Cricket

ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ BCCI ਦੀ ਸਖ਼ਤ ਕਾਰਵਾਈ

ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ BCCI ਦੀ ਸਖ਼ਤ ਕਾਰਵਾਈ

ਗੁਰਪ੍ਰੀਤ ਸਿੰਘ :- ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਮੈਚ ਜਿੱਤਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਉਨ੍ਹਾਂ ਨੂੰ ਆਈਪੀਐੱਲ 2026 ਦੇ ਕੋਡ ਆਫ ਕੰਡਕਟ (ਆਚਾਰ ਸੰਹਿਤਾ) ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਮੈਚ ਫੀਸ ਦਾ 25 ਫੀਸਦੀ ਲੱਗਿਆ ਜੁਰਮਾਨਾ  ਬੀਸੀਸੀਆਈ ਵੱਲੋਂ ਜਾਰੀ ਬਿਆਨ ਅਨੁਸਾਰ, ਅਭਿਸ਼ੇਕ ਸ਼ਰਮਾ ਨੇ ਆਈਪੀਐੱਲ ਕੋਡ ਆਫ ਕੰਡਕਟ ਦੇ ਆਰਟੀਕਲ 2.3 ਦੀ ਉਲੰਘਣਾ ਕੀਤੀ ਹੈ, ਜੋ ਮੈਦਾਨ 'ਤੇ ਅਪਮਾਨਜਨਕ ਜਾਂ ਅਸ਼ਲੀਲ ਭਾਸ਼ਾ ਦੀ ਵਰਤੋਂ ਨਾਲ ਸਬੰਧਤ ਹੈ। ਇਸ ਗਲਤੀ ਲਈ ਉਨ੍ਹਾਂ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ ਅਤੇ…
Read More
T20 World Cup ਵਿਚਕਾਰ ਰਿੰਕੂ ਸਿੰਘ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦੇਹਾਂਤ

T20 World Cup ਵਿਚਕਾਰ ਰਿੰਕੂ ਸਿੰਘ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦੇਹਾਂਤ

ਗੁਰਪ੍ਰੀਤ ਸਿੰਘ :- ਟੀ-20 ਵਿਸ਼ਵ ਕੱਪ 2026 ਦੌਰਾਨ, ਰਿੰਕੂ ਸਿੰਘ ਦੇ ਪਿਤਾ, ਖਾਨਚੰਦ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਗ੍ਰੇਟਰ ਨੋਇਡਾ ਦੇ ਯਥਾਰਥ ਹਸਪਤਾਲ ‘ਚ ਆਖਰੀ ਸਾਹ ਲਿਆ। ਖਾਨਚੰਦ ਸਿੰਘ ਲੰਬੇ ਸਮੇਂ ਤੋਂ ਸਟੇਜ 4 ਲਿਵਰ ਕੈਂਸਰ ਨਾਲ ਜੂਝ ਰਹੇ ਸਨ ਤੇ ਹਾਲ ਹੀ ‘ਚ ਉਨ੍ਹਾਂ ਦੀ ਹਾਲਤ ਵਿਗੜ ਗਈ। ਰਿੰਕੂ ਸਿੰਘ 2026 ਟੀ-20 ਵਿਸ਼ਵ ਕੱਪ ਦੇ ਵਿਚਕਾਰ ਆਪਣੇ ਪਿਤਾ ਨੂੰ ਮਿਲਣ ਗਏ ਸੀ ਤੇ ਜ਼ਿੰਬਾਬਵੇ ਵਿਰੁੱਧ ਮੈਚ ਤੋਂ ਪਹਿਲਾਂ ਟੀਮ ਨਾਲ ਜੁੜੇ। ਰਿੰਕੂ ਸਿੰਘ ਦੇ ਪਿਤਾ ਦਾ ਦੇਹਾਂਤਰਿੰਕੂ ਸਿੰਘ 23 ਫਰਵਰੀ ਨੂੰ ਟੀਮ ਨਾਲ ਚੇੱਨਈ ਪਹੁੰਚੇ ਸਨ ਤੇ ਪਹੁੰਚਣ ‘ਤੇ ਉਨ੍ਹਾਂ ਨੂੰ ਆਪਣੇ ਪਿਤਾ ਦੀ ਵਿਗੜਦੀ ਸਿਹਤ…
Read More
T20 WC : ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 257 ਦੌੜਾਂ ਦਾ ਟੀਚਾ, ਅਭਿਸ਼ੇਕ-ਹਾਰਦਿਕ ਨੇ ਜੜੇ ਤੂਫਾਨੀ ਅਰਧ ਸੈਂਕੜੇ

T20 WC : ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 257 ਦੌੜਾਂ ਦਾ ਟੀਚਾ, ਅਭਿਸ਼ੇਕ-ਹਾਰਦਿਕ ਨੇ ਜੜੇ ਤੂਫਾਨੀ ਅਰਧ ਸੈਂਕੜੇ

 ਆਈ.ਸੀ.ਸੀ. ਮੇਨਜ਼ ਟੀ-20 ਵਰਲਡ ਕੱਪ 2026 ਦੇ ਸੁਪਰ-8 ਰਾਊਂਡ ਵਿੱਚ ਅੱਜ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ ਜਿੱਤ ਲਈ 257 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ 4 ਵਿਕਟਾਂ 'ਤੇ 256 ਦੌੜਾਂ ਬਣਾਈਆਂ, ਜੋ ਕਿ ਇਸ ਵਿਸ਼ਵ ਕੱਪ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਭਾਰਤੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਸੰਜੂ ਸਾਸਨ ਅਤੇ ਅਭਿਸ਼ੇਕ ਸ਼ਰਮਾ ਨੇ ਪਹਿਲੀ ਵਿਕਟ ਲਈ 48 ਦੌੜਾਂ ਜੋੜੀਆਂ। ਸੰਜੂ ਸਾਸਨ 24…
Read More
ਕ੍ਰਿਕਟ ਟੂਰਨਾਮੈਂਟ ਪਿੱਛੋਂ ਵੱਡੀ ਵਾਰਦਾਤ, ਮੈਚ ਖੇਡ ਨਿਕਲੇ ਖਿਡਾਰੀ ਨੇ ਕਰ ‘ਤਾ ਸਾਥੀ ਕਤਲ

ਕ੍ਰਿਕਟ ਟੂਰਨਾਮੈਂਟ ਪਿੱਛੋਂ ਵੱਡੀ ਵਾਰਦਾਤ, ਮੈਚ ਖੇਡ ਨਿਕਲੇ ਖਿਡਾਰੀ ਨੇ ਕਰ ‘ਤਾ ਸਾਥੀ ਕਤਲ

ਬੰਗਲੁਰੂ: ਬੰਗਲੁਰੂ ਦੇ ਇਲੈਕਟ੍ਰਾਨਿਕਸ ਸਿਟੀ ਵਿੱਚ ਐਤਵਾਰ ਨੂੰ ਇੱਕ ਸਥਾਨਕ ਕ੍ਰਿਕਟ ਟੂਰਨਾਮੈਂਟ ਦੌਰਾਨ ਖੇਡ ਦੀ ਭਾਵਨਾ ਉਸ ਵੇਲੇ ਮਾਤਮ ਵਿੱਚ ਬਦਲ ਗਈ, ਜਦੋਂ ਮੈਚ ਖ਼ਤਮ ਹੋਣ ਤੋਂ ਬਾਅਦ ਇੱਕ ਖਿਡਾਰੀ ਨੇ ਆਪਣੇ ਹੀ ਸਾਥੀ ਖਿਡਾਰੀ ਦਾ ਕਤਲ ਕਰ ਦਿੱਤਾ। 33 ਸਾਲਾ ਪ੍ਰਸ਼ਾਂਤ ਅਤੇ 37 ਸਾਲਾ ਰੋਸ਼ਨ ਹੇਗੜੇ ਦੋਵੇਂ ਇੱਕੋ ਮੈਦਾਨ 'ਤੇ ਪਹਿਲਾਂ ਕ੍ਰਿਕਟ ਖੇਡੇ, ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਹੋਵੇਗੀ। ਮੈਦਾਨ ਤੋਂ ਨਿਕਲਣ ਪਿੱਛੋਂ ਹੋਈ ਖੂਨੀ ਪਾਰਟੀ  ਜਾਣਕਾਰੀ ਅਨੁਸਾਰ, ਐਤਵਾਰ ਨੂੰ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਪ੍ਰਸ਼ਾਂਤ ਅਤੇ ਰੋਸ਼ਨ ਇਕੱਠੇ ਮੈਦਾਨ ਵਿੱਚੋਂ ਨਿਕਲੇ ਅਤੇ ਜਸ਼ਨ ਮਨਾਉਣ ਲਈ ਇੱਕ ਮਾਲ ਦੇ ਪਿੱਛੇ ਖੁੱਲ੍ਹੇ ਮੈਦਾਨ ਵਿੱਚ…
Read More
ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ : ਨਿਊਜ਼ੀਲੈਂਡ 35 ਓਵਰਾਂ ਪਿੱਛੋਂ 197/3

ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ : ਨਿਊਜ਼ੀਲੈਂਡ 35 ਓਵਰਾਂ ਪਿੱਛੋਂ 197/3

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇਕ ਰੋਜ਼ਾ ਲੜੀ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ 35 ਓਵਰਾਂ ਵਿਚ ਤਿੰਨ ਵਿਕਟਾਂ 'ਤੇ 159 ਦੌੜਾਂ ਬਣਾਈਆਂ ਹਨ। ਡੈਰਿਲ ਮਿਸ਼ੇਲ ਅਤੇ ਗਲੇਨ ਫਿਲਿਪਸ ਕ੍ਰੀਜ਼ 'ਤੇ ਹਨ। ਉਨ੍ਹਾਂ ਨੇ ਪਹਿਲਾਂ ਹੀ ਇਕ ਸੈਂਕੜਾ ਸਾਂਝੇਦਾਰੀ ਕੀਤੀ ਹੈ, ਜਿਸ ਵਿਚ ਮਿਸ਼ੇਲ ਦੀਆਂ 98 ਦੌੜਾਂ। ਵਿਲ ਯੰਗ 30 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਹ 13ਵੇਂ ਓਵਰ ਦੀ ਪਹਿਲੀ ਗੇਂਦ 'ਤੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਹਰਸ਼ਿਤ ਰਾਣਾ ਦੁਆਰਾ ਕੈਚ ਆਊਟ ਹੋ ਗਿਆ।…
Read More
Ind vs NZ : ਅੱਜ ਖੇਡਿਆ ਜਾਵੇਗਾ ਸੀਰੀਜ਼ ਦਾ ਦੂਜਾ ਮੁਕਾਬਲਾ ! ਜਾਣੋ ਅਰਸ਼ਦੀਪ ਨੂੰ ਮੌਕਾ ਮਿਲੇਗਾ ਜਾਂ ਅੱਜ ਵੀ ਬੈਠੇਗਾ ਬਾਹਰ

Ind vs NZ : ਅੱਜ ਖੇਡਿਆ ਜਾਵੇਗਾ ਸੀਰੀਜ਼ ਦਾ ਦੂਜਾ ਮੁਕਾਬਲਾ ! ਜਾਣੋ ਅਰਸ਼ਦੀਪ ਨੂੰ ਮੌਕਾ ਮਿਲੇਗਾ ਜਾਂ ਅੱਜ ਵੀ ਬੈਠੇਗਾ ਬਾਹਰ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੁਕਾਬਲਾ ਬੁੱਧਵਾਰ ਨੂੰ ਰਾਜਕੋਟ ਵਿਖੇ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਵਡੋਦਰਾ ਵਿਚ ਖੇਡਿਆ ਗਿਆ ਪਹਿਲਾ ਮੈਚ ਚਾਰ ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਹੋਈ ਹੈ। ਜੇਕਰ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਰਾਜਕੋਟ ਵਿਚ ਜਿੱਤ ਦਰਜ ਕਰਦੀ ਹੈ, ਤਾਂ ਉਹ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਵੇਗੀ। ਵਾਸ਼ਿੰਗਟਨ ਸੁੰਦਰ ਸੱਟ ਕਾਰਨ ਬਾਹਰ ਦੂਜੇ ਵਨਡੇ ਤੋਂ ਪਹਿਲਾਂ ਭਾਰਤੀ ਟੀਮ ਲਈ ਇਕ ਬੁਰੀ ਖਬਰ ਹੈ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸੱਟ ਲੱਗਣ ਕਾਰਨ ਸੀਰੀਜ਼ ਦੇ ਬਾਕੀ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਸੁੰਦਰ ਨੂੰ ਪਹਿਲੇ ਵਨਡੇ ਵਿਚ…
Read More
ਹਰਮਨਪ੍ਰੀਤ ਕੋਰ ਬਤੌਰ ਕਪਤਾਨ ਵਜੋਂ ਕੀਤਾ ਵੱਡਾ ਧਮਾਕਾ, ਮਹਿਲਾ ਟੀ20 ਇੰਟਰਨੈਸ਼ਨਲ ’ਚ ਹਾਸਿਲ ਕੀਤੀ ਨੰਬਰ-1 ਦੀ ਕੁਰਸੀ

ਹਰਮਨਪ੍ਰੀਤ ਕੋਰ ਬਤੌਰ ਕਪਤਾਨ ਵਜੋਂ ਕੀਤਾ ਵੱਡਾ ਧਮਾਕਾ, ਮਹਿਲਾ ਟੀ20 ਇੰਟਰਨੈਸ਼ਨਲ ’ਚ ਹਾਸਿਲ ਕੀਤੀ ਨੰਬਰ-1 ਦੀ ਕੁਰਸੀ

