Japan

ਅਮਰੀਕਾ ਤੇ ਚੀਨ ਵੇਖਦੇ ਰਹਿ ਗਏ, ਜਾਪਾਨ ਨੇ ਇੰਟਰਨੈੱਟ ਸਪੀਡ ’ਚ ਤੋੜੀਆਂ ਸਾਰੀਆਂ ਹੱਦਾਂ — ਇਕ ਸਕਿੰਟ ’ਚ ਡਾਊਨਲੋਡ ਹੋ ਸਕਦੀ Netflix ਦੀ ਪੂਰੀ ਲਾਇਬ੍ਰੇਰੀ

ਅਮਰੀਕਾ ਤੇ ਚੀਨ ਵੇਖਦੇ ਰਹਿ ਗਏ, ਜਾਪਾਨ ਨੇ ਇੰਟਰਨੈੱਟ ਸਪੀਡ ’ਚ ਤੋੜੀਆਂ ਸਾਰੀਆਂ ਹੱਦਾਂ — ਇਕ ਸਕਿੰਟ ’ਚ ਡਾਊਨਲੋਡ ਹੋ ਸਕਦੀ Netflix ਦੀ ਪੂਰੀ ਲਾਇਬ੍ਰੇਰੀ

ਨੈਸ਼ਨਲ ਟਾਈਮਜ਼ ਬਿਊਰੋ :- ਟੈਕਨੋਲੋਜੀ ਦੀ ਦੁਨੀਆ 'ਚ ਜਾਪਾਨ ਨੇ ਇਕ ਹੋਰ ਇਤਿਹਾਸ ਰਚਿਆ ਹੈ। ਜਿੱਥੇ ਅਮਰੀਕਾ ਅਤੇ ਚੀਨ 5G ਅਤੇ 6G ਦੀ ਦੌੜ ਵਿਚ ਰੁੱਲੇ ਪਏ ਹਨ, ਉਥੇ ਜਾਪਾਨ ਨੇ ਇੰਟਰਨੈੱਟ ਸਪੀਡ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇੰਫ਼ਰਮੇਸ਼ਨ ਐਂਡ ਕਮਿਊਨੀਕੇਸ਼ਨਜ਼ ਟੈਕਨੋਲੋਜੀ (NICT) ਵੱਲੋਂ 1.02 ਪੈਟਾਬਿਟ ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਹਾਸਲ ਕੀਤੀ ਗਈ ਹੈ। ਇਹ ਸਪੀਡ ਇੰਨੀ ਤੇਜ਼ ਹੈ ਕਿ ਇਕ ਸਕਿੰਟ 'ਚ Netflix ਦੀ ਪੂਰੀ ਲਾਇਬ੍ਰੇਰੀ ਜਾਂ ਕਈ ਟੇਰਾਬਾਈਟ ਫਾਈਲਾਂ ਵੀ ਡਾਊਨਲੋਡ ਹੋ ਸਕਦੀਆਂ ਹਨ। ਜਾਪਾਨ ਦੀ ਇਹ ਰਿਕਾਰਡ ਸਪੀਡ ਭਾਰਤ ਦੀ ਔਸਤ ਇੰਟਰਨੈੱਟ ਸਪੀਡ (63 Mbps) ਨਾਲੋਂ ਲਗਭਗ 1.6 ਕਰੋੜ…
Read More
ਭਾਰਤ ਨੇ ਇਤਿਹਾਸ ਰਚਿਆ!  ਜਪਾਨ ਨੂੰ ਪਛਾੜ ਕੇ ਬਣਿਆ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ

ਭਾਰਤ ਨੇ ਇਤਿਹਾਸ ਰਚਿਆ! ਜਪਾਨ ਨੂੰ ਪਛਾੜ ਕੇ ਬਣਿਆ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ

ਨੈਸ਼ਨਲ ਟਾਈਮਜ਼ ਬਿਊਰੋ :- ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬੀਵੀਆਰ ਸੁਬ੍ਰਾਹਮਣੀਅਮ ਨੇ ਐਲਾਨ ਕੀਤਾ ਕਿ ਭਾਰਤ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਇਹ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਆਰਥਿਕ ਵਿਕਾਸ ਦਾ ਇੱਕ ਮਹੱਤਵਪੂਰਨ ਸੰਕੇਤ ਹੈ। ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 10ਵੀਂ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਸੁਬ੍ਰਾਹਮਣੀਅਮ ਨੇ ਕਿਹਾ ਕਿ ਕੁੱਲ ਮਿਲਾ ਕੇ ਵਿਸ਼ਵਵਿਆਪੀ ਅਤੇ ਆਰਥਿਕ ਵਾਤਾਵਰਣ ਭਾਰਤ ਲਈ ਅਨੁਕੂਲ ਹੈ। ਉਨ੍ਹਾਂ ਮਾਣ ਨਾਲ ਕਿਹਾ, ਜਿਵੇਂ ਮੈਂ ਬੋਲ ਰਿਹਾ ਹਾਂ, ਅਸੀਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਅੱਜ ਅਸੀਂ 4,000 ਬਿਲੀਅਨ ਡਾਲਰ ਦੀ ਅਰਥਵਿਵਸਥਾ ਹਾਂ। ਢਾਈ…
Read More

