Ed raid

Al-Falah University ਨਾਲ ਜੁੜੇ 25 ਟਿਕਾਣਿਆਂ ‘ਤੇ ED ਦੀ ਛਾਪੇਮਾਰੀ

Al-Falah University ਨਾਲ ਜੁੜੇ 25 ਟਿਕਾਣਿਆਂ ‘ਤੇ ED ਦੀ ਛਾਪੇਮਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਬਲਾਸਟ ਮਾਮਲੇ 'ਚ ਅੱਜ (ਮੰਗਲਵਾਰ) ED ਨੇ ਵੱਡੀ ਕਾਰਵਾਈ ਕੀਤੀ ਹੈ। ED ਦੀਆਂ ਟੀਮਾਂ ਨੇ ਹਰਿਆਣਾ ਸਥਿਤ ਅਲ-ਫਲਾਹ ਯੂਨੀਵਰਸਿਟੀ (Al-Falah University) ਨਾਲ ਜੁੜੇ 25 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਯੂਨੀਵਰਸਿਟੀ ਦੀ 'ਫੰਡਿੰਗ' ਯਾਨੀ ਵਿੱਤੀ ਲੈਣ-ਦੇਣ ਦੀ ਜਾਂਚ ਦੇ ਸਿਲਸਿਲੇ 'ਚ ਕੀਤੀ ਗਈ ਹੈ।ਡਾਕਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ 'ਵਿਵਾਦਾਂ' 'ਚ ਸੀ ਯੂਨੀਵਰਸਿਟੀ ਦੱਸ ਦੇਈਏ ਕਿ ਇਹ ਯੂਨੀਵਰਸਿਟੀ ਫਰੀਦਾਬਾਦ 'ਚ 70 ਏਕੜ 'ਚ ਸਥਿਤ ਹੈ ਅਤੇ ਦਿੱਲੀ ਬਲਾਸਟ ਮਾਮਲੇ 'ਚ ਇੱਥੋਂ ਦੇ 'ਡਾਕਟਰਾਂ' ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਵਿਵਾਦਾਂ ਦੇ ਕੇਂਦਰ 'ਚ ਹੈ। ਅੱਜ ਦੀ ਛਾਪੇਮਾਰੀ 'ਚ ਯੂਨੀਵਰਸਿਟੀ ਦਾ ਓਖਲਾ ਸਥਿਤ ਦਫ਼ਤਰ ਵੀ ਸ਼ਾਮਲ ਹੈ।…
Read More

ਮਸ਼ਹੂਰ ਅਦਾਕਾਰਾ ਟਾਇਲਟ ਹੇਠ ਦੱਬੀ ਬੈਠੀ ਸੀ ਸੋਨਾ-ਚਾਂਦੀ, ਪੈਸਾ ਐਨਾ ਕਿ ਲਿਆਉਣੀਆਂ ਪਈਆਂ ‘ਮਸ਼ੀਨਾਂ’

ਬੰਗਾਲੀ ਫਿਲਮਾਂ ਦੀ ਅਦਾਕਾਰਾ ਅਰਪਿਤਾ ਮੁਖਰਜੀ ਦਾ ਨਾਂ ਉਸ ਸਮੇਂ ਦੇਸ਼ ਭਰ ਵਿੱਚ ਸੁਰਖੀਆਂ ਵਿੱਚ ਆ ਗਿਆ ਜਦੋਂ ਕੇਂਦਰੀ ਏਜੰਸੀਆਂ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਵੱਡੀ ਮਾਤਰਾ ਵਿੱਚ ਨਕਦੀ ਅਤੇ ਜਾਇਦਾਦ ਬਰਾਮਦ ਕੀਤੀ। ਇਸ ਛਾਪੇਮਾਰੀ ਨੇ ਦੇਸ਼ ਦੇ ਸੁਰੱਖਿਆ ਅਦਾਰਿਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।ਇਹ ਕਾਰਵਾਈ ਸਿੱਖਿਆ ਭਰਤੀ ਘੁਟਾਲੇ ਦੀ ਜਾਂਚ ਦੌਰਾਨ ਕੀਤੀ ਗਈ ਸੀ, ਜਿਸ ਵਿੱਚ ਅਰਪਿਤਾ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ ਸੀ।52 ਕਰੋੜ ਤੋਂ ਵੱਧ ਨਕਦੀ ਅਤੇ 103 ਕਰੋੜ ਦੀ ਜਾਇਦਾਦ ਬਰਾਮਦਪ੍ਰਾਪਤ ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ ਨੇ ਅਰਪਿਤਾ ਮੁਖਰਜੀ ਦੇ ਟਾਲੀਗੰਜ ਸਥਿਤ ਘਰ 'ਤੇ ਛਾਪਾ ਮਾਰਿਆ। ਇਸ ਦੌਰਾਨ ਈ.ਡੀ. ਦੇ ਅਧਿਕਾਰੀਆਂ ਨੇ…
Read More
ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ

ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਹੈ ਕਿ ਮਨੀ ਲਾਂਡਿੰਗ ਨਾਲ ਸਬੰਧਤ ਇਕ ਮਾਮਲੇ ਵਿਚ ਕੋਲਕਾਤਾ `ਚ ਸਥਿਤ ਰੋਜ਼ ਵੈਲੀ ਗਰੁੱਪ ਦੀ ਲਗਭਗ 263 ਕਰੋੜ ਰੁਪਏ ਦੀ ਜਾਇਦਾਦ ਕੁਰਕ (Property worth Rs 263 crore attached) ਕੀਤੀ ਗਈ ਹੈ। ਦੱਸਣਯੋਗ ਹੈ ਕਿ ਉਕਤ ਗਰੁੱਪ `ਤੇ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ । ਗਰੁੱਪ ਨਾਲ ਸਬੰਧਤ 32 ਮੁਖੌਟਾ ਕੰਪਨੀਆਂ ਦੇ ਸ਼ੇਅਰਾਂ ਨੂੰ ਆਰਜ਼ੀ ਤੌਰ `ਤੇ ਕੁਰਕ ਕਰ ਲਿਆ ਹੈ : ਈ. ਡੀ. ਈ. ਡੀ. ਨੇ ਦੱਸਿਆ ਕਿ ਉਸ ਨੇ 13 ਅਗਸਤ ਨੂੰ ਮਨੀ ਲਾਂਡਿੰਗ ਰੋਕਥਾਮ ਕਾਨੂੰਨ (Anti-Money Laundering Act) (ਪੀ. ਐੱਮ. ਐੱਲ.…
Read More
ਵੱਡੀ ਖ਼ਬਰ – ਸਵੇਰੇ-ਸਵੇਰੇ ਮੰਤਰੀ ਪਿਓ ਤੇ MLA ਪੁੱਤ ”ਤੇ ਪੈ ਗਈ ED ਦੀ ਰੇਡ

ਵੱਡੀ ਖ਼ਬਰ – ਸਵੇਰੇ-ਸਵੇਰੇ ਮੰਤਰੀ ਪਿਓ ਤੇ MLA ਪੁੱਤ ”ਤੇ ਪੈ ਗਈ ED ਦੀ ਰੇਡ

ਨੈਸ਼ਨਲ ਟਾਈਮਜ਼ ਬਿਊਰੋ :- ਤਾਮਿਲਨਾਡੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਮੰਤਰੀ ਅਤੇ ਦ੍ਰਵਿੜ ਮੁਨੇਤਰ ਕਜ਼ਾਗਮ (ਡੀ.ਐੱਮ.ਕੇ.) ਦੇ ਨੇਤਾ ਆਈ. ਪੇਰੀਆਸਾਮੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਟਿਕਾਣਿਆਂ 'ਤੇ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਉਨ੍ਹਾਂ ਦੇ ਪੁੱਤਰ ਆਈ.ਪੀ. ਸੇਂਥਿਲ ਕੁਮਾਰ, ਜੋ ਕਿ ਇੱਕ ਵਿਧਾਇਕ ਹਨ, ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੀਆਂ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ। 72 ਸਾਲਾ ਪੇਰੀਆਸਾਮੀ ਤਾਮਿਲਨਾਡੂ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਹਨ।
Read More
ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ 11 ਟ੍ਰੈਵਲ ਏਜੰਟਾਂ ਤੇ ਸਹਿਯੋਗੀਆਂ ਦੇ ਘਰਾਂ ’ਤੇ ਈਡੀ ਦੇ ਛਾਪੇ

ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ 11 ਟ੍ਰੈਵਲ ਏਜੰਟਾਂ ਤੇ ਸਹਿਯੋਗੀਆਂ ਦੇ ਘਰਾਂ ’ਤੇ ਈਡੀ ਦੇ ਛਾਪੇ

ਨੈਸ਼ਨਲ ਟਾਈਮਜ਼ ਬਿਊਰੋ :- ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਪੰਜਾਬ ਤੇ ਹਰਿਆਣਾ ਦੇ ਟ੍ਰੈਵਲ ਏਜੰਟਾਂ ਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਮਨੀ ਲਾਂਡਰਿੰਗ ਦੇ ਖ਼ਦਸ਼ੇ ਦੇ ਕਾਰਨ ਈਡੀ ਦੇ ਜਲੰਧਰ ਸਥਿਤ ਜ਼ੋਨਲ ਦਫ਼ਤਰ ਤੋਂ ਵੱਖ-ਵੱਖ ਟੀਮਾਂ ਨੇ ਬੁੱਧਵਾਰ ਨੂੰ ਇਕੱਠਿਆਂ ਪੰਜਾਬ ਤੇ ਹਰਿਆਣਾ ਵਿਚ 11 ਜਗ੍ਹਾ ਛਾਪੇ ਮਾਰੇ। ਪੰਜਾਬ ਵਿਚ ਤਰਨਤਾਰਨ, ਮੋਗਾ, ਅੰਮ੍ਰਿਤਸਰ, ਸੰਗਰੂਰ ਤੇ ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ ਤੇ ਕਰਨਾਲ ਵਿਚ ਟੀਮਾਂ ਨੇ ਸਵੇਰੇ ਸਾਢੇ ਚਾਰ ਤੋਂ ਪੰਜ ਵਜੇ ਜਾਂਚ ਸ਼ੁਰੂ ਕੀਤੀ। ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਚ ਆਮ ਆਦਮੀ ਪਾਰਟੀ ਦੇ ਨੇਤਾ…
Read More

ਸਾਬਕਾ ਕਾਂਗਰਸੀ ਵਿਧਾਇਕ ਖ਼ਿਲਾਫ਼ ਵੱਡੀ ਕਾਰਵਾਈ ! 557 ਕਰੋੜ..

ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਗੁਰੂਗ੍ਰਾਮ ਬ੍ਰਾਂਚ ਨੇ ਰੀਅਲ ਅਸਟੇਟ ਸੈਕਟਰ ’ਚ ਧੋਖਾਦੇਹੀ ਅਤੇ ਜਾਅਲਸਾਜ਼ੀ ਦੇ ਇਕ ਵੱਡੇ ਮਾਮਲੇ ’ਚ ਮਾਹਿਰਾ ਬਿਲਡਟੈੱਕ ਅਤੇ ਜਾਰ ਬਿਲਡਵੈੱਲ ਕੰਪਨੀਆਂ ਦੀ ਲਗਭਗ 557.43 ਕਰੋੜ ਰੁਪਏ ਦੀ ਜਾਇਦਾਦ ਆਰਜ਼ੀ ਤੌਰ ’ਤੇ ਕੁਰਕ ਕੀਤੀ ਹੈ। ਮਾਹਿਰਾ ਬਿਲਡਟੈੱਕ ਕੰਪਨੀ ਸਮਾਲਖਾ ਦੇ ਸਾਬਕਾ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਕੁਝ ਸਮਾਂ ਪਹਿਲਾਂ ਈ.ਡੀ. ਨੇ ਦਿੱਲੀ ਤੋਂ ਧਰਮ ਸਿੰਘ ਛੋਕਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਵੀ ਕੀਤਾ ਸੀ। ਇਹ ਕੁਰਕੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐਲ.ਏ), 2002 ਦੇ ਤਹਿਤ ਮਾਹਿਰਾ ਇੰਫਰਾਟੈੱਕ ਪ੍ਰਾਈਵੇਟ ਲਿਮਟਿਡ (ਪਹਿਲਾਂ ਮੈਸਰਜ਼ ਸਾਈਂ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ), ਮੈਸਰਜ਼…
Read More
ਪੰਜਾਬ ਹਰਿਆਣਾ ਵਿੱਚ ਈਡੀ ਦੀ ਛਾਪੇਮਾਰੀ; 2.02 ਕਰੋੜ ਰੁਪਏ ਤੇ 1.12 ਕਰੋੜ ਰੁਪਏ ਦਾ ਸੋਨਾ ਬਰਾਮਦ

