25
Mar
31 ਮਾਰਚ ਨੇੜੇ ਆਉਂਦੇ ਹੀ ਸ਼ਰਾਬ ਵਿਕਰੇਤਾ ਠੇਕਿਆਂ 'ਚੋਂ ਸਟਾਕ ਖਤਮ ਕਰਨ ਲਈ ਸ਼ਰਾਬ 'ਤੇ ਕਈ ਤਰ੍ਹਾਂ ਦੇ ਆਫਰ ਦੇਣੇ ਸ਼ੁਰੂ ਕਰ ਦਿੰਦੇ ਹਨ। ਇਸੇ ਤਹਿਤ ਉੱਤਰ ਪ੍ਰਦੇਸ਼ 'ਚ ਸ਼ਰਾਬ ਵਿਕਰੇਤਾਵਾਂ ਨੇ ਸਟਾਕ ਖਤਮ ਕਰਨ ਲਈ ਸ਼ਰਾਬ 'ਤੇ ਭਾਰੀ ਛੋਟ ਦੇਣੇ ਸ਼ੁਰੂ ਕਰ ਦਿੱਤੀ ਹੈ। ਇਹ ਫੈਸਲਾ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਦੇਖਦਿਆਂ ਲਿਆ ਗਿਆ ਹੈ, ਜਿਸ ਤਹਿਤ ਸ਼ਰਾਬ ਦੀਆਂ ਦੁਕਾਨਾਂ ਦੇ ਨਵੇਂ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਹ ਨੀਤੀ 31 ਮਾਰਚ ਤੋਂ ਲਾਗੂ ਹੋਵੇਗੀ। ਲਖਨਊ ਸਮੇਤ ਕਈ ਸ਼ਹਿਰਾਂ 'ਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਵੱਡੇ-ਵੱਡੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ 'ਚ ਗਾਹਕਾਂ ਨੂੰ ਭਾਰੀ ਡਿਸਕਾਊਂਟ ਅਤੇ ਇਕ…