ਆਉਣ ਵਾਲਾ ਮਹਾਭੂਚਾਲ! ਮਾਰੇ ਜਾਣਗੇ ਲੱਖਾਂ ਲੋਕ, ਵਿਗਿਆਨੀਆਂ ਵਲੋਂ ਚਿਤਾਵਨੀ

ਮਿਆਂਮਾਰ ਤੇ ਥਾਈਲੈਂਡ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਹੁਣ ਤਕ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਹੀ ਲੋਕ ਫਟੜ੍ਹ ਹਾਲਤ ਵਿੱਚ ਹਸਪਤਾਲਾਂ ਵਿੱਚ ਇਲਾਜ ਅਧੀਨ ਹੈ। ਹੁਣ ਤਕ ਰੁਕ-ਰੁਕ ਕੇ ਕਈ ਵਾਰ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ। ਭੂਚਾਲ ਪ੍ਰਭਾਵਿਤ ਖੇਤਰ ਦੇ ਬਹੁੱਤੇ ਇਲਾਕਿਆਂ ਵਿੱਚ ਤਾਂ ਲੋਕ ਆਪਣੇ ਘਰਾਂ ਅੰਦਰ ਜਾਣ ਤੋਂ ਵੀ ਡਰ ਰਹੇ ਹਨ। ਕਈ ਇਮਾਰਾਤਾਂ ਸਿਰਫ਼ ਮਿੱਟੀ ਦੀ ਢੇਰੀ ਬਣ ਕੇ ਰਹਿ ਗਈਆਂ ਹਨ। ਜਪਾਨ 'ਚ ਮਾਰੇ ਜਾ ਸਕਦੇ ਹਨ ਲੱਖਾਂ ਲੋਕ ਇਸੇ ਦੌਰਾਨ ਵਿਗਿਆਨੀਆਂ ਨੇ ਦੁਨੀਆ ਦੇ ਇੱਕ ਹਿੱਸੇ ਵਿੱਚ ਵੱਡਾ ਭੂਚਾਲ ਆਉਣ ਦਾ ਦਾਅਵਾ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ…
Read More

ਭਾਰਤੀ ਨੌਜਵਾਨਾਂ ਦੇ ਮੁਰੀਦ ਹੋਏ ਜਾਪਾਨੀ ਕੰਪਨੀ ਦੇ CEO, ਵੱਡੇ ਤੋਹਫ਼ੇ ਦਾ ਕੀਤਾ ਐਲਾਨ

ਭਾਰਤ ਦੀ ਨੌਜਵਾਨ ਸ਼ਕਤੀ ਅਤੇ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੁਣ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਜਾਪਾਨ ਦੀ ਪੇਂਟ ਨਿਰਮਾਤਾ ਕੰਪਨੀ ਨਿਪੋਨ ਪੇਂਟ ਵੀ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨਵੇਂ ਨਿਵੇਸ਼ ਅਤੇ ਨਵੀਂ ਭਰਤੀ ਕਰਨ ਦੀ ਤਿਆਰੀ ਕਰ ਰਹੀ ਹੈ। ਨਿਪੋਨ ਪੇਂਟ ਭਾਰਤੀ ਅਰਥਵਿਵਸਥਾ 'ਤੇ ਪ੍ਰਭਾਵਤ  ਨਿਪੋਨ ਪੇਂਟ ਹੋਲਡਿੰਗਜ਼ ਦੇ ਸਹਿ-ਪ੍ਰਧਾਨ ਅਤੇ ਨਿਪਸੀਆ ਗਰੁੱਪ ਦੇ ਸੀਈਓ ਵੀ ਸੂ ਕਿਮ ਨੇ ਕਿਹਾ ਕਿ ਭਾਰਤ ਦੀ ਜੀਡੀਪੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇੱਥੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ, ਜਦੋਂ ਕਿ ਕਈ ਹੋਰ ਦੇਸ਼ਾਂ ਵਿੱਚ ਲੋਕ ਤੇਜ਼ੀ ਨਾਲ ਬੁੱਢੇ ਹੋ ਰਹੇ ਹਨ। ਇਸ…
Read More