Recruitment

ਜੰਮੂ-ਕਸ਼ਮੀਰ ਪੁਲਿਸ ਵਿੱਚ ਸ਼ਾਮਲ ਹੋਣਾ ਖੂਨ ਨਾਲ ਲਿਖੀ ਵਿਰਾਸਤ ਦਾ ਹਿੱਸਾ ਬਣਨਾ ਹੈ: ਉਪ ਰਾਜਪਾਲ ਮਨੋਜ ਸਿਨਹਾ

ਜੰਮੂ-ਕਸ਼ਮੀਰ ਪੁਲਿਸ ਵਿੱਚ ਸ਼ਾਮਲ ਹੋਣਾ ਖੂਨ ਨਾਲ ਲਿਖੀ ਵਿਰਾਸਤ ਦਾ ਹਿੱਸਾ ਬਣਨਾ ਹੈ: ਉਪ ਰਾਜਪਾਲ ਮਨੋਜ ਸਿਨਹਾ

ਸ੍ਰੀਨਗਰ, 10 ਮਈ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਵਿੱਚ ਸ਼ਾਮਲ ਹੋਣਾ ਸਿਰਫ਼ ਇੱਕ ਨੌਕਰੀ ਨਹੀਂ, ਸਗੋਂ ਖੂਨ ਨਾਲ ਲਿਖੀ ਗਈ ਵਿਰਾਸਤ ਦਾ ਹਿੱਸਾ ਬਣਨਾ ਹੈ। ਉਨ੍ਹਾਂ ਨੇ ਜ਼ੀਵਨ ਸਥਿਤ ਆਰਮਡ ਪੁਲਿਸ ਕੰਪਲੈਕਸ ਵਿੱਚ ਆਯੋਜਿਤ ਸਮਾਰੋਹ ਦੌਰਾਨ ਨਵ-ਨਿਯੁਕਤ ਸਿਪਾਹੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਲਗਭਗ ਚਾਰ ਹਜ਼ਾਰ ਨੌਜਵਾਨਾਂ ਦੀ ਚੋਣ ਜੰਮੂ-ਕਸ਼ਮੀਰ ਸੇਵਾ ਚੋਣ ਬੋਰਡ ਵੱਲੋਂ ਪੂਰੀ ਪਾਰਦਰਸ਼ਤਾ ਅਤੇ ਯੋਗਤਾ ਅਧਾਰਿਤ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ। ਉਪ ਰਾਜਪਾਲ ਨੇ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਰਾਸ਼ਟਰ ਸੇਵਾ ਪ੍ਰਤੀ ਅਟੁੱਟ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਉਨ੍ਹਾਂ ਕਿਹਾ…
Read More
ਦੰਦਾਂ ‘ਚ ਖਰਾਬੀ ਕਾਰਨ ਨੌਕਰੀਓਂ ਕੱਢ’ਤੇ 173 ਫੌਜੀ!

ਦੰਦਾਂ ‘ਚ ਖਰਾਬੀ ਕਾਰਨ ਨੌਕਰੀਓਂ ਕੱਢ’ਤੇ 173 ਫੌਜੀ!

ਬ੍ਰਿਟਿਸ਼ ਫੌਜ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਭਰਤੀ ਦੌਰਾਨ 173 ਨਵੇਂ ਸੈਨਿਕਾਂ ਨੂੰ ਸਿਰਫ ਉਨ੍ਹਾਂ ਦੇ ਖਰਾਬ ਦੰਦਾਂ ਅਤੇ ਸੜਨ ਦੀ ਸਮੱਸਿਆ ਕਾਰਨ ਫੌਜ ਵਿੱਚੋਂ ਕੱਢ ਦਿੱਤਾ ਗਿਆ। ਫੌਜ ਦਾ ਕਹਿਣਾ ਹੈ ਕਿ ਜੋ ਉਮੀਦਵਾਰ ਆਪਣੇ ਦੰਦਾਂ ਅਤੇ ਸਿਹਤ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰ ਸਕਦੇ, ਉਹ ਵੱਡੇ ਫੌਜੀ ਮੁਹਿੰਮਾਂ ਅਤੇ ਕਾਰਜਾਂ ਦੀ ਜ਼ਿੰਮੇਵਾਰੀ ਵੀ ਨਹੀਂ ਲੈ ਸਕਦੇ। ਡਾਕਟਰੀ ਕਾਰਨਾਂ ਕਰ ਕੇ 47 ਹਜ਼ਾਰ ਸੈਨਿਕਾਂ ਦੀ ਰੋਕੀ ਭਰਤੀਬ੍ਰਿਟਿਸ਼ ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ ਚਾਰ ਸਾਲਾਂ ਵਿੱਚ ਲਗਭਗ 47,000 ਸੈਨਿਕਾਂ ਨੂੰ ਡਾਕਟਰੀ ਆਧਾਰ 'ਤੇ ਭਰਤੀ ਤੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ 26,000…
Read More