ਨੈਸ਼ਨਲ ਟਾਈਮਜ਼ ਬਿਊਰੋ :- ਹਰਮਨਪ੍ਰੀਤ ਕੋਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਤਿਹਾਸ ਰਚ ਦਿੱਤਾ ਹੈ। ਉਹ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਜਿੱਤਾਂ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ। ਇਸ ਖਾਸ ਮਾਮਲੇ ਵਿੱਚ, ਉਸਨੇ ਕਿਸੇ ਹੋਰ ਤੋਂ ਇਲਾਵਾ ਸਾਬਕਾ ਆਸਟ੍ਰੇਲੀਆਈ ਮਹਿਲਾ ਕਪਤਾਨ ਮੇਗ ਲੈਨਿੰਗ ਨੂੰ ਪਿੱਛੇ ਛੱਡਿਆ। ਦੱਸ ਦਈਏ ਕਿ ਲੈਨਿੰਗ ਨੇ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ 76 ਮੈਚਾਂ ਵਿੱਚ ਜਿੱਤ ਵੱਲ ਕੀਤੀ। ਪਰ ਕੱਲ੍ਹਹਰਮਨਪ੍ਰੀਤ ਕੌਰ ਨੇ ਤਿਰੂਵਨੰਤਪੁਰਮ ਵਿੱਚ ਸ਼੍ਰੀਲੰਕਾ ਮਹਿਲਾ ਟੀਮ ਵਿਰੁੱਧ ਤੀਜਾ ਟੀ-20 ਮੈਚ ਜਿੱਤ ਕੇ ਮੇਗ ਲੈਨਿੰਗ ਨੂੰ ਪਿੱਛੇ ਛੱਡ ਦਿੱਤਾ। ਇਸ ਲਿਖਤ ਤੱਕ,…
Read More
ਭਾਰਤ ਖਿਲਾਫ਼ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ; ਕੁਲਦੀਪ ਪ੍ਰਸਿੱਧ ਦੀ ਵਾਪਸੀ

ਭਾਰਤ ਖਿਲਾਫ਼ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ; ਕੁਲਦੀਪ ਪ੍ਰਸਿੱਧ ਦੀ ਵਾਪਸੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਆਸਟ੍ਰੇਲੀਆ ਦੇ ਵਿਚਕਾਰ ਤੀਸਰਾ ਅਤੇ ਆਖਰੀ ਵਨਡੇਅ (IND vs AUS 3rd ODI) ਅੱਜ ਯਾਨੀ 25 ਅਕਤੂਬਰ ਨੂੰ ਸਿਡਨੀ ਵਿੱਚ ਹੋ ਰਿਹਾ ਹੈ। ਇਸ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਟੀਮਾਂ ਵਲੋਂ ਟਾਸ ਕੀਤੀ ਗਈ। ਇਸ ਦੌਰਾਨ ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਭਾਰਤ ਵਿਰੁੱਧ ਤੀਜੇ ਵਨਡੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਸ਼ੁਭਮਨ ਗਿਲ ਦੀ ਕਪਤਾਨੀ ਵਿੱਚ ਆਸਟਰੇਲੀਆ ਦੌਰੇ 'ਤੇ ਵਨਡੇ ਸੀਰੀਜ਼ ਖੇਡ ਰਹੀ ਹੈ। ਭਾਰਤ ਟੀਮ ਇਹ ਸੀਰੀਜ਼ ਹਾਰ ਗਈ ਹੈ ਪਰ ਇਸਦੇ ਬਾਵਜੂਦ ਟੀਮ ਤੀਜੇ ਵਨਡੇ ਵਿੱਚ ਜਿੱਤ ਹਾਸਲ…
Read More
ਭਾਰਤ ਆਸਟ੍ਰੇਲੀਆ ਖਿਲਾਫ ਸੀਰੀਜ਼ ਬਚਾਉਣ ਦੀ ਕਰੇਗਾ ਕੋਸ਼ਿਸ਼, ਤੀਜੇ ਵਨਡੇ ‘ਚ ਕੀਤੇ ਜਾ ਸਕਦੇ ਵੱਡੇ ਬਦਲਾਅ

ਭਾਰਤ ਆਸਟ੍ਰੇਲੀਆ ਖਿਲਾਫ ਸੀਰੀਜ਼ ਬਚਾਉਣ ਦੀ ਕਰੇਗਾ ਕੋਸ਼ਿਸ਼, ਤੀਜੇ ਵਨਡੇ ‘ਚ ਕੀਤੇ ਜਾ ਸਕਦੇ ਵੱਡੇ ਬਦਲਾਅ

ਚੰਡੀਗੜ੍ਹ : ਭਾਰਤੀ ਟੀਮ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਪਹਿਲਾਂ ਹੀ ਗੁਆ ਚੁੱਕੀ ਹੈ। ਹੁਣ, ਸ਼ਨੀਵਾਰ ਨੂੰ ਸਿਡਨੀ ਵਿੱਚ ਖੇਡੇ ਜਾਣ ਵਾਲੇ ਤੀਜੇ ਮੈਚ ਵਿੱਚ, ਟੀਮ ਇੰਡੀਆ ਜਿੱਤ ਨਾਲ ਸੀਰੀਜ਼ ਦਾ ਅੰਤ ਕਰਨ ਅਤੇ ਆਪਣੀ ਸਾਖ ਬਚਾਉਣ ਦਾ ਟੀਚਾ ਰੱਖੇਗੀ। ਮੈਚ ਤੋਂ ਪਹਿਲਾਂ, ਟੀਮ ਸੰਯੋਜਨ ਵਿੱਚ ਵੱਡੇ ਬਦਲਾਅ ਦੇ ਕਿਆਸ ਲਗਾਏ ਜਾ ਰਹੇ ਹਨ। ਕੁਲਦੀਪ ਯਾਦਵ, ਜਿਸਨੂੰ ਪਹਿਲੇ ਦੋ ਮੈਚਾਂ ਵਿੱਚ ਮੌਕਾ ਨਹੀਂ ਦਿੱਤਾ ਗਿਆ ਸੀ, ਦੀ ਸਭ ਤੋਂ ਵੱਧ ਚਰਚਾ ਕੀਤੀ ਜਾ ਰਹੀ ਹੈ। ਚਾਈਨਾਮੈਨ ਗੇਂਦਬਾਜ਼ ਦੀ ਵਾਪਸੀ ਸਪਿਨ ਵਿਭਾਗ ਨੂੰ ਮਜ਼ਬੂਤ ​​ਕਰਨ ਲਈ ਲਗਭਗ ਤੈਅ ਹੈ। ਉਸਦੀ ਵਾਪਸੀ ਹਰਸ਼ਿਤ ਰਾਣਾ…
Read More
ਇੰਗਲੈਂਡ ਤੋਂ ਵਰਲਡ ਕੱਪ ‘ਚ ਜਿੱਤਿਆ ਹੋਇਆ ਮੈਚ ਹਾਰੀ ਟੀਮ ਇੰਡੀਆ

ਇੰਗਲੈਂਡ ਤੋਂ ਵਰਲਡ ਕੱਪ ‘ਚ ਜਿੱਤਿਆ ਹੋਇਆ ਮੈਚ ਹਾਰੀ ਟੀਮ ਇੰਡੀਆ

ਨੈਸ਼ਨਲ ਟਾਈਮਜ਼ ਬਿਊਰੋ :- ਮਹਿਲਾ ਵਿਸ਼ਵ ਕੱਪ 2025 ਵਿੱਚ ਇੰਦੌਰ ਵਿੱਚ ਖੇਡੇ ਗਏ ਇੱਕ ਉੱਚ ਸਕੋਰ ਵਾਲੇ ਮੈਚ ਵਿੱਚ ਭਾਰਤ ਨੂੰ ਇੰਗਲੈਂਡ ਤੋਂ 4 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਲਰਾਉਂਡਰ ਦੀਪਤੀ ਸ਼ਰਮਾ ਦੇ ਸ਼ਾਨਦਾਰ ਪ੍ਰਦਰਸ਼ਨ (51 ਦੌੜਾਂ ਦੇ ਕੇ 4 ਵਿਕਟਾਂ ਅਤੇ 57 ਗੇਂਦਾਂ ਵਿੱਚ 50 ਦੌੜਾਂ) ਦੇ ਬਾਵਜੂਦ ਟੀਮ ਇੰਡੀਆ ਜਿੱਤ ਤੋਂ ਦੂਰ ਰਹਿ ਗਈ। ਇਸ ਦੇ ਨਾਲ ਇੰਗਲੈਂਡ ਨੇ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਇਸ ਦੌਰਾਨ ਭਾਰਤ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ। ਭਾਰਤੀ ਟੀਮ ਨੇ ਇਸ ਮੈਚ ਵਿੱਚ ਇੱਕ ਸ਼ਰਮਨਾਕ ਰਿਕਾਰਡ ਵੀ ਬਣਾਇਆ। ਇਹ ਟੂਰਨਾਮੈਂਟ ਵਿੱਚ ਭਾਰਤ…
Read More
ਮਹਿਲਾ ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ

ਮਹਿਲਾ ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ

ਨੈਸ਼ਨਲ ਟਾਈਮਜ਼ ਬਿਊਰੋ :- ਮਹਿਲਾ ਵਨਡੇ ਵਿਸ਼ਵ ਕੱਪ ( Women’s World Cup)ਦਾ 10ਵਾਂ ਮੈਚ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਸ਼ੇਖਰ ਸਟੇਡੀਅਮ ਵਿੱਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਤੈਅ ਹੈ। ਭਾਰਤੀ ਮਹਿਲਾ ਟੀਮ ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਇਸ ਸਮੇਂ ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ। ਅੱਜ ਦੇ ਮੈਚ ਦੀ ਜਿੱਤ ਉਨ੍ਹਾਂ ਨੂੰ ਸਿਖਰਲੇ ਸਥਾਨ ‘ਤੇ ਪਹੁੰਚਾ ਸਕਦੀ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਨੂੰ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਹਰਾਇਆ ਸੀ, ਪਰ ਉਨ੍ਹਾਂ ਨੇ ਦੂਜੇ ਮੈਚ ਵਿੱਚ ਵਾਪਸੀ ਕੀਤੀ ਅਤੇ ਨਿਊਜ਼ੀਲੈਂਡ ਨੂੰ ਹਰਾ ਕੇ…
Read More
ਫਾਈਨਲ ਤੋਂ ਪਹਿਲਾਂ ਪਾਕਿ ਦਾ ਨਵਾਂ ਡਰਾਮਾ! ਹੁਣ ਅਰਸ਼ਦੀਪ ਸਿੰਘ ਵਿਰੁੱਧ ਦਰਜ ਕਰਵਾਈ ਸ਼ਿਕਾਇਤ, ਜਾਣੋ ਪੂਰਾ ਮਾਮਲਾ

ਫਾਈਨਲ ਤੋਂ ਪਹਿਲਾਂ ਪਾਕਿ ਦਾ ਨਵਾਂ ਡਰਾਮਾ! ਹੁਣ ਅਰਸ਼ਦੀਪ ਸਿੰਘ ਵਿਰੁੱਧ ਦਰਜ ਕਰਵਾਈ ਸ਼ਿਕਾਇਤ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੀਸੀਬੀ ਦਾ ਦੋਸ਼ ਹੈ ਕਿ ਅਰਸ਼ਦੀਪ ਨੇ ਦਰਸ਼ਕਾਂ ਵੱਲ "ਇਤਰਾਜ਼ਯੋਗ" ਇਸ਼ਾਰੇ ਕੀਤੇ ਸਨ। ਪਾਕਿਸਤਾਨੀ ਨਿਊਜ਼ ਵੈੱਬਸਾਈਟ ਜੀਓ ਟੀਵੀ ਨੇ ਇਸ ਮਾਮਲੇ 'ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ 21 ਸਤੰਬਰ ਨੂੰ ਵਾਪਰੀ ਸੀ, ਜਦੋਂ ਅਰਸ਼ਦੀਪ ਨੇ ਏਸ਼ੀਆ ਕੱਪ 2025 ਦੇ ਪਾਕਿਸਤਾਨ-ਭਾਰਤ ਸੁਪਰ-4 ਮੈਚ ਦੀ ਸਮਾਪਤੀ ਤੋਂ ਬਾਅਦ ਦਰਸ਼ਕਾਂ ਵੱਲ ਅਪਮਾਨਜਨਕ ਇਸ਼ਾਰੇ ਕੀਤੇ ਸਨ। ਆਪਣੀ ਸ਼ਿਕਾਇਤ ਵਿੱਚ ਪੀਸੀਬੀ ਨੇ ਕਿਹਾ ਕਿ ਅਰਸ਼ਦੀਪ ਨੇ ਆਈਸੀਸੀ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ। ਸ਼ਿਕਾਇਤ ਦੇ ਅਨੁਸਾਰ, ਅਰਸ਼ਦੀਪ ਦਾ…
Read More
ਏਸ਼ੀਆ ਕੱਪ ”ਚ ਭਾਰਤ-ਪਾਕਿ ਮੈਚ ਤੋਂ ਪਹਿਲਾਂ ਮਿਲੀ ਧਮਕੀ, ਜਾਣੋ ਪੂਰਾ ਮਾਮਲਾ

ਏਸ਼ੀਆ ਕੱਪ ”ਚ ਭਾਰਤ-ਪਾਕਿ ਮੈਚ ਤੋਂ ਪਹਿਲਾਂ ਮਿਲੀ ਧਮਕੀ, ਜਾਣੋ ਪੂਰਾ ਮਾਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਦੁਬਈ ਵਿੱਚ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਮੈਚ ਨੂੰ ਲੈ ਕੇ ਮਹਾਰਾਸ਼ਟਰ ਵਿੱਚ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ, ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਨੇਤਾ ਸ਼ਰਦ ਕੋਲੀ ਨੇ ਰਾਜ ਦੇ ਸਾਰੇ ਹੋਟਲ ਮਾਲਕਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਮੈਚ ਦੀ ਲਾਈਵ ਸਟ੍ਰੀਮਿੰਗ ਕਰਨਗੇ ਤਾਂ ਉਨ੍ਹਾਂ ਦੇ ਹੋਟਲ ਤੋੜ ਦਿੱਤੇ ਜਾਣਗੇ। ਇਹ ਧਮਕੀ ਇੱਕ ਵੀਡੀਓ ਰਾਹੀਂ ਦਿੱਤੀ ਗਈ ਹੈ, ਜਿਸ ਵਿੱਚ ਕੋਲੀ ਨੇ ਹੱਥ ਵਿੱਚ ਕ੍ਰਿਕਟ ਬੱਲਾ ਵੀ ਫੜਿਆ ਹੋਇਆ ਹੈ। ਸ਼ਰਦ ਕੋਲੀ ਸੋਲਾਪੁਰ ਤੋਂ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਹਨ। ਉਨ੍ਹਾਂ ਦੀ ਧਮਕੀ ਭਰੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ…
Read More
ਇੰਟਰਨੈਸ਼ਨਲ ਕ੍ਰਿਕਟ ‘ਚ ਪਹਿਲੀ ਵਾਰ ਹੋਇਆ ਅਜਿਹਾ, ਸਿਰਫ ਦੋ ਗੇਂਦਾਂ ‘ਤੇ ਬਦਲ ਗਿਆ ਇਤਿਹਾਸ