ਪੰਜਾਬ ਹਰਿਆਣਾ ਵਿੱਚ ਈਡੀ ਦੀ ਛਾਪੇਮਾਰੀ; 2.02 ਕਰੋੜ ਰੁਪਏ ਤੇ 1.12 ਕਰੋੜ ਰੁਪਏ ਦਾ ਸੋਨਾ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ED) ਜਲੰਧਰ ਨੇ 23.05.2025 ਨੂੰ ਹਰਿਆਣਾ ਅਤੇ ਪੰਜਾਬ ਵਿੱਚ ਸਥਿਤ ਵੱਖ-ਵੱਖ ਰਿਹਾਇਸ਼ੀ ਅਤੇ ਵਪਾਰਕ ਅਹਾਤਿਆਂ 'ਤੇ ਪੀਐਮਐਲਏ, 2002 ਦੇ ਉਪਬੰਧ ਤਹਿਤ 'ਭਾਰਤ ਚੌਲ ਯੋਜਨਾ' ਤਹਿਤ ਗਰੀਬ ਲੋਕਾਂ ਨੂੰ ਚੌਲਾਂ ਦੀ ਵੰਡ ਅਤੇ ਵਿਕਰੀ ਵਿੱਚ ਵੱਖ-ਵੱਖ ਵਿਅਕਤੀਆਂ/ਸੰਸਥਾਵਾਂ ਦੁਆਰਾ ਕੀਤੀ ਗਈ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ 2.02 ਕਰੋੜ ਰੁਪਏ ਦੀ ਭਾਰਤੀ ਕਰੰਸੀ, 1.12 ਕਰੋੜ ਰੁਪਏ (ਲਗਭਗ) ਮੁੱਲ ਦਾ ਸੋਨਾ, ਇਲੈਕਟ੍ਰਾਨਿਕਸ ਉਪਕਰਣ, ਅਪਰਾਧਕ ਦਸਤਾਵੇਜ਼ ਅਤੇ ਰਿਕਾਰਡ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ।ਪੰਜਾਬ ਅਤੇ ਹਰਿਆਣਾ ਵਿੱਚ ਹੋਏ ਘੁਟਾਲੇ ਵਿੱਚ ਕਈ ਚੌਲ ਮਿੱਲ ਮਾਲਕਾਂ ਦੀ ਭੂਮਿਕਾ ਸ਼ੱਕੀ ਹੈ। 23 ਮਈ…
Read More
ਰਾਬਰਟ ਵਾਡਰਾ ਨੇ ਈਡੀ ਦੀ ਪੁੱਛਗਿੱਛ ਤੋਂ ਬਾਅਦ ਸਰਕਾਰ ‘ਤੇ ਦੋਸ਼ ਲਾਇਆ !

ਰਾਬਰਟ ਵਾਡਰਾ ਨੇ ਈਡੀ ਦੀ ਪੁੱਛਗਿੱਛ ਤੋਂ ਬਾਅਦ ਸਰਕਾਰ ‘ਤੇ ਦੋਸ਼ ਲਾਇਆ !