ਨੌਜਵਾਨਾਂ ਨੂੰ ਵੱਡਾ ਝਟਕਾ ! 8,653 ਅਸਾਮੀਆਂ ਲਈ ਭਰਤੀ ਰੱਦ, ਇਹ ਕਾਰਨ ਆਇਆ ਸਾਹਮਣੇ

ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ 8,653 Group C ਅਸਾਮੀਆਂ ਲਈ ਸਰਕਾਰੀ ਭਰਤੀ ਰੱਦ ਕਰ ਦਿੱਤੀ ਹੈ। ਕਮਿਸ਼ਨ ਨੇ ਇਨ੍ਹਾਂ ਭਰਤੀਆਂ ਦੇ ਇਸ਼ਤਿਹਾਰ ਵਾਪਸ ਲੈਣ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਹਰਿਆਣਾ ਸਰਕਾਰ ਦੇ 16 ਮਈ ਦੇ ਹੁਕਮ ਅਨੁਸਾਰ ਇਹ ਭਰਤੀ ਇਸ਼ਤਿਹਾਰ ਵਾਪਸ ਲੈ ਲਏ ਗਏ ਹਨ ਅਤੇ CET-2025 ਪ੍ਰੀਖਿਆ ਤੋਂ ਬਾਅਦ ਇਨ੍ਹਾਂ ਅਸਾਮੀਆਂ ਲਈ ਇੱਕ ਨਵਾਂ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਰੱਦ ਕੀਤੀਆਂ ਭਰਤੀਆਂ ਲਈ ਪਹਿਲਾਂ ਤੋਂ ਯੋਗ ਮੰਨੇ ਗਏ ਉਮੀਦਵਾਰਾਂ ਨੂੰ ਵੀ ਨਵੇਂ ਇਸ਼ਤਿਹਾਰ ਵਿੱਚ ਯੋਗ ਮੰਨਿਆ ਜਾਵੇਗਾ। ਇਸ ਦੇ ਨਾਲ ਹੀ, 133 Group C ਅਸਾਮੀਆਂ ਲਈ ਭਰਤੀ ਜਾਰੀ…
Read More
ਏਅਰ ਫੋਰਸ ਨੇ ਅਗਨੀਵੀਰ ਵਾਯੂ ”ਚ ਕੱਢੀਆਂ ਭਰਤੀਆਂ, ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ

ਏਅਰ ਫੋਰਸ ਨੇ ਅਗਨੀਵੀਰ ਵਾਯੂ ”ਚ ਕੱਢੀਆਂ ਭਰਤੀਆਂ, ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਹਵਾਈ ਫੌਜ (Indian Air Force) ਨੇ ਅਗਨੀਵੀਰ ਵਾਯੂ ਇੰਟੇਕ 02/2026 ਅਧੀਨ ਭਰਤੀ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।  ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।  ਅਹੁਦਿਆਂ ਦਾ ਵੇਰਵਾਇਸ ਭਰਤੀ 'ਚ ਭਾਰਤੀ ਹਵਾਈ ਫੌਜ (IAF) ਵੱਲੋਂ ਅਗਨੀਵੀਰ ਵਾਯੂ ਇੰਟੇਕ 02/2026 ਲਈ ਅਹੁਦੇ (posts) ਦੀ ਸੰਖਿਆ ਨੋਟੀਫਿਕੇਸ਼ਨ 'ਚ ਸਪਸ਼ਟ ਤੌਰ 'ਤੇ ਨਹੀਂ ਦਿੱਤੀ ਗਈ। ਹਾਲਾਂਕਿ ਪਿਛਲੇ ਇੰਟੇਕਸ 'ਚ ਇਹ ਗਿਣਤੀ 3000 ਤੋਂ 3500 ਤੱਕ ਜਾਂਦੀ ਰਹੀ ਹੈ। ਆਖ਼ਰੀ ਤਾਰੀਖ਼ਉਮੀਦਵਾਰ 31 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ। ਸਿੱਖਿਆ ਯੋਗਤਾਮੈਥਮੈਟਿਕਸ, ਫਿਜਿਕਸ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ 10+2 ਜਾਂ ਸਮਕੱਖ ਪਾਸ ਹੋਣੇ ਚਾਹੀਦੇ…
Read More