ਇੰਟਰਨੈਸ਼ਨਲ ਕ੍ਰਿਕਟ ‘ਚ ਪਹਿਲੀ ਵਾਰ ਹੋਇਆ ਅਜਿਹਾ, ਸਿਰਫ ਦੋ ਗੇਂਦਾਂ ‘ਤੇ ਬਦਲ ਗਿਆ ਇਤਿਹਾਸ

ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਲੀਗ 2 ਦੇ 81ਵੇਂ ਮੈਚ ਵਿੱਚ ਕੈਨੇਡਾ ਦਾ ਸਾਹਮਣਾ ਸਕਾਟਲੈਂਡ ਨਾਲ ਹੋਇਆ। ਇਹ ਮੈਚ ਕਿੰਗ ਸਿਟੀ ਦੇ ਮੈਪਲ ਲੀਫ ਨੌਰਥ-ਵੈਸਟ ਗਰਾਊਂਡ ਵਿੱਚ ਖੇਡਿਆ ਗਿਆ, ਜਿੱਥੇ ਸਕਾਟਲੈਂਡ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਦੋਵਾਂ ਟੀਮਾਂ ਵਿਚਕਾਰ ਖੇਡੇ ਗਏ ਇਸ ਮੈਚ ਵਿੱਚ ਇੱਕ ਅਨੋਖੀ ਘਟਨਾ ਦੇਖਣ ਨੂੰ ਮਿਲੀ। ਸਕਾਟਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਕੈਨੇਡੀਅਨ ਟੀਮ ਨਾਲ ਪਾਰੀ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਕੁਝ ਅਜਿਹਾ ਹੋਇਆ, ਜੋ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇੰਟਰਨੈਸ਼ਨਲ ਕ੍ਰਿਕਟ 'ਚ ਪਹਿਲੀ ਵਾਰ ਹੋਇਆ ਅਜਿਹਾ ਦਰਅਸਲ,…
Read More
ਆਸਟ੍ਰੇਲੀਆ ਦੌਰਾ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਨਡੇ ਕਰੀਅਰ ਦਾ ਹੋ ਸਕਦਾ ਆਖਰੀ ਮੈਚ!

ਆਸਟ੍ਰੇਲੀਆ ਦੌਰਾ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਨਡੇ ਕਰੀਅਰ ਦਾ ਹੋ ਸਕਦਾ ਆਖਰੀ ਮੈਚ!

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀ-20 ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਹੁਣ ਇਹ ਦੋਵੇਂ ਸਟਾਰ ਸਿਰਫ ਵਨਡੇ ਫਾਰਮੈਟ ਵਿੱਚ ਖੇਡਦੇ ਦਿਖਾਈ ਦੇ ਰਹੇ ਹਨ, ਪਰ ਰਿਪੋਰਟਾਂ ਅਨੁਸਾਰ, ਇਸ ਸਾਲ ਅਕਤੂਬਰ ਵਿੱਚ ਆਸਟ੍ਰੇਲੀਆ ਦੌਰਾ ਉਨ੍ਹਾਂ ਦੇ ਵਨਡੇ ਕਰੀਅਰ ਦਾ ਆਖਰੀ ਪੜਾਅ ਵੀ ਹੋ ਸਕਦਾ ਹੈ। ਟੀਮ ਇੰਡੀਆ ਨੂੰ ਆਸਟ੍ਰੇਲੀਆ ਵਿੱਚ ਤਿੰਨ ਵਨਡੇ ਮੈਚ ਖੇਡਣੇ ਹਨ - 19 ਅਕਤੂਬਰ (ਪਰਥ), 23 ਅਕਤੂਬਰ (ਐਡੀਲੇਡ) ਅਤੇ 25 ਅਕਤੂਬਰ (ਸਿਡਨੀ)। ਸੂਤਰਾਂ ਅਨੁਸਾਰ, ਬੀਸੀਸੀਆਈ ਦਾ ਰੁਖ਼ 2027 ਦੇ ਵਨਡੇ ਵਿਸ਼ਵ ਕੱਪ ਲਈ ਨੌਜਵਾਨ ਖਿਡਾਰੀਆਂ ਨੂੰ ਮੌਕਾ…
Read More
ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ

ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ

ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ ਨੈਸ਼ਨਲ ਟਾਈਮਜ਼ ਬਿਊਰੋ :- ਸ਼ਿਖ਼ਰ ਧਵਨ, ਹਰਭਜਨ ਸਿੰਘ ਤੇ ਹੋਰ ਕਈ ਖਿਡਾਰੀਆਂ ਵੱਲੋਂ ਮੁਕਾਬਲਾ ਖੇਡਣ ਤੋਂ ਇਨਕਾਰ ਕੀਤੇ ਜਾਣ ਮਗਰੋਂ 'ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼' ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਖਿਡਾਰੀਆਂ ਨੇ ਅਪ੍ਰੈਲ ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇਸ ਮੈਚ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।  ਇਹ ਇਸ ਟੂਰਨਾਮੈਂਟ ਦਾ ਦੂਜਾ ਐਡੀਸ਼ਨ ਹੈ, ਜੋ ਕਿ 18 ਜੁਲਾਈ ਨੂੰ ਐਜਬੈਸਟਨ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਆਖਰੀ ਮੈਚ 2…
Read More

IND vs ENG : ਸੀਰੀਜ਼ ਵਿਚਾਲੇ ਟੀਮ ਨੇ ਬਦਲਿਆ ਕਪਤਾਨ, ਚੰਗੇ ਪ੍ਰਦਰਸ਼ਨ ਦੇ ਬਾਵਜੂਦ ਵੀ ਹੋਇਆ ਬਾਹਰ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੀ ਅੰਡਰ-19 ਟੀਮ ਨੇ ਯੂਥ ਵਨਡੇ ਸੀਰੀਜ਼ 3-2 ਨਾਲ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪਤਾਨ ਹਮਜ਼ਾ ਸ਼ੇਖ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਹੀ ਇੰਗਲੈਂਡ ਦੀ ਅੰਡਰ-19 ਟੀਮ ਹਾਰ ਨੂੰ ਟਾਲ ਸਕੀ। ਹੁਣ ਦੂਜੇ ਯੂਥ ਟੈਸਟ ਮੈਚ ਲਈ ਇੰਗਲਿਸ਼ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 20 ਜੁਲਾਈ ਤੋਂ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਇੰਗਲਿਸ਼ ਟੀਮ ਇੱਕ ਨਵੇਂ ਕਪਤਾਨ ਨਾਲ ਖੇਡਣ ਜਾ ਰਹੀ ਹੈ। ਚੋਣਕਾਰਾਂ ਨੇ ਹਮਜ਼ਾ ਸ਼ੇਖ ਨੂੰ ਵੀ ਟੀਮ ਤੋਂ ਬਾਹਰ ਕਰ ਦਿੱਤਾ ਹੈ। ਇੰਗਲੈਂਡ ਦੀ ਅੰਡਰ-19 ਕ੍ਰਿਕਟ ਟੀਮ ਵੱਧ ਤੋਂ ਵੱਧ ਨੌਜਵਾਨ ਖਿਡਾਰੀਆਂ ਨੂੰ ਅਜ਼ਮਾਉਣਾ ਚਾਹੁੰਦੀ ਹੈ।…
Read More

ਅੱਜ ਤੋਂ ਸ਼ੁਰੂ ਹੋਵੇਗੀ WCL ! ਪਹਿਲੇ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੇ ਪਾਕਿਸਤਾਨ ਤੇ ਇੰਗਲੈਂਡ

 ਇਸ ਸਾਲ ਦੀ ਵਰਲਡ ਚੈਂਪੀਅਨਸ਼ਿਪ ਆਫ ਲੀਜ਼ੈਂਡਸ ਵਿਚ ਏ.ਬੀ. ਡਿਵੀਲੀਅਰਸ ਦੀ 4 ਸਾਲ ਬਾਅਦ ਵਾਪਸੀ ਦੇਖਣ ਨੂੰ ਮਿਲੇਗੀ। ਨਾਲ ਹੀ ਯੁਵਰਾਜ ਸਿੰਘ, ਸ਼ਿਖਰ ਧਵਨ, ਹਰਭਜਨ ਸਿੰਘ, ਬ੍ਰੈਟ ਲੀ, ਕ੍ਰਿਸ ਗੇਲ, ਕੀਰਨ ਪੋਲਾਰਡ ਅਤੇ ਇਅਨ ਮੌਰਗਨ ਵਰਗੇ ਵਰਲਡ ਦੇ ਟਾਪ ਖਿਡਾਰੀ ਵੀ ਟੂਰਨਾਮੈਂਟ 'ਚ ਹਿੱਸਾ ਲੈਣਗੇ। 18 ਜੁਲਾਈ ਤੋਂ 2 ਅਗਸਤ ਤੱਕ ਬਰਮਿੰਘਮ, ਨਾਰਥੰਪਟਨ, ਲੀਸੈਸਟਰ ਅਤੇ ਲੀਡਜ਼ ’ਚ ਆਯੋਜਿਤ ਹੋਣ ਵਾਲਾ ਡਬਲਯੂ.ਸੀ.ਐੱਲ.-2025, ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਵੱਲੋਂ ਮਨਜ਼ੂਰਸ਼ੁਦਾ ਇਕ ਸ਼ਾਨਦਾਰ ਆਯੋਜਨ ’ਚ ਬੀਤੇ ਜ਼ਮਾਨੇ ਦੇ ਨਾਇਕਾਂ ਨੂੰ ਇਕ ਮੰਚ ’ਤੇ ਲਿਆਉਂਦਾ ਹੈ। ਇੰਗਲੈਂਡ ਚੈਂਪੀਅਨ ਦੀ ਟੀਮ ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪਾਕਿਸਤਾਨ ਚੈਂਪੀਅਨ ਨਾਲ ਭਿੜੇਗੀ। ਡਬਲਯੂ.ਸੀ.ਐੱਲ. ਦੇ…
Read More

ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

ਨੈਸ਼ਨਲ ਟਾਈਮਜ਼ ਬਿਊਰੋ :- ਜੇਕਰ ਅਸੀਂ ਭਾਰਤ ਜਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਨਾਂ ਆਉਂਦਾ ਹੈ ਉਹ ਹੈ ਵਿਰਾਟ ਕੋਹਲੀ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਹਲੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਨਹੀਂ ਹਨ। ਇਸ ਦੀ ਬਜਾਏ, ਇੱਕ ਹੋਰ ਭਾਰਤੀ ਹੈ, ਜੋ ਕੁੱਲ ਜਾਇਦਾਦ ਅਤੇ ਕਮਾਈ ਦੇ ਮਾਮਲੇ ਵਿੱਚ ਸਿਖਰ 'ਤੇ ਹੈ। ਅਸੀਂ ਗੱਲ ਕਰ ਰਹੇ ਹਾਂ ਆਰਿਆਮਾਨ ਬਿਰਲਾ ਦੀ। ਉਹ ਘਰੇਲੂ ਮੈਚਾਂ ਵਿੱਚ ਮੱਧ ਪ੍ਰਦੇਸ਼ ਲਈ ਖੇਡ ਚੁੱਕਾ ਹੈ ਅਤੇ ਰਾਜਸਥਾਨ ਰਾਇਲਜ਼ ਦਾ ਵੀ ਹਿੱਸਾ ਰਿਹਾ ਹੈ। ਦਰਅਸਲ, ਆਰਿਆਮਾਨ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ…
Read More
ਮੈਂ ਅਜੇ ਵੀ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਹਾਂ: ਰਹਾਣੇ

ਮੈਂ ਅਜੇ ਵੀ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਹਾਂ: ਰਹਾਣੇ

ਨੈਸ਼ਨਲ ਟਾਈਮਜ਼ ਬਿਊਰੋ :- ਸਾਬਕਾ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਹੁਣ ਚੋਣਕਾਰਾਂ ਦੀਆਂ ਯੋਜਨਾਵਾਂ ਦਾ ਹਿੱਸਾ ਨਹੀਂ ਹੈ, ਪਰ 37 ਸਾਲਾ ਇਹ ਖਿਡਾਰੀ ਇੱਕ ਵਾਰ ਫਿਰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਇੱਕ ਹੋਰ ਘਰੇਲੂ ਸੀਜ਼ਨ ਵਿੱਚ ਰਾਸ਼ਟਰੀ ਟੀਮ ਵਿੱਚ ਖੇਡਣ ਦੀ ਉਮੀਦ ਕਰੇਗਾ। ਰਹਾਣੇ ਨੇ 85 ਟੈਸਟ ਮੈਚਾਂ ਵਿੱਚ 12 ਸੈਂਕੜਿਆਂ ਨਾਲ 5077 ਦੌੜਾਂ ਬਣਾਈਆਂ ਹਨ। ਉਹ ਆਖਰੀ ਵਾਰ 2023 ਵਿੱਚ ਵੈਸਟਇੰਡੀਜ਼ ਦੌਰੇ ਦੌਰਾਨ ਭਾਰਤ ਲਈ ਖੇਡਿਆ ਸੀ। ਪਰ ਉਦੋਂ ਤੋਂ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਉਨ੍ਹਾਂ ਅਤੇ ਇੱਕ ਹੋਰ ਤਜਰਬੇਕਾਰ ਚੇਤੇਸ਼ਵਰ ਪੁਜਾਰਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਭਵਿੱਖ ਵੱਲ ਦੇਖਣਾ ਪਸੰਦ ਕੀਤਾ ਹੈ।  ਰਹਾਣੇ ਨੇ 'ਸਕਾਈ ਸਪੋਰਟਸ…
Read More
ਧੋਨੀ ਤੋਂ ਦਬਾਅ ਨੂੰ ਝੱਲਣਾ ਸਿੱਖਿਆ : ਦੀਪਤੀ ਸ਼ਰਮਾ