ਨੈਸ਼ਨਲ ਟਾਈਮਜ਼ ਬਿਊਰੋ :- ਕਾਰੋਬਾਰੀ ਰਾਬਰਟ ਵਾਡਰਾ ਨੇ ਬੁੱਧਵਾਰ ਨੂੰ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਨੂੰ "ਚੰਗਾ ਕੰਮ ਕਰਨ ਅਤੇ ਘੱਟ ਗਿਣਤੀਆਂ ਪ੍ਰਤੀ ਉਨ੍ਹਾਂ ਦੇ ਬੇਇਨਸਾਫ਼ੀ ਵਾਲੇ ਵਿਵਹਾਰ ਬਾਰੇ ਬੋਲਣ" ਤੋਂ ਰੋਕ ਰਹੀ ਹੈ। ਉਨ੍ਹਾਂ ਨੇ ਇਹ ਗੱਲ ਗੁਰੂਗ੍ਰਾਮ ਜ਼ਮੀਨ ਸੌਦੇ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਪੁੱਛਗਿੱਛ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਹੀ। ਸੂਤਰਾਂ ਅਨੁਸਾਰ, ਬੁੱਧਵਾਰ ਨੂੰ ਈਡੀ ਦੁਆਰਾ ਉਨ੍ਹਾਂ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਵੇਗੀ। ਵਾਡਰਾ ਨੇ ਕਿਹਾ ਹੈ ਕਿ ਉਹ ਨਿਰਦੋਸ਼ ਹਨ ਅਤੇ 'ਸੱਚਾਈ ਦੀ ਜਿੱਤ ਹੋਵੇਗੀ।' ਇੱਕ ਫੇਸਬੁੱਕ ਪੋਸਟ ਵਿੱਚ, ਵਾਡਰਾ ਨੇ ਕਿਹਾ ਕਿ ਈਡੀ ਦੁਆਰਾ ਉਨ੍ਹਾਂ ਨੂੰ ਸੰਮਨ ਕਰਨ ਨਾਲ ਉਨ੍ਹਾਂ ਦੇ…
Read More
ਜ਼ੀਰਕਪੁਰ ਰਾਜਪੁਰਾ ਰੋੜ ਤੇ ਗਿਆਨ ਸਾਗਰ ਹਸਪਤਾਲ ਤੇ ਈ ਡੀ ਦੀ ਰੇਡ

ਜ਼ੀਰਕਪੁਰ ਰਾਜਪੁਰਾ ਰੋੜ ਤੇ ਗਿਆਨ ਸਾਗਰ ਹਸਪਤਾਲ ਤੇ ਈ ਡੀ ਦੀ ਰੇਡ

ਮੋਹਾਲੀ (ਬਨੂੜ) 15 ਅਪ੍ਰੈਲ, ਨੈਸ਼ਨਲ ਟਾਈਮਜ਼ ਬਿਊਰੋ :- ਜ਼ੀਰਕਪੁਰ ਰਾਜਪੁਰਾ ਤੇ ਬਨੂੰੜ ਵਿੱਚ ਪੇਦੇ ਕੌਮੀ ਮਾਰਗ ਤੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਈ ਡੀ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਟੀਮ ਸਵੇਰੇ ਸਾਢੇ 9 ਵਜੇ ਦੇ ਕਰੀਬ ਹਸਪਤਾਲ ਵਿੱਚ ਹਰਿਆਣਾ ਨੰਬਰ ਦੀਆਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਪਹੁੰਚੀ। ਟੀਮ ਨੇ ਹਸਪਤਾਲ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਰੇਡ ਬਾਰੇ ਪ੍ਰਬੰਧਕਾਂ ਨੂੰ ਪਤਾ ਲੱਗਣ ਤੇ ਉਹ ਹਸਪਤਾਲ ਵਿਚੋਂ ਰਫੂਚੱਕਰ ਹੋ ਗਏ। ਇਸ ਟੀਮ ਵਿਚ 8 ਤੋਂ 10 ਮੈਂਬਰ ਸ਼ਾਮਲ ਹਨ ਜੋ ਕਿ ਖਬਰ ਲਿਖੇ…
Read More
ਆਪ MLA ਕੁਲਵੰਤ ਸਿੰਘ ਦੇ ਘਰ ED ਦੀ ਛਾਪੇਮਾਰੀ

ਆਪ MLA ਕੁਲਵੰਤ ਸਿੰਘ ਦੇ ਘਰ ED ਦੀ ਛਾਪੇਮਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਟੀਮ ਰੀਅਲ ਅਸਟੇਟ ਕਾਰੋਬਾਰੀ ਅਤੇ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਹੁੰਚ ਗਈ ਹੈ। ਈਡੀ ਦੀ ਟੀਮ ਉਸਦੇ ਘਰ ਅਤੇ ਉਸ ਨਾਲ ਜੁੜੇ ਵੱਖ-ਵੱਖ ਸਥਾਨਾਂ ਦੀ ਤਲਾਸ਼ੀ ਲੈ ਰਹੀ ਹੈ। ਈਡੀ ਦੀ ਦਿੱਲੀ ਯੂਨਿਟ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਨਾਲ ਸਵੇਰੇ ਮੋਹਾਲੀ ਦੇ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਜੇਐਲਪੀਐਲ) ਖੇਤਰ ਵਿੱਚ ਕੁਲਵੰਤ ਸਿੰਘ ਦੇ ਘਰ ਪਹੁੰਚੀਆਂ। ਕੁਲਵੰਤ ਸਿੰਘ ਦੀ JLPL ਰੀਅਲ ਅਸਟੇਟ ਕੰਪਨੀ ਹੈ। ਈਡੀ ਦੇ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਇਸ ਸਮੇਂ ਘਰ ਨਹੀਂ ਹਨ, ਪਰ ਕੇਂਦਰੀ ਏਜੰਸੀ ਦੀ ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ…
Read More
ਕਾਂਗਰਸ ਵਿਧਾਇਕ ਰਾਣਾ ਗੁਰਜੀਤ ਖਿਲਾਫ਼ ED ਦਾ ਐਕਸ਼ਨ!