ਪੰਜਾਬੀਓ! ਖਿੱਚ ਲਓ ਤਿਆਰੀ, ਇਸ ਮਹਿਕਮੇ ‘ਚ 2 ਹਜ਼ਾਰ ਅਸਾਮੀਆਂ ਲਈ ਭਰਤੀ ਖੋਲ੍ਹਣ ਜਾ ਰਹੀ ਸਰਕਾਰ

ਚੰਡੀਗੜ੍ਹ - ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੇ ਗਏ ‘ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਦੌਰਾਨ ਇਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਸਕੂਲ ਪੱਧਰ ’ਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ ਲਈ 2000 ਸਰੀਰਕ ਸਿਖਲਾਈ ਇੰਸਟ੍ਰਕਟਰ (ਪੀ.ਟੀ.ਆਈ.) ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਨੂੰ ਪ੍ਰਵਾਨਗੀ ਪੱਤਰ ਭੇਜ ਦਿੱਤਾ ਗਿਆ ਹੈ ਤੇ ਭਰਤੀ ਪ੍ਰਕਿਰਿਆ ਯੋਗਤਾ-ਆਧਾਰਤ ਅਤੇ ਪਾਰਦਰਸ਼ੀ ਢੰਗ ਨਾਲ ਹੋਵੇਗੀ। ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਚਾਨਣਾ…
Read More
ਅਗਨੀਵੀਰ ਭਰਤੀ 2025 ਲਈ ਆਖਰੀ ਮਿਤੀ ਵਧੀ, ਹੁਣ 25 ਅਪ੍ਰੈਲ ਤੱਕ ਹੋ ਸਕੇਗਾ ਰਜਿਸਟ੍ਰੇਸ਼ਨ

ਅਗਨੀਵੀਰ ਭਰਤੀ 2025 ਲਈ ਆਖਰੀ ਮਿਤੀ ਵਧੀ, ਹੁਣ 25 ਅਪ੍ਰੈਲ ਤੱਕ ਹੋ ਸਕੇਗਾ ਰਜਿਸਟ੍ਰੇਸ਼ਨ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਸੈਨਾ ਦੇ ਅੰਬਾਲਾ ਭਰਤੀ ਦਫਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਗਨੀਵੀਰ ਭਰਤੀ ਯੋਜਨਾ 2025-26 ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ਹੁਣ 10 ਅਪ੍ਰੈਲ ਤੋਂ ਵਧਾ ਕੇ 25 ਅਪ੍ਰੈਲ 2025 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਰਜਿਸਟ੍ਰੇਸ਼ਨ 12 ਮਾਰਚ ਤੋਂ 10 ਅਪ੍ਰੈਲ 2025 ਤੱਕ ਖੁੱਲ੍ਹੇ ਸਨ। ਹੁਣ ਉਮੀਦਵਾਰ 25 ਅਪ੍ਰੈਲ ਤੱਕ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਹ ਭਰਤੀ ਪ੍ਰਕਿਰਿਆ ਵਿੱਚ ਹਰਿਆਣਾ ਦੇ ਛੇ ਜ਼ਿਲ੍ਹਿਆਂ – ਅੰਬਾਲਾ, ਕੈਥਲ, ਕਰਨਾਲ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਪੰਚਕੂਲਾ – ਅਤੇ ਕੇਂਦਰ ਸ਼ਾਸਤ ਚੰਡੀਗੜ੍ਹ ਦੇ ਪੁਰਸ਼ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਦੇ ਨਾਲ ਹੀ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ…
Read More