ਧੋਨੀ ਤੋਂ ਦਬਾਅ ਨੂੰ ਝੱਲਣਾ ਸਿੱਖਿਆ : ਦੀਪਤੀ ਸ਼ਰਮਾ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੀ ਤਜਰਬੇਕਾਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਦੱਸਿਆ ਕਿ ਉਸ ਨੇ ਮਹਿੰਦਰ ਸਿੰਘ ਧੋਨੀ ਦੀਆਂ ਵੀਡੀਓ ਕਲਿੱਪ ਦੇਖ ਕੇ ਮੁਸ਼ਕਿਲ ਹਾਲਾਤ ਵਿਚ ਵੀ ਸਬਰ ਬਰਕਰਾਰ ਰੱਖਣਾ ਸਿੱਖਿਆ ਹੈ। ਭਾਰਤ ਦੇ ਸਾਬਕਾ ਕਪਤਾਨ ਧੋਨੀ ਨੂੰ ਦਬਾਅ ਨੂੰ ਸੰਭਾਲਣ ਦੇ ਮਾਮਲੇ ਵਿਚ ਸਰਵੋਤਮ ਖਿਡਾਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਦੀਪਤੀ ਨੇ ਹਾਲ ਹੀ ਵਿਚ ਕੌਮਾਂਤਰੀ ਕ੍ਰਿਕਟ ਵਿਚ 300 ਵਿਕਟਾਂ ਪੂਰੀਆਂ ਕੀਤੀਆਂ। ਇਸ 27 ਸਾਲਾ ਆਲਰਾਊਂਡਰ ਨੇ ਆਪਣੀ ਆਫ ਸਪਿੰਨ ਗੇਂਦਬਾਜ਼ੀ ਤੇ ਹੇਠਲੇ ਕ੍ਰਮ ਵਿਚ ਸ਼ਾਨਦਾਰ ਬੱਲੇਬਾਜ਼ੀ ਨਾਲ ਲਗਾਤਾਰ ਪ੍ਰਭਾਵਿਤ ਕੀਤਾ ਹੈ। ਦਬਾਅ ਵਿਚ ਸਬਰ ਬਰਕਰਾਰ ਰੱਖਣ ਦੀ ਸਮਰੱਥਾ ਦੀਪਤੀ ਨੂੰ ਵੱਖਰੇ ਪੱਧਰ ਦੀ ਖਿਡਾਰਨ ਬਣਾਉਂਦੀ ਹੈ। ਦੀਪਤੀ ਨੇ…
Read More
ਖੇਡ ਦਾ ਤੀਜਾ ਦਿਨ ਅੱਜ: ਭਾਰਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਬਣਾਈਆਂ, ਅਜੇ ਵੀ 242 ਦੌੜਾਂ ਪਿੱਛੇ

ਖੇਡ ਦਾ ਤੀਜਾ ਦਿਨ ਅੱਜ: ਭਾਰਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਬਣਾਈਆਂ, ਅਜੇ ਵੀ 242 ਦੌੜਾਂ ਪਿੱਛੇ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਇੰਗਲੈਂਡ ਵਿਚਾਲੇ ਲਾਰਡਜ਼ ਟੈਸਟ (Lord Test Match) ਦਾ ਤੀਜਾ ਦਿਨ ਅੱਜ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਦੂਜੇ ਦਿਨ, ਇੰਗਲੈਂਡ ਆਪਣੀ ਪਹਿਲੀ ਪਾਰੀ ਵਿੱਚ 387 ਦੌੜਾਂ ‘ਤੇ ਆਲ ਆਊਟ ਹੋ ਗਿਆ। ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ, ਜੋਅ ਰੂਟ ਨੇ ਸੈਂਕੜਾ ਲਗਾਇਆ। ਦਿਨ ਦੀ ਖੇਡ ਖਤਮ ਹੋਣ ਤੱਕ, ਟੀਮ ਇੰਡੀਆ ਨੇ 3 ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਬਣਾ ਲਈਆਂ ਸਨ। ਟੀਮ ਅਜੇ ਵੀ 242 ਦੌੜਾਂ ਪਿੱਛੇ ਹੈ। ਕੇਐਲ ਰਾਹੁਲ ਅਤੇ ਰਿਸ਼ਭ ਪੰਤ ਨਾਬਾਦ ਵਾਪਸ ਪਰਤੇ। ਦੋਵੇਂ ਅੱਜ ਭਾਰਤ ਦੀ ਪਹਿਲੀ ਪਾਰੀ ਨੂੰ ਅੱਗੇ ਲੈ ਜਾਣਗੇ। ਦੂਜੇ ਦਿਨ, ਇੰਗਲੈਂਡ ਨੇ 251/4 ਤੋਂ ਦੁਬਾਰਾ ਸ਼ੁਰੂਆਤ ਕੀਤੀ।…
Read More

ਕਪਤਾਨ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਕਈ ਵੱਡੇ ਰਿਕਾਰਡ ਕੀਤੇ ਕਾਇਮ

ਨੈਸ਼ਨਲ ਟਾਈਮਜ਼ ਬਿਊਰੋ :- ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਸੈਂਕੜਾ ਲਗਾਉਣ ਤੋਂ ਬਾਅਦ, ਕਪਤਾਨ ਸ਼ੁਭਮਨ ਗਿੱਲ ਨੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਸੈਂਕੜਾ ਲਗਾਇਆ ਹੈ ਅਤੇ ਟੀਮ ਦੇ ਸਕੋਰ ਨੂੰ 300 ਤੋਂ ਪਾਰ ਲੈ ਗਏ ਹਨ। ਦਿਨ ਦੀ ਖੇਡ ਖਤਮ ਹੋਣ ਤੱਕ, ਟੀਮ ਇੰਡੀਆ ਨੇ 5 ਵਿਕਟਾਂ 'ਤੇ 310 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ 114 ਦੌੜਾਂ ਅਤੇ ਰਵਿੰਦਰ ਜਡੇਜਾ 41 ਦੌੜਾਂ ਨਾਲ ਖੇਡ ਰਹੇ ਹਨ। ਇਸ ਦੌਰਾਨ ਗਿੱਲ ਨੇ ਆਪਣੇ ਕਰੀਅਰ ਦਾ ਸੱਤਵਾਂ ਸੈਂਕੜਾ ਪੂਰਾ ਕੀਤਾ।  ਐਜਬੈਸਟਨ ਟੈਸਟ ਮੈਚ ਵਿੱਚ ਸ਼ਾਨਦਾਰ ਸੈਂਕੜਾ ਲਗਾ ਕੇ, ਕਪਤਾਨ ਸ਼ੁਭਮਨ ਗਿੱਲ ਮਹਾਨ ਖਿਡਾਰੀਆਂ ਡੌਨ ਬ੍ਰੈਡਮੈਨ, ਗੈਰੀ ਸੋਬਰਸ ਅਤੇ ਮੁਹੰਮਦ…
Read More
ਇੰਗਲੈਂਡ ਨੂੰ ਭਾਰਤ ਵਿਰੁੱਧ ਪਹਿਲੇ ਮਹਿਲਾ ਟੀ-20 ਮੈਚ ’ਚ ਹੌਲੀ ਓਵਰ ਗਤੀ ਲਈ ਜੁਰਮਾਨਾ

ਇੰਗਲੈਂਡ ਨੂੰ ਭਾਰਤ ਵਿਰੁੱਧ ਪਹਿਲੇ ਮਹਿਲਾ ਟੀ-20 ਮੈਚ ’ਚ ਹੌਲੀ ਓਵਰ ਗਤੀ ਲਈ ਜੁਰਮਾਨਾ

ਨੈਸ਼ਨਲ ਟਾਈਮਜ਼ ਬਿਊਰੋ :- ਇੰਗਲੈਂਡ ਨੂੰ ਭਾਰਤ ਵਿਰੁੱਧ ਪਹਿਲੇ ਮਹਿਲਾ ਟੀ-20 ਕੌਮਾਂਤਰੀ ਮੈਚ ਵਿਚ ਹੌਲੀ ਓਵਰ ਗਤੀ ਲਈ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ, ਜਿਸ ਵਿਚ ਮਹਿਮਾਨ ਟੀਮ ਨੇ 97 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਐਮੀਰੇਟਸ ਆਈ. ਸੀ. ਸੀ. ਕੌਮਾਂਤਰੀ ਪੈਨਲ ਆਫ ਮੈਚ ਰੈਫਰੀ ਹੇਲੇਨ ਪੈਕ ਨੇ ਨਿਰਧਾਰਿਤ ਸਮੇਂ ਵਿਚ ਦੋ ਓਵਰ ਘੱਟ ਸੁੱਟਣ ਤੋਂ ਬਾਅਦ ਇੰਗਲੈਂਡ ਨੂੰ ਇਹ ਜੁਰਮਾਨਾ ਲਾਇਆ ।
Read More
ਜਸਪ੍ਰੀਤ ਬੁਮਰਾਹ ਬਰਮਿੰਘਮ ‘ਚ ਇੰਗਲੈਂਡ ਵਿਰੁੱਧ ਦੂਜੇ ਟੈਸਟ ‘ਚ ਨਹੀਂ ਹੋਣਗੇ ਸ਼ਾਮਿਲ, ਜਾਣੋ ਵਜ੍ਹਾ

ਜਸਪ੍ਰੀਤ ਬੁਮਰਾਹ ਬਰਮਿੰਘਮ ‘ਚ ਇੰਗਲੈਂਡ ਵਿਰੁੱਧ ਦੂਜੇ ਟੈਸਟ ‘ਚ ਨਹੀਂ ਹੋਣਗੇ ਸ਼ਾਮਿਲ, ਜਾਣੋ ਵਜ੍ਹਾ

ਚੰਡੀਗੜ੍ਹ, 26 ਜੂਨ : ਟੀਮ ਇੰਡੀਆ ਲਈ ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੰਗਲੈਂਡ ਵਿਰੁੱਧ ਦੂਜੇ ਟੈਸਟ ਵਿੱਚ ਨਹੀਂ ਖੇਡ ਸਕਣਗੇ, ਜੋ ਕਿ ਪਹਿਲਾਂ ਤੋਂ ਤੈਅ ਵਰਕਲੋਡ ਪ੍ਰਬੰਧਨ ਯੋਜਨਾ ਦੇ ਹਿੱਸੇ ਵਜੋਂ 2 ਜੁਲਾਈ ਨੂੰ ਐਜਬੈਸਟਨ, ਬਰਮਿੰਘਮ ਵਿੱਚ ਸ਼ੁਰੂ ਹੋਣ ਵਾਲਾ ਹੈ, ਸੂਤਰਾਂ ਨੇ NDTV ਨੂੰ ਪੁਸ਼ਟੀ ਕੀਤੀ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਉਸਦੀ ਗੈਰਹਾਜ਼ਰੀ ਭਾਰਤ ਲਈ ਇੱਕ ਵੱਡਾ ਝਟਕਾ ਹੋਣ ਦੀ ਉਮੀਦ ਹੈ, ਖਾਸ ਕਰਕੇ ਪਹਿਲੇ ਟੈਸਟ ਵਿੱਚ ਉਸਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੂੰ ਦੇਖਦੇ ਹੋਏ। ਬੁਮਰਾਹ, ਜਿਸਨੇ ਲੀਡਜ਼ ਵਿੱਚ ਪਹਿਲੀ ਪਾਰੀ ਵਿੱਚ 43.4 ਓਵਰਾਂ ਵਿੱਚ 140 ਦੌੜਾਂ ਦੇ ਕੇ 5 ਵਿਕਟਾਂ ਲਈਆਂ,…
Read More
ਗਿੱਲ ਦਾ ਮੈਦਾਨ ’ਤੇ ਹੁਨਰ ਰੋਹਿਤ ਅਤੇ ਵਿਰਾਟ ਵਰਗਾ ਪ੍ਰਭਾਵਸ਼ਾਲੀ ਨਹੀਂ : ਹੁਸੈਨ

ਗਿੱਲ ਦਾ ਮੈਦਾਨ ’ਤੇ ਹੁਨਰ ਰੋਹਿਤ ਅਤੇ ਵਿਰਾਟ ਵਰਗਾ ਪ੍ਰਭਾਵਸ਼ਾਲੀ ਨਹੀਂ : ਹੁਸੈਨ

ਨੈਸ਼ਨਲ ਟਾਈਮਜ਼ ਬਿਊਰੋ :- ਇੰਗਲੈਂਡ ਖਿਲਾਫ 5 ਮੈਚਾਂ ਦੀ ਲੜੀ ਦੇ ਸ਼ੁਰੂਆਤੀ ਟੈਸਟ ’ਚ 5 ਵਿਕਟਾਂ ਨਾਲ ਹਾਰ ਮਿਲਣ ਤੋਂ ਬਾਅਦ ਭਾਰਤ ਦੇ ਨਵੇਂ ਕਪਤਾਨ ਸ਼ੁਭਮਨ ਗਿੱਲ ਦੀ ਰਣਨੀਤੀ ਦੀ ਆਲੋਚਨਾ ਵਿਚਾਲੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਕਿ ‘ਮੈਦਾਨ ’ਤੇ ਉਸ ਵਿਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗਾ ਹੁਨਰ ਨਹੀਂ ਦਿਸਿਆ।’ ਭਾਰਤ ਨੂੰ ਇਸ ਮੈਚ ’ਚ 5 ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਮੰਗਲਵਾਰ ਨੂੰ ਮੈਚ ਦੇ 5ਵੇਂ ਦਿਨ 371 ਦੌੜਾਂ ਦਾ ਟੀਚਾ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੀਮ ਨੇ ਇਸ ਦੇ ਨਾਲ ਹੀ ਲੜੀ ’ਚ 1-0 ਦੀ ਬੜ੍ਹਤ ਬਣਾ…
Read More
IND vs ENG: ਭਾਰਤ ਦੀ ਹਾਰ: ਸੱਤ ਖਿਡਾਰੀ ਬਣੇ ਮੁਸੀਬਤ, ਕੈਚ ਛੱਡੇ ਤੇ ਰਨ ਲੁਟਾਏ!

