29
Oct
ਅਕਤੂਬਰ ਦਾ ਮਹੀਨਾ ਹੁਣ ਖ਼ਤਮ ਹੋਣ ਵਾਲਾ ਹੈ ਅਤੇ ਨਾਲ ਹੀ ਤਿਉਹਾਰਾਂ ਦਾ ਸਿਲਸਿਲਾ ਵੀ ਰੁਕ ਜਾਵੇਗਾ। ਇਸ ਦਰਮਿਆਨ ਛੁੱਟੀ ਦੀ ਉਡੀਕ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਆਈ ਹੈ। 31 ਅਕਤੂਬਰ ਯਾਨੀ ਸ਼ੁੱਕਰਵਾਰ ਨੂੰ ਵੀ ਸਕੂਲ ਬੰਦ ਰਹਿਣਗੇ। 31 ਅਕਤੂਬਰ ਨੂੰ ਰਹਿਣਗੇ ਸਕੂਲ ਤੇ ਕਾਲਜ ਬੰਦ ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ ਪ੍ਰੀਸ਼ਦ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ, 31 ਅਕਤੂਬਰ ਨੂੰ ਜਗੱਦਾਤਰੀ ਪੂਜਾ ਦੇ ਮੌਕੇ ‘ਤੇ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ‘ਚ ਛੁੱਟੀ ਰਹੇਗੀ। ਇਸ ਦੌਰਾਨ ਵਿਦਿਆਰਥੀ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣਗੇ ਅਤੇ ਆਰਾਮ ਦਾ ਸਮਾਂ ਵੀ ਮਿਲੇਗਾ। ਇਹ ਮੌਕਾ ਪਰਿਵਾਰ ਨਾਲ ਸਮਾਂ ਬਿਤਾਉਣ ਜਾਂ ਨੇੜਲੇ ਸਥਾਨਾਂ ‘ਤੇ ਘੁੰਮਣ-ਫਿਰਣ…
