Donation

ਪੰਜਾਬ ਹੜ੍ਹ ਪੀੜਤਾਂ ਲਈ ਅੱਗੇ ਆਇਆ ਕੈਨੇਡਾ ਦਾ ਰੇਡੀਓ ਰੈਡ.ਐਫ.ਐਮ., ਇਕੱਤਰ ਕੀਤੇ 2.2 ਮਿਲੀਅਨ ਡਾਲਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ‘ਚ ਇਸ ਸਮੇਂ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਦੁਨੀਆਂ ਦੇ ਹਰ ਕੋਨੇ ‘ਚ ਬੈਠੇ ਪੰਜਾਬੀ ਪੰਜਾਬ ਲਈ ਫ਼ਿਕਰਮੰਦ ਹਨ ਅਤੇ ਹਰ ਕੋਈ ਹੜ੍ਹ ਪ੍ਰਭਾਵਿਤ ਲੋਕਾਂ ਦੀ ਜਿੰਨੀ ਮਦਦ ਕਰ ਸਕਦਾ ਹੈ ਕਰ ਰਹੇ ਹਨ। ਇਸ ਤਰ੍ਹਾਂ ਲਈ ਕੈਨੇਡਾ ਦੇ ਰੇਡੀਓ ਸਟੇਸ਼ਨ ਨੇ ਵੈਨਕੂਵਰ, ਕੈਲਗਰੀ ਅਤੇ ਟੋਰਾਂਟੋ ਵਿਚਲੇ ਰੈਡ .ਐਫ.ਐਮ. ਸਟੇਸ਼ਨਾਂ ਵੱਲੋਂ ਸਰੋਤਿਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਰੇਡੀਓਥਾਨ ਕਰਵਾਇਆ। ਇਸ ਦੌਰਾਨ ਸਿਰਫ਼ ਦੋ ਦਿਨਾਂ ਵਿੱਚ ਹੀ ਪੰਜਾਬ ਦੇ ਹੜ੍ਹ ਪੀੜਤਾਂ ਲਈ ਤਕਰੀਬਨ 2.2 ਮਿਲੀਅਨ ਡਾਲਰ ਦੀ ਰਕਮ ਇਕੱਤਰ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਵੈਨਕੂਵਰ ਦੇ ਸਰੋਤਿਆਂ ਵੱਲੋਂ 1 ਮਿਲੀਅਨ…
Read More
ਪੰਜਾਬ ਕਿੰਗਸ ਨੇ ਵਧਾਇਆ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ, ਪ੍ਰੀਟੀ ਜਿੰਟਾ ਨੇ ਮੁੜ ਜਿੱਤਿਆ ਫੈਨਜ਼ ਦਾ ਦਿਲ

ਪੰਜਾਬ ਕਿੰਗਸ ਨੇ ਵਧਾਇਆ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ, ਪ੍ਰੀਟੀ ਜਿੰਟਾ ਨੇ ਮੁੜ ਜਿੱਤਿਆ ਫੈਨਜ਼ ਦਾ ਦਿਲ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਕਈ ਰਾਜ ਇਸ ਸਮੇਂ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਜਿਸ ਵਿੱਚ ਇਸ ਸਮੇਂ ਪੰਜਾਬ ਵਿੱਚ ਸਭ ਤੋਂ ਭੈੜੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਭਰ ਦੀਆਂ ਸਾਰੀਆਂ ਹਸਤੀਆਂ ਪੰਜਾਬ ਲਈ ਪ੍ਰਾਰਥਨਾ ਕਰ ਰਹੀਆਂ ਹਨ। ਹੁਣ ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਹੱਥ ਵਧਾਇਆ ਹੈ। ਟੀਮ ਮਾਲਕ ਪ੍ਰੀਤੀ ਜ਼ਿੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ, ਫਰੈਂਚਾਇਜ਼ੀ ਹੋਰ ਪੈਸੇ ਇਕੱਠੇ ਕਰਨ ਵਿੱਚ ਵੀ ਲੱਗੀ ਹੋਈ ਹੈ। ਪੰਜਾਬ ਕਿੰਗਜ਼ ਨੇ ਮਦਦ ਦਾ ਐਲਾਨ ਕੀਤਾਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼…
Read More
ਨਵੀਂ ਐਂਬੂਲੈਂਸ ਖਰੀਦਣ ਲਈ ₹100000 ਦਾਨ ਕੀਤੇ

ਨਵੀਂ ਐਂਬੂਲੈਂਸ ਖਰੀਦਣ ਲਈ ₹100000 ਦਾਨ ਕੀਤੇ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰ ਨੰਬਰ 812 ਡੇਰਾਬੱਸੀ ਵੱਲੋਂ ਦਾਨੀ ਸੱਜਣਾਂ ਨੂੰ ਨਵੀਂ ਐਂਬੂਲੈਂਸ ਗੱਡੀ ਖਰੀਦਣ ਦੀ ਅਪੀਲ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਚਹਿਲ ਦੇ ਯਤਨਾਂ ਸਦਕਾ ਰਾਈਨ ਇੰਜਨੀਅਰਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ 100000 ਰੁਪਏ ਦੀ ਰਾਸ਼ੀ ਦਾ ਚੈਕ ਪ੍ਰਧਾਨ ਰਵਿੰਦਰ ਵੈਸ਼ਨੋ, ਕੈਸ਼ੀਅਰ ਉਪੇਸ ਬੰਸਲ ਸਕੱਤਰ ਦਿਨੇਸ਼ ਕੁਮਾਰ ਸਰਪ੍ਰਸਤ ਬਲਬੀਰ ਮੱਗੋ ਨੂੰ ਚੈੱਕ ਭੇਂਟ ਕੀਤਾ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਸਮਾਜ ਸੇਵੀ ਕਾਰਜ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਹੋਰ ਉਪਰਾਲੇ ਕਰਨਗੇ। ਪ੍ਰਧਾਨ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਸ਼੍ਰੀ ਰਾਮਲੀਲਾ ਕਮੇਟੀ ਦੀ ਐਂਬੂਲੈਂਸ ਗੱਡੀ ਬਿਨਾਂ…
Read More