IND vs ENG: ਭਾਰਤ ਦੀ ਹਾਰ: ਸੱਤ ਖਿਡਾਰੀ ਬਣੇ ਮੁਸੀਬਤ, ਕੈਚ ਛੱਡੇ ਤੇ ਰਨ ਲੁਟਾਏ!

ਨੈਸ਼ਨਲ ਟਾਈਮਜ਼ ਬਿਊਰੋ :- ਸ਼ੁਭਮਨ ਗਿੱਲ ਦੀ ਕਪਤਾਨੀ 'ਚ ਭਾਰਤ ਨੇ ਲੀਡਜ਼ ਟੈਸਟ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤੀ ਸੀ। ਯਸ਼ਸਵੀ ਜੈਸਵਾਲ, ਰਿਸ਼ਭ ਪੰਤ ਅਤੇ ਕਪਤਾਨ ਗਿੱਲ ਨੇ ਸ਼ਤਕ ਜੜੇ। ਦੂਜੀ ਪਾਰੀ ਵਿੱਚ ਵੀ 2 ਸ਼ਤਕ ਆਏ ਸਨ ਅਤੇ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਇੱਕ ਟੈਸਟ ਮੈਚ ਦੀ ਭਾਰਤੀ ਪਾਰੀ ਵਿੱਚ 5 ਸ਼ਤਕ ਲੱਗੇ, ਪਰ ਇਨ੍ਹਾਂ ਸਭ ਦੇ ਬਾਵਜੂਦ ਭਾਰਤ ਮੈਚ ਹਾਰ ਗਿਆ। ਆਓ ਜਾਣਦੇ ਹਾਂ ਕਿ ਲੀਡਜ਼ ਟੈਸਟ 'ਚ ਭਾਰਤ ਦੀ ਹਾਰ ਦੇ 7 ਗੁਨਾਹਗਾਰ ਕੌਣ ਰਹੇ। ਮੌਕੇ ਦਾ ਫਾਇਦਾ ਨਹੀਂ ਚੁੱਕ ਸਕੇ ਕਰੁਣ ਨਾਇਰ 8 ਸਾਲ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰ ਰਹੇ ਕਰੁਣ ਨਾਇਰ ਤੋਂ…
Read More
ਇਸ ਦਿਨ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਮੈਚ, ਜਾਣੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਸਾਰੇ 8 ਮੈਚ

ਇਸ ਦਿਨ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਮੈਚ, ਜਾਣੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਸਾਰੇ 8 ਮੈਚ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 11 ਜਨਵਰੀ, 2026 ਤੋਂ ਸ਼ੁਰੂ ਹੋਣ ਵਾਲੀ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚਿੱਟੀ ਗੇਂਦ ਦੀ ਲੜੀ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਇਸ ਲੜੀ ਦੀਆਂ ਤਰੀਕਾਂ ਅਤੇ ਸਥਾਨਾਂ ਦਾ ਵੀ ਐਲਾਨ ਕੀਤਾ ਹੈ। ਇਸ ਲੜੀ ਵਿੱਚ ਭਾਰਤੀ ਕ੍ਰਿਕਟ ਟੀਮ ਪਹਿਲਾਂ 11 ਤੋਂ 18 ਜਨਵਰੀ ਤੱਕ ਨਿਊਜ਼ੀਲੈਂਡ ਨਾਲ 3 ਇੱਕ ਰੋਜ਼ਾ ਮੈਚ ਖੇਡੇਗੀ। ਇਸ ਤੋਂ ਬਾਅਦ ਟੀਮ ਇੰਡੀਆ ਨੇ 21 ਤੋਂ 31 ਜਨਵਰੀ ਤੱਕ ਨਿਊਜ਼ੀਲੈਂਡ ਨਾਲ ਪੰਜ ਮੈਚਾਂ ਦੀ ਟੀ-20 ਲੜੀ ਖੇਡਣੀ ਹੈ। ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਲੜੀ ਇਸ ਸਮੇਂ ਦੌਰਾਨ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਜਨਵਰੀ ਵਿੱਚ ਧਮਾਕੇਦਾਰ ਕ੍ਰਿਕਟ ਐਕਸ਼ਨ…
Read More
MLC 2025: ਵਾਸ਼ਿੰਗਟਨ ਫ੍ਰੀਡਮ ਨੇ ਮੈਕਸਵੈੱਲ ਨੂੰ ਬਣਾਇਆ ਅਸਥਾਈ ਕਪਤਾਨ, ਸਮਿਥ ਪਹਿਲੇ ਦੋ ਮੈਚਾਂ ਤੋਂ ਬਾਹਰ

MLC 2025: ਵਾਸ਼ਿੰਗਟਨ ਫ੍ਰੀਡਮ ਨੇ ਮੈਕਸਵੈੱਲ ਨੂੰ ਬਣਾਇਆ ਅਸਥਾਈ ਕਪਤਾਨ, ਸਮਿਥ ਪਹਿਲੇ ਦੋ ਮੈਚਾਂ ਤੋਂ ਬਾਹਰ

ਨੈਸ਼ਨਲ ਟਾਈਮਜ਼ ਬਿਊਰੋ :- ਆਈਪੀਐਲ 2025 ਤੋਂ ਬਾਅਦ, ਮੇਜਰ ਲੀਗ ਕ੍ਰਿਕਟ 2025 ਅਮਰੀਕਾ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਦੁਨੀਆ ਭਰ ਦੇ ਬਹੁਤ ਸਾਰੇ ਖਿਡਾਰੀ ਇਸ ਲੀਗ ਵਿੱਚ ਹਿੱਸਾ ਲੈਣ ਲਈ ਤਿਆਰ ਹਨ। ਇਹ ਟੂਰਨਾਮੈਂਟ 13 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ 6 ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ, ਮੌਜੂਦਾ ਚੈਂਪੀਅਨ ਵਾਸ਼ਿੰਗਟਨ ਫ੍ਰੀਡਮ ਨੇ ਇੱਕ ਵੱਡਾ ਬਦਲਾਅ ਕੀਤਾ ਹੈ। ਟੀਮ ਨੇ ਸ਼ੁਰੂਆਤੀ ਮੈਚ ਲਈ ਗਲੇਨ ਮੈਕਸਵੈੱਲ ਨੂੰ ਕਪਤਾਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਗਲੇਨ ਮੈਕਸਵੈੱਲ ਆਈਪੀਐੱਲ 2025 'ਚ ਪੰਜਾਬ ਕਿੰਗਜ਼ ਵਲੋਂ ਖੇਡੇ ਸਨ।ਦਰਅਸਲ, ਮੌਜੂਦਾ ਚੈਂਪੀਅਨ ਵਾਸ਼ਿੰਗਟਨ ਫ੍ਰੀਡਮ ਦੇ ਨਿਯਮਤ ਕਪਤਾਨ ਸਟੀਵ ਸਮਿਥ ਪਹਿਲੇ ਦੋ ਮੈਚਾਂ…
Read More
ਧੋਨੀ ਨੂੰ ICC ਨੇ ਦਿੱਤਾ ਸਭ ਤੋਂ ਵੱਡਾ ਸਨਮਾਨ, ਹਾਲ ਆਫ਼ ਫੇਮ ‘ਚ ਜਗ੍ਹਾ, ਇਨ੍ਹਾਂ 6 ਦਿੱਗਜਾਂ ਨੂੰ ਵੀ ਸ਼ਾਮਲ ਕੀਤਾ ਗਿਆ

ਧੋਨੀ ਨੂੰ ICC ਨੇ ਦਿੱਤਾ ਸਭ ਤੋਂ ਵੱਡਾ ਸਨਮਾਨ, ਹਾਲ ਆਫ਼ ਫੇਮ ‘ਚ ਜਗ੍ਹਾ, ਇਨ੍ਹਾਂ 6 ਦਿੱਗਜਾਂ ਨੂੰ ਵੀ ਸ਼ਾਮਲ ਕੀਤਾ ਗਿਆ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਇੱਕ ਵੱਡਾ ਸਨਮਾਨ ਦਿੱਤਾ ਗਿਆ ਹੈ। ਟੀਮ ਇੰਡੀਆ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਸਾਬਕਾ ਦਿੱਗਜ ਕਪਤਾਨ ਧੋਨੀ ਨੂੰ ਆਈਸੀਸੀ ਹਾਲ ਆਫ਼ ਫੇਮ ਵਿੱਚ ਜਗ੍ਹਾ ਦਿੱਤੀ ਗਈ ਹੈ। ਲੰਡਨ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ, ਆਈਸੀਸੀ ਨੇ ਵਿਸ਼ਵ ਕ੍ਰਿਕਟ ਦੇ 7 ਦਿੱਗਜਾਂ ਨੂੰ ਹਾਲ ਆਫ਼ ਫੇਮ ਵਿੱਚ ਜਗ੍ਹਾ ਦਿੱਤੀ। ਇਸ ਤਰ੍ਹਾਂ ਧੋਨੀ ਹਾਲ ਆਫ਼ ਫੇਮ ਵਿੱਚ ਜਗ੍ਹਾ ਪ੍ਰਾਪਤ ਕਰਨ ਵਾਲੇ ਭਾਰਤ ਦੇ 11ਵੇਂ ਕ੍ਰਿਕਟਰ ਬਣ ਗਏ। ਵਿਸ਼ਵ ਚੈਂਪੀਅਨ ਕਪਤਾਨ ਧੋਨੀ ਨੂੰ ਸਨਮਾਨ ਮਿਲਿਆ ਹਰ ਸਾਲ…
Read More
ਇੰਗਲੈਂਡ ਨਾਲ ਟੈਸਟ ਲੜੀ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ; ਸਟਾਰ ਬੱਲੇਬਾਜ਼ ਜ਼ਖ਼ਮੀ

ਇੰਗਲੈਂਡ ਨਾਲ ਟੈਸਟ ਲੜੀ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ; ਸਟਾਰ ਬੱਲੇਬਾਜ਼ ਜ਼ਖ਼ਮੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿੱਚ 5 ਮੈਚਾਂ ਦੀ ਟੈਸਟ ਲੜੀ ਲਈ ਲੰਡਨ ਤੋਂ ਲਗਭਗ 15 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਕਸਬੇ ਬੇਕਨਹੈਮ ਵਿੱਚ ਤਿਆਰੀ ਕਰ ਰਹੀ ਹੈ। ਪਹਿਲਾ ਟੈਸਟ 20 ਜੂਨ ਤੋਂ ਹੈਡਿੰਗਲੇ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਰਿਸ਼ਭ ਪੰਤ ਅਭਿਆਸ ਦੌਰਾਨ ਜ਼ਖਮੀ ਹੋ ਗਏ। ਪ੍ਰੈਕਟਿਸ ਸੈਸ਼ਨ ਦੌਰਾਨ ਇੱਕ ਗੇਂਦ ਉਨ੍ਹਾਂ ਦੇ ਖੱਬੇ ਹੱਥ ਉਤੇ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨੈੱਟ ਵਿੱਚ ਅਭਿਆਸ ਨਹੀਂ ਕੀਤਾ। ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਇੰਗਲੈਂਡ ਗਈ ਟੀਮ ਵਿੱਚ ਬਹੁਤ ਸਾਰੇ ਨੌਜਵਾਨ ਖਿਡਾਰੀ ਹਨ ਪਰ ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਵਰਗੇ ਤਜਰਬੇਕਾਰ ਖਿਡਾਰੀ ਵੀ ਹਨ,…
Read More
ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇੰਗਲੈਂਡ ਵਿੱਚ ਅਭਿਆਸ ਕੀਤਾ ਸ਼ੁਰੂ

ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇੰਗਲੈਂਡ ਵਿੱਚ ਅਭਿਆਸ ਕੀਤਾ ਸ਼ੁਰੂ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕ੍ਰਿਕਟ ਟੀਮ ਨੇ 20 ਜੂਨ ਤੋਂ ਲੀਡਜ਼ ਵਿੱਚ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਲਾਰਡਜ਼ ਵਿੱਚ ਅਭਿਆਸ ਕਰਕੇ ਦੌਰੇ ਦੀ ਸ਼ੁਰੂਆਤ ਕੀਤੀ। ਜਸਪ੍ਰੀਤ ਬੁਮਰਾਹ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ ਅਤੇ ਅਰਸ਼ਦੀਪ ਸਿੰਘ ਦੀ ਤੇਜ਼ ਗੇਂਦਬਾਜ਼ੀ ਚੌਕੜੀ ਤੋਂ ਇਲਾਵਾ, ਨਵ-ਨਿਯੁਕਤ ਕਪਤਾਨ ਸ਼ੁਭਮਨ ਗਿੱਲ, ਰਿਸ਼ਭ ਪੰਤ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਮੁੱਖ ਕੋਚ ਗੌਤਮ ਗੰਭੀਰ ਦੇ ਮਾਰਗਦਰਸ਼ਨ ਵਿੱਚ ਅਭਿਆਸ ਕੀਤਾ।  ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਦੇ ਸੰਨਿਆਸ ਤੋਂ ਬਾਅਦ ਗਿੱਲ ਨੂੰ ਭਾਰਤ ਦਾ 37ਵਾਂ ਟੈਸਟ ਕਪਤਾਨ ਬਣਾਇਆ ਗਿਆ ਸੀ। ਉਹ ਇੱਕ ਮੁਕਾਬਲਤਨ ਨੌਜਵਾਨ ਟੀਮ ਦੀ ਅਗਵਾਈ ਕਰ ਰਿਹਾ ਹੈ ਜਿਸਦਾ…
Read More
ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਲਈ ਯੂਕੇ ਪਹੁੰਚੀ