ਭਾਰਤੀ ਨੌਜਵਾਨਾਂ ਦੇ ਮੁਰੀਦ ਹੋਏ ਜਾਪਾਨੀ ਕੰਪਨੀ ਦੇ CEO, ਵੱਡੇ ਤੋਹਫ਼ੇ ਦਾ ਕੀਤਾ ਐਲਾਨ

ਭਾਰਤ ਦੀ ਨੌਜਵਾਨ ਸ਼ਕਤੀ ਅਤੇ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੁਣ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਜਾਪਾਨ ਦੀ ਪੇਂਟ ਨਿਰਮਾਤਾ ਕੰਪਨੀ ਨਿਪੋਨ ਪੇਂਟ ਵੀ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨਵੇਂ ਨਿਵੇਸ਼ ਅਤੇ ਨਵੀਂ ਭਰਤੀ ਕਰਨ ਦੀ ਤਿਆਰੀ ਕਰ ਰਹੀ ਹੈ। ਨਿਪੋਨ ਪੇਂਟ ਭਾਰਤੀ ਅਰਥਵਿਵਸਥਾ 'ਤੇ ਪ੍ਰਭਾਵਤ  ਨਿਪੋਨ ਪੇਂਟ ਹੋਲਡਿੰਗਜ਼ ਦੇ ਸਹਿ-ਪ੍ਰਧਾਨ ਅਤੇ ਨਿਪਸੀਆ ਗਰੁੱਪ ਦੇ ਸੀਈਓ ਵੀ ਸੂ ਕਿਮ ਨੇ ਕਿਹਾ ਕਿ ਭਾਰਤ ਦੀ ਜੀਡੀਪੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇੱਥੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ, ਜਦੋਂ ਕਿ ਕਈ ਹੋਰ ਦੇਸ਼ਾਂ ਵਿੱਚ ਲੋਕ ਤੇਜ਼ੀ ਨਾਲ ਬੁੱਢੇ ਹੋ ਰਹੇ ਹਨ। ਇਸ…
Read More
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿੱਚ ਵੱਡੇ ਪੱਧਰ ‘ਤੇ ਹਿੱਸੇਦਾਰੀ ਪਵੇਗਾ ਯੂਥ ਵਿੰਗ

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿੱਚ ਵੱਡੇ ਪੱਧਰ ‘ਤੇ ਹਿੱਸੇਦਾਰੀ ਪਵੇਗਾ ਯੂਥ ਵਿੰਗ

ਨੌਜਵਾਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਆਪ ਮੁਹਾਰੇ ਮਿਲ ਰਿਹਾ ਹੈ ਭਰਵਾਂ ਹੁੰਗਾਰਾ ਨੈਸ਼ਨਲ ਟਾਈਮਜ਼ ਬਿਊਰੋ:- ਸ਼੍ਰੋਮਣੀ ਅਕਾਲੀ ਦਲ ਦੀ ਮੁਹਿੰਮ ਨੂੰ ਪੰਜਾਬ ਦੇ ਸਾਰੇ ਵਰਗਾਂ, ਖਾਸ ਕਰਕੇ ਨੌਜਵਾਨ ਵਰਗ ਤੋਂ ਆਪ ਮੁਹਾਰੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮੋਹਾਲੀ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਤਰਨਬੀਰ ਸਿੰਘ ਟਿੰਮੀ ਪੁੰਨਿਆ ਨੇ ਇਥੇ ਜਾਰੀ ਇਕ ਬਿਆਨ ਵਿੱਚ ਕੀਤਾ। ਉਨ੍ਹਾਂ ਅੱਗੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ, ਜਿਹੜੀ ਹਮੇਸ਼ਾਂ ਪੰਜਾਬ, ਪੰਜਾਬੀਅਤ ਅਤੇ ਪੰਥ ਲਈ ਖੜਦੀ ਅਤੇ ਲੜਦੀ ਆਈ ਹੈ। ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ ਦਾ ਮੁੜ ਤੋਂ ਯਕੀਨ…
Read More