ਕਾਂਗਰਸ ਵਿਧਾਇਕ ਰਾਣਾ ਗੁਰਜੀਤ ਖਿਲਾਫ਼ ED ਦਾ ਐਕਸ਼ਨ!

ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ), 1999 ਦੀ ਧਾਰਾ 37ਏ ਤਹਿਤ ਕੀਤੀ ਗਈ। ਈ.ਡੀ. ਮੁਤਾਬਕ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਨੇ ਫੇਮਾ ਦੀ ਉਲੰਘਣਾ ਕਰਦਿਆਂ ਵਿਦੇਸ਼ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ੀ ਮੁਦਰਾ ਰੱਖੀ। ਜਾਂਚ ਦੌਰਾਨ ਪਤਾ ਲੱਗਾ ਕਿ ਕੰਪਨੀ ਨੇ ਗਲੋਬਲ ਡਿਪਾਜਟਰੀ ਰਸੀਦਾਂ (GDRs) ਜਾਰੀ ਕਰਕੇ ਪ੍ਰਾਪਤ ਰਕਮ ਭਾਰਤ ਨਹੀਂ ਲਿਆਂਦੀ ਅਤੇ 2.56 ਮਿਲੀਅਨ ਡਾਲਰ (22.02 ਕਰੋੜ ਰੁਪਏ) ਦੀ ਰਕਮ ਵਿਦੇਸ਼ ‘ਚ ਹੀ ਰੱਖੀ। ਇਹ ਮਾਮਲਾ ਪਿਛਲੇ…
Read More
ਈ. ਡੀ. ਵੱਲੋਂ ਓਪਨ ਸੋਸਾਇਟੀ ਫਾਊਂਡੇਸ਼ਨ ਦੇ ਟਿਕਾਣਿਆਂ ‘ਤੇ ਛਾਪੇ, ਵਿਦੇਸ਼ੀ ਫੰਡਿੰਗ ਦੀ ਜਾਂਚ ਤੇਜ਼

ਈ. ਡੀ. ਵੱਲੋਂ ਓਪਨ ਸੋਸਾਇਟੀ ਫਾਊਂਡੇਸ਼ਨ ਦੇ ਟਿਕਾਣਿਆਂ ‘ਤੇ ਛਾਪੇ, ਵਿਦੇਸ਼ੀ ਫੰਡਿੰਗ ਦੀ ਜਾਂਚ ਤੇਜ਼

ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਨਾਲ ਜੁੜੀ ਜਾਂਚ ਨੂੰ ਲੈ ਕੇ ਅਮਰੀਕੀ ਅਰਬਪਤੀ ਜਾਰਜ ਸੋਰੋਸ ਹਮਾਇਤੀ ਓਪਨ ਸੋਸਾਇਟੀ ਫਾਊਂਡੇਸ਼ਨ (ਓ. ਐੱਸ. ਐੱਫ.) ਦੇ ਕੁਝ ਕਥਿਤ ਲਾਭਪਾਤਰੀਆਂ ਅਤੇ ਇਸ ਨਾਲ ਜੁੜੇ ਕੁਝ ਗੈਰ-ਸਰਕਾਰੀ ਸੰਗਠਨਾਂ (ਐੱਨ. ਜੀ. ਓਜ਼) ਦੇ ਨਵੀਂ ਦਿੱਲੀ ਅਤੇ ਬੈਂਗਲੁਰੂ ਸਥਿਤ ਟਿਕਾਣਿਆਂ ’ਤੇ ਸ਼ਨੀਵਾਰ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ‘ਫੇਮਾ’ ਦੀ ਉਲੰਘਣਾ ਕਰਨ ਵਾਲੇ ਲਾਭਪਾਤਰੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਇਨ੍ਹਾਂ ਲਾਭਪਾਤਰੀਆਂ ’ਚ ਕੁਝ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨਾਲ ਜੁੜੇ ਵਿਅਕਤੀ ਵੀ ਸ਼ਾਮਲ ਹਨ। ਇਹ ਮਾਮਲਾ ਓ. ਐੱਸ. ਐੱਫ. ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਦੀ ਕਥਿਤ…
Read More
ਲੈਂਡ ਫ਼ੋਰ ਜੌਬ ਘੋਟਾਲਾ: ED ਨੇ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੁੱਛਗਿੱਛ ਲਈ ਭੇਜੇ ਸਮਨ

ਲੈਂਡ ਫ਼ੋਰ ਜੌਬ ਘੋਟਾਲਾ: ED ਨੇ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੁੱਛਗਿੱਛ ਲਈ ਭੇਜੇ ਸਮਨ

ਨੈਸ਼ਨਲ ਟਾਈਮਜ਼ ਬਿਊਰੋ :- ED ਨੇ ਜ਼ਮੀਨ ਦੇ ਬਦਲੇ ਨੌਕਰੀ ਘੋਟਾਲੇ ਮਾਮਲੇ ਵਿੱਚ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੁੱਛਗਿੱਛ ਲਈ ਸਮਨ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ, ਸਭ ਨੂੰ ਵੱਖ-ਵੱਖ ਦਿਨਾਂ 'ਤੇ ਪਟਨਾ ਦਫ਼ਤਰ 'ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਮਾਮਲੇ ਵਿੱਚ ਮੰਗਲਵਾਰ ਨੂੰ ਤੇਜਪ੍ਰਤਾਪ ਯਾਦਵ ਅਤੇ ਰਾਬੜੀ ਦੇਵੀ ਨੂੰ ਬੁਲਾਇਆ ਗਿਆ ਹੈ, ਜਦਕਿ ਬੁਧਵਾਰ ਨੂੰ ਲਾਲੂ ਯਾਦਵ ਦੀ ਪੁੱਛਗਿੱਛ ਹੋਵੇਗੀ।
Read More
ਛੱਤੀਸਗੜ੍ਹ: ਈਡੀ ਨੇ ਸਾਬਕਾ ਸੀ.ਐਮ ਭੁਪੇਸ਼ ਬਘੇਲ ਦੇ ਘਰ ਮਾਰਿਆ ਛਾਪਾ!

ਛੱਤੀਸਗੜ੍ਹ: ਈਡੀ ਨੇ ਸਾਬਕਾ ਸੀ.ਐਮ ਭੁਪੇਸ਼ ਬਘੇਲ ਦੇ ਘਰ ਮਾਰਿਆ ਛਾਪਾ!

ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਉਨ੍ਹਾਂ ਦੇ ਪੁੱਤਰ ਚੈਤੰਨਿਆ ਬਘੇਲ ਨਾਲ ਜੁੜੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪਾ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੇ ਕਥਿਤ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਮਾਰਿਆ ਗਿਆ ਸੀ। ਭਿਲਾਈ ਵਿੱਚ ਚੈਤੰਨਿਆ ਬਘੇਲ ਦੇ ਅਹਾਤੇ ਦੇ ਨਾਲ-ਨਾਲ ਰਾਜ ਦੇ ਕਈ ਹੋਰ ਵਿਅਕਤੀਆਂ ਨਾਲ ਜੁੜੇ ਅਹਾਤਿਆਂ 'ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਛਾਪੇਮਾਰੀ ਕੀਤੀ ਗਈ। ਈਡੀ ਛੱਤੀਸਗੜ੍ਹ ਸ਼ਰਾਬ ਘੁਟਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਸਬੰਧੀ ਈਡੀ ਅਤੇ ਏਸੀਬੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਦਰਜ ਕੀਤੀ ਗਈ ਐਫਆਈਆਰ ਵਿੱਚ…
Read More