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਲਈ ਯੂਕੇ ਪਹੁੰਚੀ

ਨੈਸ਼ਨਲ ਟਾਈਮਜ਼ ਬਿਊਰੋ :- ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ 20 ਜੂਨ ਤੋਂ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਸ਼ਨੀਵਾਰ ਨੂੰ ਲੰਡਨ ਪਹੁੰਚੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੰਡਨ ਪਹੁੰਚਣ ਵਾਲੀ ਟੀਮ ਦੀ ਵੀਡੀਓ ਪੋਸਟ ਕੀਤੀ। "ਟਚਡਾਊਨ ਯੂਕੇ। ਟੀਮ ਇੰਡੀਆ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਪਹੁੰਚ ਗਈ ਹੈ," ਬੀਸੀਸੀਆਈ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ। ਜਸਪ੍ਰੀਤ ਬੁਮਰਾਹ, ਗਿੱਲ, ਅਰਸ਼ਦੀਪ ਸਿੰਘ, ਰਿਸ਼ਭ ਪੰਤ ਅਤੇ ਪ੍ਰਸਿਧ ਕ੍ਰਿਸ਼ਨਾ ਯਾਤਰਾ ਦੌਰਾਨ ਮੁਸਕਰਾਹਟ ਵਿੱਚ ਸਨ। ਟੀਮ ਅੰਗਰੇਜ਼ੀ ਹਾਲਾਤਾਂ 'ਤੇ ਲੰਬੇ ਦੌਰੇ ਲਈ ਉਤਸ਼ਾਹਿਤ ਅਤੇ ਉਤਸ਼ਾਹਿਤ ਦਿਖਾਈ ਦੇ ਰਹੀ ਸੀ।…
Read More
IPL ਫਾਈਨਲ ਮੈਚ ਦੌਰਾਨ ਚੱਲੀ ਗੋਲੀ, ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ

IPL ਫਾਈਨਲ ਮੈਚ ਦੌਰਾਨ ਚੱਲੀ ਗੋਲੀ, ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦਰਮਿਆਨ IPL-2025 ਦਾ ਫਾਈਨਲ ਮੈਚ ਹੋਇਆ। ਇਸ ਮੈਚ ਵਿੱਚ ਬੈਂਗਲੁਰੂ ਨੇ ਜਿੱਤ ਹਾਸਲ ਕੀਤੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ LED ਸਕ੍ਰੀਨਾਂ ਲਗਾ ਕੇ ਮੈਚ ਦੇਖਿਆ ਗਿਆ। ਇਸ ਦੌਰਾਨ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਦੁਕਾਨਦਾਰ ਨੇ ਹਵਾਈ ਫਾਇਰਿੰਗ ਕਰ ਦਿੱਤੀ। ਹਕੀਕਤ ਵਿੱਚ, ਕੁਝ ਨੌਜਵਾਨਾਂ ਨੇ ਮੈਚ ਦੇਖਣ ਲਈ ਬੰਦ ਦੁਕਾਨ ਦੇ ਸਾਹਮਣੇ LED ਸਕ੍ਰੀਨ ਲਗਾਈ ਸੀ।ਕੱਢੇ ਫਾਇਰ, ਮੱਚਿਆ ਹੜਕੰਪਉਸੇ ਸਮੇਂ ਉਸ ਦੁਕਾਨ ਦਾ ਮਾਲਕ ਉੱਥੇ ਪਹੁੰਚਿਆ ਅਤੇ ਉਸਨੇ LED ਸਕ੍ਰੀਨ ਲਗਾਉਣ ਦਾ ਵਿਰੋਧ ਕੀਤਾ। ਜਦੋਂ ਵਾਦ-ਵਿਵਾਦ ਵਧਿਆ ਤਾਂ ਦੁਕਾਨਦਾਰ ਨੇ ਲਾਇਸੰਸੀ ਪਿਸਤੌਲ ਕੱਢ…
Read More
Punjab Kings ਨੂੰ ਫਾਈਨਲ ਵਿਚ ਡੁਬੋ ਗਈਆਂ ਇਹ 3 ਵੱਡੀਆਂ ਗਲਤੀਆਂ, ਪਹਿਲੀ ਵਾਰ ਚੈਂਪੀਅਨ ਬਣਨ ਦਾ ਸੁਪਨਾ ਹੋਇਆ ਚਕਨਾਚੂਰ

Punjab Kings ਨੂੰ ਫਾਈਨਲ ਵਿਚ ਡੁਬੋ ਗਈਆਂ ਇਹ 3 ਵੱਡੀਆਂ ਗਲਤੀਆਂ, ਪਹਿਲੀ ਵਾਰ ਚੈਂਪੀਅਨ ਬਣਨ ਦਾ ਸੁਪਨਾ ਹੋਇਆ ਚਕਨਾਚੂਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕਿੰਗਜ਼ ਦਾ ਦੂਜੀ ਵਾਰ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਸ਼੍ਰੇਅਸ ਅਈਅਰ ਨੇ ਪੂਰੇ ਟੂਰਨਾਮੈਂਟ ਦੌਰਾਨ ਪੰਜਾਬ ਕਿੰਗਜ਼ ਦੀ ਸ਼ਾਨਦਾਰ ਅਗਵਾਈ ਕੀਤੀ, ਪਰ ਫਾਈਨਲ ਵਿੱਚ ਉਹ ਟੀਮ ਨੂੰ ਖਿਤਾਬ ਦਿਵਾਉਣ ਦੀ ਇੱਛਾ ਪੂਰੀ ਨਹੀਂ ਕਰ ਸਕਿਆ। ਪੰਜਾਬ 2014 ਤੋਂ ਬਾਅਦ ਪਹਿਲੀ ਵਾਰ ਆਈਪੀਐਲ ਫਾਈਨਲ ਵਿੱਚ ਪਹੁੰਚਿਆ, ਪਰ ਇੱਕ ਵਾਰ ਫਿਰ ਉਪ ਜੇਤੂ ਰਹਿ ਕੇ ਸੰਤੁਸ਼ਟ ਹੋਣਾ ਪਿਆ। ਆਈਪੀਐਲ 2025 ਦੇ ਫਾਈਨਲ ਵਿੱਚ, ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ ਨਿਰਧਾਰਤ 20 ਓਵਰਾਂ ਵਿੱਚ 190/9 ਦੌੜਾਂ ਬਣਾਈਆਂ। 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੰਜਾਬ ਕਿੰਗਜ਼…
Read More
Punjab Kings ਤੇ RCB ਵਿਚਕਾਰ ਅੱਜ Final ਮੁਕਾਬਲਾ, ਕੀ IPL ਨੂੰ ਮਿਲੇਗਾ ਨਵਾਂ ਚੈਂਪੀਅਨ

Punjab Kings ਤੇ RCB ਵਿਚਕਾਰ ਅੱਜ Final ਮੁਕਾਬਲਾ, ਕੀ IPL ਨੂੰ ਮਿਲੇਗਾ ਨਵਾਂ ਚੈਂਪੀਅਨ

ਨੈਸ਼ਨਲ ਟਾਈਮਜ਼ ਬਿਊਰੋ :- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਫਾਈਨਲ ਮੈਚ ਅੱਜ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਜਾਵੇਗਾ। ਦੋਵੇਂ 18 ਸਾਲ ਤੋਂ ਖਿਤਾਬ ਦੀ ਉਡੀਕ ਕਰ ਰਹੇ ਹਨ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਲੀਗ ਨੂੰ 3 ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਮਿਲੇਗਾ। IPL ਨੂੰ ਆਖਰੀ ਨਵਾਂ ਚੈਂਪੀਅਨ 2022 ਵਿੱਚ ਮਿਲਿਆ ਸੀ, ਜਦੋਂ ਗੁਜਰਾਤ ਟਾਈਟਨਜ਼ ਨੇ ਫਾਈਨਲ ਵਿੱਚ ਰਾਜਸਥਾਨ ਨੂੰ ਹਰਾਇਆ ਸੀ। ਬੰਗਲੌਰ ਚੌਥੀ ਵਾਰ ਅਤੇ ਪੰਜਾਬ ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ, ਪਰ ਇਹ ਦੋਵਾਂ ਟੀਮਾਂ ਵਿਚਕਾਰ ਪਹਿਲਾ ਫਾਈਨਲ ਹੋਵੇਗਾ। RCB 2009, 2011 ਅਤੇ 2016…
Read More
11 ਸਾਲਾਂ ਬਾਅਦ IPL ਦੇ ਫਾਈਨਲ ‘ਚ ਪਹੁੰਚੀ ਪੰਜਾਬ ਕਿੰਗਸ, ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

11 ਸਾਲਾਂ ਬਾਅਦ IPL ਦੇ ਫਾਈਨਲ ‘ਚ ਪਹੁੰਚੀ ਪੰਜਾਬ ਕਿੰਗਸ, ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕਿੰਗਸ ਨੇ IPL 2025 ਦੇ ਕੁਆਲੀਫਾਇਰ-2 ਵਿਚ ਮੁੰਬਈ ਇੰਡੀਅਨਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਟੀਮ ਨੇ 11 ਸਾਲ ਬਾਅਦ IPL ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਇਸ ਤੋਂ ਪਹਿਲਾਂ ਟੀਮ ਨੇ 2014 ਦੇ ਸੀਜਨ ਦਾ ਖਿਤਾਬੀ ਮੁਕਾਬਲਾ ਖੇਡਿਆ ਸੀ। ਹੁਣ 3 ਜੂਨ ਨੂੰ ਪੰਜਾਬ ਤੇ ਬੇਂਗਲੁਰੂ ਦੇ ਵਿਚ ਫਾਈਨਲ ਖੇਡਿਆ ਜਾਵੇਗਾ।ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਐਤਵਾਰ ਨੂੰ ਪੰਜਾਬ ਨੇ 204 ਦੌੜਾਂ ਦਾ ਟਾਰਗੈੱਟ 19 ਓਵਰਾਂ ਵਿਚ ਚੇਜ ਕਰ ਲਿਆ। ਕਪਤਾਨ ਸ਼੍ਰੇਅਸ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਉਨ੍ਹਾਂ ਨੇ 41 ਗੇਂਦਾਂ ‘ਤੇ ਨਾਟਆਊਟ 87 ਦੌੜਾਂ ਦੀ…
Read More
ਪੰਜਾਬ ਦੇ 3 ਖਿਡਾਰੀਆਂ ਦੀ U-19 ਭਾਰਤੀ ਟੀਮ ਵਿੱਚ ਚੋਣ: ਸਾਬਕਾ ਕ੍ਰਿਕਟਰ ਹਰਭਜਨ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ

ਪੰਜਾਬ ਦੇ 3 ਖਿਡਾਰੀਆਂ ਦੀ U-19 ਭਾਰਤੀ ਟੀਮ ਵਿੱਚ ਚੋਣ: ਸਾਬਕਾ ਕ੍ਰਿਕਟਰ ਹਰਭਜਨ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਵਿਹਾਨ ਮਲਹੋਤਰਾ, ਰਾਹੁਲ ਕੁਮਾਰ ਅਤੇ ਅਨਮੋਲਜੀਤ ਸਿੰਘ ਨੂੰ ਆਉਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ ਅੰਡਰ-19 ਟੀਮ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਇਨ੍ਹਾਂ ਤਿੰਨਾਂ ਨੂੰ ਆਯੁਸ਼ ਮਹਾਤਰੇ ਦੀ ਅਗਵਾਈ ਵਾਲੀ ਟੀਮ ਵਿੱਚ ਚੁਣਿਆ ਗਿਆ ਹੈ। ਇਸ ਦੌਰੇ ਵਿੱਚ 50 ਓਵਰਾਂ ਦਾ ਅਭਿਆਸ ਮੈਚ, ਉਸ ਤੋਂ ਬਾਅਦ 24 ਜੂਨ ਤੋਂ 23 ਜੁਲਾਈ ਤੱਕ ਇੰਗਲੈਂਡ ਦੀ ਅੰਡਰ-19 ਟੀਮ ਵਿਰੁੱਧ ਪੰਜ ਮੈਚਾਂ ਦੀ ਯੂਥ ਵਨਡੇ ਸੀਰੀਜ਼ ਅਤੇ ਦੋ ਮਲਟੀ-ਡੇ ਮੈਚ ਸ਼ਾਮਲ ਹਨ। ਹਰਭਜਨ ਨੇ ਵੀਡੀਓ ਜਾਰੀ ਕਰਕੇ ਤਿੰਨਾਂ ਖਿਡਾਰੀਆਂ ਨੂੰ ਵਧਾਈ ਦਿੱਤੀਹਰਭਜਨ ਨੇ ਅੰਡਰ-19 ਟੀਮ ਵਿੱਚ…
Read More
ਨੀਤਾ ਅੰਬਾਨੀ ਨੇ ਜਸਪ੍ਰੀਤ ਬੁਮਰਾਹ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ, ਜਾਣੋ ਅਸਲ ਕਾਰਨ

ਨੀਤਾ ਅੰਬਾਨੀ ਨੇ ਜਸਪ੍ਰੀਤ ਬੁਮਰਾਹ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ, ਜਾਣੋ ਅਸਲ ਕਾਰਨ

