੱਤ – ਬ੍ਰੈਂਪਟਨ ਚਿੰਗਕੌਸੀ ਤੋਂ, ਪੀਪਲਜ਼ ਪਾਰਟੀ ਆਫ ਕਨੇਡਾ (PPC) ਸੁੰਜੀਵ ਰਾਵਲ – ਕੈਲਗਰੀ ਮਿਡਨਾਪੋਰ ਤੋਂ, ਲਿਬਰਲ ਪਾਰਟੀ ਅਸ਼ੋਕ ਪਟੇਲ – ਐਡਮਿੰਟਨ ਸ਼ਰਵੁਡ ਤੋਂ, ਸਵਤੰਤਰ ਉਮੀਦਵਾਰ ਮਿਨੇਸ਼ ਪਟੇਲ – ਕੈਲਗਰੀ ਸਕਾਈਵਿਊ ਤੋਂ, ਸਵਤੰਤਰ ਉਮੀਦਵਾਰ ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਚੋਣੀ ਮੈਦਾਨ ‘ਚ ਪੰਜਾਬੀਆਂ ਦੇ ਨਾਲ ਹੁਣ ਗੁਜਰਾਤੀ ਭਾਈਚਾਰੇ ਦੀ ਵੀ ਦਾਖਲਦਾਰੀ ਦਿਖਣੀ ਸ਼ੁਰੂ ਹੋ ਗਈ ਹੈ। 28 ਅਪ੍ਰੈਲ ਨੂੰ ਹੋਣ ਜਾ ਰਹੀ 45ਵੀਂ ਸੰਘੀ ਚੋਣ ਲਈ ਜਿਥੇ ਪੰਜਾਬੀ-ਕਨੇਡੀਅਨ ਉਮੀਦਵਾਰ ਮਜਬੂਤੀ ਨਾਲ ਮੌਜੂਦ ਹਨ, ਓਥੇ ਹੀ ਹੁਣ ਗੁਜਰਾਤੀ ਮੂਲ ਦੇ ਚਾਰ ਉਮੀਦਵਾਰ ਵੀ ਮੈਦਾਨ ਵਿੱਚ…
Read More