ਨੈਸ਼ਨਲ ਟਾਈਮਜ਼ ਬਿਊਰੋ :- ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 59 ਦੌੜਾਂ ਨਾਲ ਹਰਾ ਕੇ ਆਈਪੀਐਲ 2025 ਦੇ ਪਲੇਆਫ ਵਿੱਚ ਪ੍ਰਵੇਸ਼ ਕਰ ਲਿਆ ਹੈ। ਮੁੰਬਈ ਆਈਪੀਐਲ ਦੇ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਵਾਲੀ ਚੌਥੀ ਟੀਮ ਬਣ ਗਈ ਹੈ। ਪਰ ਇਸ ਮੈਚ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਕੁਝ ਅਜਿਹਾ ਹੋਇਆ, ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੁਮਰਾਹ ਦੀਆਂ ਕੁਝ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਟੀਮ ਦੀ ਮਾਲਕ ਨੀਤਾ ਅੰਬਾਨੀ ਵੀ ਚਰਚਾ ਵਿੱਚ ਆ ਗਈ ਹੈ। ਦਰਅਸਲ ਜਦੋਂ ਮੁੰਬਈ ਨੇ ਮੈਚ ਜਿੱਤਿਆ, ਤਾਂ ਨੀਤਾ…
Read More
IPL 2025: ਰਾਜਸਥਾਨ ਨੇ ਟਾਸ ਜਿੱਤ ਕੇ ਚੇਨਈ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11

IPL 2025: ਰਾਜਸਥਾਨ ਨੇ ਟਾਸ ਜਿੱਤ ਕੇ ਚੇਨਈ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11

ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ 62ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਰਾਜਸਥਾਨ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।  ਪਲੇਆਫ ਦੀ ਦੌੜ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੈਚ ਦਾ ਕੋਈ ਮਹੱਤਵ ਨਹੀਂ ਹੋ ਸਕਦਾ, ਪਰ ਦੋਵੇਂ ਟੀਮਾਂ ਆਪਣੀ ਤਿਆਰੀ ਦੇ ਲਿਹਾਜ਼ ਨਾਲ ਇਸ ਮੈਚ ਨੂੰ ਬਹੁਤ ਮਹੱਤਵਪੂਰਨ ਮੰਨਣਗੀਆਂ। ਦੋਵਾਂ ਟੀਮਾਂ ਦੀ ਪਲੇਇੰਗ-11 ਚੇਨਈ- ਆਯੂਸ਼ ਮਹਾਤਰੇ, ਡੇਵੋਨ ਕੋਨਵੇ, ਉਰਵਿਲ ਪਟੇਲ, ਰਵਿੰਦਰ ਜਡੇਜਾ, ਡੀਵਾਲਡ ਬ੍ਰੇਵਿਸ, ਸ਼ਿਵਮ ਦੁਬੇ, ਐੱਮਐੱਸ ਧੋਨੀ (ਵਿਕਟਕੀਪਰ/ਕਪਤਾਨ), ਅੰਸ਼ੁਲ ਕੰਬੋਜ, ਰਵੀਚੰਦਰਨ ਅਸ਼ਵਿਨ, ਨੂਰ ਅਹਿਮਦ, ਖਲੀਲ ਅਹਿਮਦ ਰਾਜਸਥਾਨ- ਯਸ਼ਸਵੀ ਜੈਸਵਾਲ, ਵੈਭਵ ਸੂਰਿਆਵੰਸ਼ੀ, ਸੰਜੂ…
Read More
KL ਰਾਹੁਲ ਕੋਲ ਇਤਿਹਾਸ ਰਚਣ ਦਾ ਮੌਕਾ, ਇੰਨੀਆਂ ਦੌੜਾਂ ਬਣਾਉਂਦੇ ਹੀ ਤੋੜ ਦੇਣਗੇ ਕੋਹਲੀ ਦਾ ਇਹ ਵੱਡਾ ਰਿਕਾਰਡ

KL ਰਾਹੁਲ ਕੋਲ ਇਤਿਹਾਸ ਰਚਣ ਦਾ ਮੌਕਾ, ਇੰਨੀਆਂ ਦੌੜਾਂ ਬਣਾਉਂਦੇ ਹੀ ਤੋੜ ਦੇਣਗੇ ਕੋਹਲੀ ਦਾ ਇਹ ਵੱਡਾ ਰਿਕਾਰਡ

ਨੈਸ਼ਨਲ ਟਾਈਮਜ਼ ਬਿਊਰੋ :- 2025 ਸੀਜ਼ਨ ਦੇ 60ਵੇਂ ਲੀਗ ਮੈਚ ਵਿੱਚ ਦਿੱਲੀ ਕੈਪੀਟਲਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਮੁਕਾਬਲਾ ਹੋਵੇਗਾ, ਜਿਸ ਵਿੱਚ ਦੋਵਾਂ ਟੀਮਾਂ ਵਿਚਕਾਰ ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਇਸ ਜ਼ਨ ਵਿੱਚ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ, ਉਸਨੂੰ ਬਾਕੀ ਤਿੰਨ ਮੈਚਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਇਸ ਮੈਚ ਵਿੱਚ, ਇੱਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਦਿੱਲੀ ਕੈਪੀਟਲਜ਼ ਟੀਮ ਦੇ ਮੁੱਖ ਖਿਡਾਰੀ ਕੇਐਲ ਰਾਹੁਲ 'ਤੇ ਹੋਣਗੀਆਂ, ਜਿਸਨੇ ਇਸ ਸੀਜ਼ਨ ਵਿੱਚ ਹੁਣ ਤੱਕ ਬੱਲੇ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਰਾਹੁਲ ਕੋਲ…
Read More
ਟੈਸਟ ਕ੍ਰਿਕਟ ਤੋਂ ਸੰਨਿਆਸ ਮਗਰੋਂ ਵਿਰਾਟ ਕੋਹਲੀ ਅਨੁਸ਼ਕਾ ਨਾਲ ਪਹੁੰਚੇ ਆਸ਼ਰਮ, ਪ੍ਰੇਮਾਨੰਦ ਮਹਾਰਾਜ ਤੋਂ ਲਿਆ ਆਸ਼ੀਰਵਾਦ

ਟੈਸਟ ਕ੍ਰਿਕਟ ਤੋਂ ਸੰਨਿਆਸ ਮਗਰੋਂ ਵਿਰਾਟ ਕੋਹਲੀ ਅਨੁਸ਼ਕਾ ਨਾਲ ਪਹੁੰਚੇ ਆਸ਼ਰਮ, ਪ੍ਰੇਮਾਨੰਦ ਮਹਾਰਾਜ ਤੋਂ ਲਿਆ ਆਸ਼ੀਰਵਾਦ

ਨੈਸ਼ਨਲ ਟਾਈਮਜ਼ ਬਿਊਰੋ :- ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਇੱਕ ਦਿਨ ਬਾਅਦ, ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਪ੍ਰੇਮਾਨੰਦ ਮਹਾਰਾਜ ਦੇ ਘਰ ਸ਼ਰਨ ਲਈ। ਦੋਵਾਂ ਨੂੰ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ (Premanand Maharajs Ashram) ਵਿੱਚ ਇਕੱਠੇ ਦੇਖਿਆ ਗਿਆ ਸੀ, ਦੋਵਾਂ ਦੀ ਤਸਵੀਰ ਸੋਸ਼ਲ ਮੀਡੀਆ (Kohli Viral Video) 'ਤੇ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਦੋਂ ਕੋਹਲੀ ਚੰਗੀ ਫਾਰਮ ਵਿੱਚ ਨਹੀਂ ਸੀ, ਤਾਂ ਉਹ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਗਏ ਸਨ ਅਤੇ ਉੱਥੋਂ ਆਸ਼ੀਰਵਾਦ ਲੈਣ ਤੋਂ ਬਾਅਦ, ਕੋਹਲੀ ਨੇ ਚੈਂਪੀਅਨਜ਼ ਟਰਾਫੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਕੇ ਭਾਰਤ ਨੂੰ ਚੈਂਪੀਅਨ ਬਣਾਇਆ ਸੀ। ਕੋਹਲੀ ਨੇ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ…
Read More
ਪਹਿਲਗਾਮ ਹਮਲੇ ਤੋਂ ਬਾਅਦ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ, FIR ਦਰਜ

ਪਹਿਲਗਾਮ ਹਮਲੇ ਤੋਂ ਬਾਅਦ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ, FIR ਦਰਜ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੂੰ ਕਥਿਤ ਤੌਰ 'ਤੇ 'ISIS ਕਸ਼ਮੀਰ' ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ, ਗੰਭੀਰ ਨੇ ਬੁੱਧਵਾਰ ਨੂੰ ਦਿੱਲੀ ਪੁਲਿਸ (Delhi Police) ਨਾਲ ਸੰਪਰਕ ਕੀਤਾ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਰਾਜੇਂਦਰ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਅਤੇ ਕੇਂਦਰੀ ਦਿੱਲੀ ਦੇ ਡੀਸੀਪੀ ਦੇ ਅਨੁਸਾਰ, ਗੰਭੀਰ ਨੇ ਰਸਮੀ ਤੌਰ 'ਤੇ ਐਫਆਈਆਰ ਦਰਜ ਕਰਨ ਦੀ ਬੇਨਤੀ ਕੀਤੀ। ਧਮਕੀ ਮਿਲਣ ਤੋਂ ਬਾਅਦ, ਗੰਭੀਰ ਨੇ ਬੁੱਧਵਾਰ ਨੂੰ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ। ਉਸਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।…
Read More

ਮੁੰਬਈ ਨੇ ਟਾਸ ਜਿੱਤ ਕੇ ਲਖਨਊ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਰੋਹਿਤ ਸ਼ਰਮਾ ਬਾਹਰ

 ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 16ਵੇਂ ਮੈਚ ਵਿੱਚ ਅੱਜ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਮੁੰਬਈ ਇੰਡੀਅਨਜ਼ (MI) ਨਾਲ ਹੈ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਹੈ। ਇਸ ਮੈਚ ਵਿੱਚ ਲਖਨਊ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਜਾ ਰਹੀ ਹੈ। ਰੋਹਿਤ ਸ਼ਰਮਾ ਸੱਟ ਕਾਰਨ ਇਸ ਮੈਚ 'ਚ ਨਹੀਂ ਖੇਡ ਰਹੇ। ਰੋਹਿਤ ਦੇ ਗੋਡੇ ਵਿੱਚ ਸੱਟ ਲੱਗੀ ਹੈ। ਮੁੰਬਈ ਇੰਡੀਅਨਜ਼ ਨੇ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ 3 ਵਿੱਚੋਂ ਇੱਕ ਮੈਚ ਜਿੱਤਿਆ ਹੈ। ਜਦੋਂ ਕਿ ਲਖਨਊ ਦੀ ਟੀਮ ਨੇ ਇੰਨੇ ਹੀ ਮੈਚ ਖੇਡੇ ਹਨ ਅਤੇ ਸਿਰਫ਼ ਇੱਕ ਹੀ ਜਿੱਤਿਆ ਹੈ।…
Read More

KKR vs SRH : ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ

 ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 15ਵੇਂ ਮੈਚ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੈ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਹੈ। ਮੈਚ 'ਚ ਸਨਰਾਈਜ਼ਰਜ਼ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਹੈ। ਇਸਦਾ ਮਤਲਬ ਹੈ ਕਿ ਕੋਲਕਾਤਾ ਪਹਿਲਾਂ ਬੱਲੇਬਾਜ਼ੀ ਕਰੇਗੀ।  ਮੌਜੂਦਾ ਸੀਜ਼ਨ ਵਿੱਚ ਦੋਵਾਂ ਟੀਮਾਂ ਦੇ ਪ੍ਰਦਰਸ਼ਨ ਵਿੱਚ ਕੋਈ ਇਕਸਾਰਤਾ ਨਹੀਂ ਰਹੀ ਹੈ। ਕੋਲਕਾਤਾ ਨੇ ਰਾਜਸਥਾਨ ਰਾਇਲਜ਼ (RR) ਨੂੰ ਹਰਾਇਆ ਸੀ, ਜਦੋਂ ਕਿ ਉਸਨੂੰ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਮੁੰਬਈ ਇੰਡੀਅਨਜ਼ (MI) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ, ਹੈਦਰਾਬਾਦ ਨੇ ਰਾਜਸਥਾਨ ਵਿਰੁੱਧ…
Read More

IPL 2025 ; ਅੱਜ ਫ਼ਸਣਗੇ ਕੁੰਡੀਆਂ ਦੇ ਸਿੰਗ ! ਗੁਜਰਾਤ ਨੂੰ ਟੱਕਰ ਦੇਣਗੇ ਪੰਜਾਬ ਦੇ ਸ਼ੇਰ

ਆਈ.ਪੀ.ਐੱਲ. ਦੇ 18ਵੇਂ ਸੀਜ਼ਨ 'ਚ ਅੱਜ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਪਹਿਲੀ ਵਾਰ ਪੰਜਾਬ 'ਚ ਸ਼ਾਮਲ ਹੋਏ ਸ਼੍ਰੇਅਸ ਅਈਅਰ ਤੇ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਵਿਚਾਲੇ ਕਪਤਾਨੀ ਦੀ ਵੀ ਰੋਮਾਂਚਕ ਜੰਗ ਦੇਖਣ ਨੂੰ ਮਿਲੇਗੀ। ਇਹ ਮੈਚ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਅਈਅਰ ਆਈ.ਪੀ.ਐੱਲ. ਦੇ ਸਫਲ ਕਪਤਾਨਾਂ ਵਿਚ ਸ਼ਾਮਲ ਹੈ, ਜਿਸ ਦੀ ਅਗਵਾਈ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਪਿਛਲੇ ਸਾਲ ਫਾਈਨਲ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ ਅਈਅਰ ਦੀ ਕਪਤਾਨੀ 'ਚ ਸਾਲ 2020 ਵਿਚ ਦਿੱਲੀ ਕੈਪੀਟਲਸ ਨੇ ਫਾਈਨਲ ਵਿਚ…
Read More
ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਚੈਂਪੀਅਨਸ ਟਰਾਫੀ ਦਾ ਖਿਤਾਬ, ਸੀ.ਐਮ ਮਾਨ ਤੇ ਮੋਦੀ ਸਮੇਤ ਕਈਆਂ ਨੇ ਦਿੱਤੀ ਵਧਾਈ!

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਚੈਂਪੀਅਨਸ ਟਰਾਫੀ ਦਾ ਖਿਤਾਬ, ਸੀ.ਐਮ ਮਾਨ ਤੇ ਮੋਦੀ ਸਮੇਤ ਕਈਆਂ ਨੇ ਦਿੱਤੀ ਵਧਾਈ!

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਦੁਬਈ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਨਿਊਜ਼ੀਲੈਂਡ ਨੇ ਬੈਟਿੰਗ ਕਰਦੇ ਹੋਏ 7 ਵਿਕਟਾਂ ਗੁਆ ਕੇ 250 ਦੌੜਾਂ ਬਣਾਈਆਂ। ਭਾਰਤ ਨੇ 49ਵੇਂ ਓਵਰ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਕਪਤਾਨ ਰੋਹਿਤ ਸ਼ਰਮਾ ਨੇ 76, ਸ਼੍ਰੇਅਸ ਅਈਅਰ ਨੇ 48 ਤੇ ਕੇਐੱਲ ਰਾਹੁਲ ਨੇ 34 ਦੌੜਾਂ ਬਣਾਈਆਂ।ਗੇਂਦਬਾਜ਼ੀ ਵਿਚ ਕੁਲਦੀਪ ਯਾਦਵ ਦਾ ਰੋਲ ਬਹੁਤ ਵੱਡਾ ਰਿਹਾ। ਉਨ੍ਹਾਂ ਨੇ 2 ਓਵਰਾਂ ਦੇ ਅੰਦਰ ਰਚਿਨ ਰਵਿੰਦਰ ਤੇ ਕੇਨ ਵਿਲੀਅਮਸਨ ਨੂੰ ਪਵੇਲੀਅਨ ਭੇਜਿਆ। ਵਰੁਣ ਚੱਕਰਵਰਤੀ ਨੇ ਵੀ 2 ਵਿਕਟਾਂ ਲਈਆਂ। ਰਵਿੰਦਰ ਜਡੇਜਾ…
Read More
ਪਿੰਡ ਸਿਰੀਏਵਾਲਾ ਦੀ ਅਮਰਪਾਲ ਕੌਰ ਬਣੀ ਕੈਨੇਡਾ ਵਿਮੈਨਜ਼ ਕ੍ਰਿਕਟ ਟੀਮ ਦੀ ਕੈਪਟਨ

ਪਿੰਡ ਸਿਰੀਏਵਾਲਾ ਦੀ ਅਮਰਪਾਲ ਕੌਰ ਬਣੀ ਕੈਨੇਡਾ ਵਿਮੈਨਜ਼ ਕ੍ਰਿਕਟ ਟੀਮ ਦੀ ਕੈਪਟਨ

ਨੈਸ਼ਨਲ ਟਾਈਮਜ਼ ਬਿਊਰੋ :- ਬਲਾਕ ਭਗਤਾ ਭਾਈ ਦੇ ਪਿੰਡ ਸਿਰੀਏਵਾਲਾ ਦੀ ਜੰਮਪਲ ਹੋਣਹਾਰ ਕ੍ਰਿਕਟ ਖਿਡਾਰਨ ਅਮਰਪਾਲ ਕੌਰ ਢਿੱਲੋਂ ਅਰਜਨਟੀਨਾ ਵਿੱਚ ਅਗਲੇ ਹਫ਼ਤੇ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਆਈਸੀਸੀ ਵਿਮੈਨ-ਟੀ-20 ਵਰਲਡ ਕੱਪ ’ਚ ਕੈਨੇਡਾ ਦੀ ਕ੍ਰਿਕਟ ਟੀਮ ਦੀ ਕੈਪਟਨ ਚੁਣੀ ਗਈ ਹੈ। ਇਸ ਪ੍ਰਾਪਤੀ ’ਤੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰਪਾਲ ਕੌਰ ਨੇ ਆਪਣਾ ਕ੍ਰਿਕਟ ਖੇਡਣ ਦਾ ਸਫ਼ਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖੇਡ ਮੈਦਾਨ ਤੋਂ ਸ਼ੁਰੂ ਕੀਤਾ ਸੀ। ਇਸ ਦੌਰਾਨ ਉਸ ਨੇ ਸਕੂਲ ਵੱਲੋਂ ਸੂਬਾ ਤੇ ਕੌਮੀ ਪੱਧਰ ’ਤੇ ਕਈ ਪ੍ਰਾਪਤੀਆਂ ਕੀਤੀਆਂ। ਸਾਲ…
Read More
ਭਾਰਤ ਨੇ ਜਿੱਤੀ ਚੈਂਪੀਅਨ ਟ੍ਰਾਫੀ; ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

ਭਾਰਤ ਨੇ ਜਿੱਤੀ ਚੈਂਪੀਅਨ ਟ੍ਰਾਫੀ; ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਟਰਾਫੀ ਜਿੱਤ ਲਈ ਹੈ। ਦੁਬਈ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 254 ਦੌੜਾਂ ਬਣਾਈਆਂ। ਭਾਰਤ ਨੇ 49 ਓਵਰਾਂ ਤੋਂ ਬਾਅਦ 6 ਵਿਕਟਾਂ ਗੁਆ ਕੇ 252 ਦੌੜਾਂ ਬਣਾ ਲਈਆਂ ਹਨ। ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਪਿੱਚ 'ਤੇ ਹਨ। ਹਾਰਦਿਕ ਪਾਂਡਿਆ 18 ਦੌੜਾਂ, ਅਕਸ਼ਰ ਪਟੇਲ 29 ਅਤੇ ਸ਼੍ਰੇਅਸ ਅਈਅਰ 48 ਦੌੜਾਂ ਬਣਾ ਕੇ ਆਊਟ ਹੋਏ।ਕਪਤਾਨ ਰੋਹਿਤ ਸ਼ਰਮਾ ਨੇ 76 ਦੌੜਾਂ ਅਤੇ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 105 ਦੌੜਾਂ ਦੀ ਸਾਂਝੇਦਾਰੀ ਵੀ ਹੋਈ। ਵਿਰਾਟ ਕੋਹਲੀ ਸਿਰਫ 1 ਦੌੜਾਂ ਹੀ ਬਣਾ ਸਕੇ। ਨਿਊਜ਼ੀਲੈਂਡ ਵੱਲੋਂ ਮਿਸ਼ੇਲ ਸੈਂਟਨਰ ਨੇ 2 ਵਿਕਟਾਂ…
Read More

ਵਿਆਹ ਦੇ 6 ਸਾਲਾਂ ਬਾਅਦ ਪੂਰੀ ਹੋਈ ਦੁਆ, ਜੁੜਵਾ ਬੱਚਿਆਂ ਦਾ ਪਿਓ ਬਣੇਗਾ ਸਟਾਰ ਭਾਰਤੀ ਕ੍ਰਿਕਟਰ

ਭਾਰਤੀ ਕ੍ਰਿਕਟਰ ਨਿਤੀਸ਼ ਰਾਣਾ ਜਲਦੀ ਹੀ ਪਿਤਾ ਬਣਨ ਵਾਲੇ ਹਨ। ਉਨ੍ਹਾਂ ਨੇ ਆਪਣੀ ਪਤਨੀ ਸਾਚੀ ਮਾਰਵਾਹ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਉਹ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਨਿਤੀਸ਼ ਨੇ ਇਹ ਐਲਾਨ ਸੋਸ਼ਲ ਮੀਡੀਆ ਯਾਨੀ ਇੰਸਟਾਗ੍ਰਾਮ 'ਤੇ ਕੀਤਾ ਹੈ। ਉਨ੍ਹਾਂ ਦੀ ਪੋਸਟ 'ਚ ਇਕ ਤਸਵੀਰ ਹੈ ਜਿਸ ਵਿਚ ਉਹ ਅਤੇ ਸਾਚੀ ਇਕੱਠੇ ਨਜ਼ਰ ਆ ਰਹੇ ਹਨ। ਪੋਸਟ ਦੇ ਨਾਲ ਉਨ੍ਹਾਂ ਲਿਖਿਆ- ਸਟੇਡੀਅਮ ਤੋਂ ਲੈ ਕੇ ਸਾਈਡ ਵਿਜ਼ਟ ਤਕ ਸਾਡੇ ਜੀਵਨ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਟੀਮ 3 'ਚ ਬਦਲਣ ਵਾਲੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਸੰਕੇਤ ਦਿੱਤਾ ਕਿ…
Read More
ਹੁਣ ਨਹੀਂ ਦੇਖ ਸਕੋਗੇ ਫ੍ਰੀ IPL, ਚੁਕਾਉਣੀ ਪਵੇਗੀ ਵੱਡੀ ਕੀਮਤ

ਹੁਣ ਨਹੀਂ ਦੇਖ ਸਕੋਗੇ ਫ੍ਰੀ IPL, ਚੁਕਾਉਣੀ ਪਵੇਗੀ ਵੱਡੀ ਕੀਮਤ

ਨਵੀਂ ਦਿੱਲੀ - ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਇਹ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਦਾ 18ਵਾਂ ਸੀਜ਼ਨ ਮਾਰਚ 2025 ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ, ਇਸ ਵਾਰ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਵੀ ਹੈ - ਹੁਣ ਆਈਪੀਐਲ ਲਾਈਵ ਸਟ੍ਰੀਮਿੰਗ ਮੁਫਤ ਵਿੱਚ ਉਪਲਬਧ ਨਹੀਂ ਹੋਵੇਗੀ। JioHotstar ਦੇ ਨਵੇਂ ਸਬਸਕ੍ਰਿਪਸ਼ਨ ਪਲਾਨJioHotstar, Jio Cinema ਅਤੇ Disney+Hotstar ਦੇ ਰਲੇਵੇਂ ਤੋਂ ਬਾਅਦ ਬਣਿਆ ਨਵਾਂ OTT ਪਲੇਟਫਾਰਮ, IPL 2025 ਲਈ ਡਿਜੀਟਲ ਸਟ੍ਰੀਮਿੰਗ ਅਧਿਕਾਰ ਰੱਖਦਾ ਹੈ। ਪਿਛਲੇ ਦੋ ਸੀਜ਼ਨਾਂ ਤੋਂ, ਪ੍ਰਸ਼ੰਸਕਾਂ ਨੂੰ ਮੁਫਤ ਸਟ੍ਰੀਮਿੰਗ ਦਾ ਫਾਇਦਾ ਸੀ, ਪਰ ਹੁਣ JioHotstar ਨੇ ਆਪਣੇ ਨਵੇਂ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ ਹਨ, ਜਿਸ ਤੋਂ ਬਿਨਾਂ IPL ਦੇਖਣਾ ਸੰਭਵ ਨਹੀਂ ਹੋਵੇਗਾ।…
Read More
ਵਿਰਾਟ ਕੋਹਲੀ ਦੇ ਦਮਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਵਿਰਾਟ ਕੋਹਲੀ ਦੇ ਦਮਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੀ ਜ਼ਬਰਦਸਤ ਬੱਲੇਬਾਜ਼ੀ ਕਾਰਨ ਭਾਰਤ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਪਾਕਿਸਤਾਨ ਨੇ ਬਣਾਈਆਂ 241 ਦੌੜਾਂ ਮੈਚ ‘ਚ ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 241 ਦੌੜਾਂ ਬਣਾਈਆਂ। ਜਵਾਬ ‘ਚ ਟੀਮ ਇੰਡੀਆ ਨੇ 42.3 ਓਵਰਾਂ ‘ਚ ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕੋਹਲੀ ਨੇ 100 ਦੌੜਾਂ ਬਣਾਈਆਂ, ਉਨ੍ਹਾਂ ਨੂੰ ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿੱਲ ਦਾ ਚੰਗਾ ਸਾਥ ਮਿਲਿਆ। ਗੇਂਦਬਾਜ਼ੀ ‘ਚ ਕੁਲਦੀਪ…
Read More
ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ‘ਚ ਬਦਲਾਅ, ਜਸਪ੍ਰੀਤ ਬੁਮਰਾਹ ਸੱਟ ਕਾਰਨ ਬਾਹਰ

ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ‘ਚ ਬਦਲਾਅ, ਜਸਪ੍ਰੀਤ ਬੁਮਰਾਹ ਸੱਟ ਕਾਰਨ ਬਾਹਰ

ਨੈਸ਼ਨਲ ਟਾਈਮਜ਼ ਬਿਊਰੋ :- ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਟੀਮ ਇੰਡੀਆ ਦਾ ਤਣਾਅ ਵਧ ਗਿਆ ਹੈ। ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਟੂਰਨਾਮੈਂਟ ਵਿੱਚ ਖੇਡ ਸਕਣਗੇ ਜਾਂ ਨਹੀਂ, ਇਸ ਬਾਰੇ ਇੱਕ ਵੱਡਾ ਅਪਡੇਟ ਆਇਆ ਹੈ। ਜਸਪ੍ਰਿਤ ਬੁਮਰਾਹ ਆਸਟ੍ਰੇਲੀਆ ਦੌਰੇ ਦੇ ਆਖਰੀ ਮੈਚ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ।ਇਸ ਦੇ ਨਾਲ ਹੀ, ਬੁਮਰਾਹ ਨੇ ਹਾਲ ਹੀ ਵਿੱਚ ਆਪਣੀ ਪਿੱਠ ਦੀ ਸਕੈਨ ਕਰਵਾਉਣ ਲਈ ਬੈਂਗਲੁਰੂ ਵਿੱਚ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਦਾ ਦੌਰਾ ਕੀਤਾ। ਪਰ ਭਾਰਤ ਦਾ ਇਹ ਵੱਡਾ ਮੈਚ ਜੇਤੂ ਜਲਦੀ ਹੀ ਮੈਦਾਨ ‘ਤੇ ਵਾਪਸ ਨਹੀਂ ਆਉਣ ਵਾਲਾ।ਬੁਮਰਾਹ…
Read More