manufacturing

ਸਰਕਾਰ ਦਾ ਜ਼ੋਰ ਭਾਰਤ ‘ਚ ਨਿਰਮਾਣ ਵਧਾਉਣ ‘ਤੇ, ਚੀਨ ਨੂੰ ਸਿੱਧਾ ਨਿਰਯਾਤ ਵਧਾਉਣ ਦੀ ਲੋੜ: ਨਿਰਮਲਾ ਸੀਤਾਰਮਨ

ਸਰਕਾਰ ਦਾ ਜ਼ੋਰ ਭਾਰਤ ‘ਚ ਨਿਰਮਾਣ ਵਧਾਉਣ ‘ਤੇ, ਚੀਨ ਨੂੰ ਸਿੱਧਾ ਨਿਰਯਾਤ ਵਧਾਉਣ ਦੀ ਲੋੜ: ਨਿਰਮਲਾ ਸੀਤਾਰਮਨ

ਨਵੀਂ ਦਿੱਲੀ (ਰਾਜੀਵ ਸ਼ਰਮਾ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਦੂਜੇ ਦੇਸ਼ਾਂ 'ਤੇ ਨਿਰਭਰਤਾ ਘਟਾਉਣ ਲਈ ਉਦਯੋਗਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਉਨ੍ਹਾਂ ਕੰਪਨੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਜੋ ਵਿਦੇਸ਼ਾਂ ਤੋਂ ਸਾਮਾਨ ਮੰਗਵਾਉਣ ਦੀ ਬਜਾਏ ਭਾਰਤ ਵਿੱਚ ਉਤਪਾਦਨ ਵਧਾਉਣਾ ਚਾਹੁੰਦੀਆਂ ਹਨ। ਸੀਤਾਰਮਨ ਨੇ ਇਹ ਬਿਆਨ ਸ਼ੁੱਕਰਵਾਰ ਨੂੰ "ਭਾਰਤ ਸ਼ਕਤੀ ਪੋਂਡੀ ਲਿਟ ਫੈਸਟ" ਵਿੱਚ ਆਯੋਜਿਤ ਇੱਕ ਸੰਵਾਦ ਦੌਰਾਨ ਦਿੱਤਾ। ਚੀਨ ਨੂੰ ਸਿੱਧੇ ਨਿਰਯਾਤ ਵਧਾਉਣ 'ਤੇ ਜ਼ੋਰ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦਾ ਨਿਰਯਾਤ ਅੰਕੜਾ ਚੀਨ ਨਾਲ ਸਿੱਧੇ ਵਪਾਰ ਦੀ ਤਸਵੀਰ…
Read More
ਪਿਯੂਸ਼ ਗੋਇਲ ਵੱਲੋਂ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਲਈ ਉੱਚ ਪੱਧਰੀ ਬੈਠਕ, ਘਰੇਲੂ ਉਤਪਾਦਨ ਵਧਾਉਣ ‘ਤੇ ਜ਼ੋਰ

ਪਿਯੂਸ਼ ਗੋਇਲ ਵੱਲੋਂ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਲਈ ਉੱਚ ਪੱਧਰੀ ਬੈਠਕ, ਘਰੇਲੂ ਉਤਪਾਦਨ ਵਧਾਉਣ ‘ਤੇ ਜ਼ੋਰ

ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਭਾਰਤ ਦੇ ਨਿਰਮਾਣ ਖੇਤਰ ਨੂੰ ਵੱਡਾ ਉਤਸ਼ਾਹ ਦੇਣ ਲਈ ਇੱਕ ਮਹੱਤਵਪੂਰਨ ਬ੍ਰੇਨਸਟਾਰਮਿੰਗ ਬੈਠਕ ਦੀ ਅਗਵਾਈ ਕੀਤੀ। ਇਸ ਬੈਠਕ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਉਦਯੋਗ ਦੇ ਪ੍ਰਮੁੱਖ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਮਕਸਦ ਦੇਸ਼ ਦੇ ਨਿਰਮਾਣ ਖੇਤਰ ਲਈ ਇੱਕ ਵਿਸਤ੍ਰਿਤ ਕਾਰਵਾਈ ਯੋਜਨਾ ਤਿਆਰ ਕਰਨਾ ਸੀ ਤਾਂ ਜੋ ਘਰੇਲੂ ਉਤਪਾਦਨ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਭਾਰਤ ਨੂੰ ਗਲੋਬਲ ਪੱਧਰ ‘ਤੇ ਹੋਰ ਮੁਕਾਬਲੇਯੋਗ ਬਣਾਇਆ ਜਾ ਸਕੇ। ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਇਹ ਬੈਠਕ ਬਹੁਤ ਹੀ ਉਤਪਾਦਕ ਅਤੇ ਵਿਸਤ੍ਰਿਤ ਰਹੀ, ਜਿਸ ਵਿੱਚ ਮੁੱਖ ਮੰਤਰਾਲਿਆਂ ਅਤੇ ਪ੍ਰਮੁੱਖ ਉਦਯੋਗਿਕ ਸੰਸਥਾਵਾਂ ਨਾਲ…
Read More
ਭਾਰਤ ‘ਚ Apple ਦੇ Phone ਦਾ ਨਿਰਮਾਣ ਹੋਵੇਗਾ ਬੰਦ! ਟਰੰਪ ਨੇ ਟਿਮ ਕੁੱਕ ਨੂੰ ਦਿੱਤਾ ਇਹ ਹੁਕਮ

ਭਾਰਤ ‘ਚ Apple ਦੇ Phone ਦਾ ਨਿਰਮਾਣ ਹੋਵੇਗਾ ਬੰਦ! ਟਰੰਪ ਨੇ ਟਿਮ ਕੁੱਕ ਨੂੰ ਦਿੱਤਾ ਇਹ ਹੁਕਮ

ਨਵੀਂ ਦਿੱਲੀ -  ਭਾਰਤ ਦਾ ਆਈਫੋਨ ਨਿਰਮਾਣ ਲਈ ਇੱਕ ਹੱਬ ਬਣਨ ਦਾ ਸੁਫ਼ਨਾ ਖ਼ਤਰੇ ਵਿੱਚ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 'ਐਪਲ' ਦੇ ਸੀਈਓ ਟਿਮ ਕੁੱਕ ਭਾਰਤ ਵਿੱਚ ਆਈਫੋਨ ਦਾ ਉਤਪਾਦਨ ਬੰਦ ਕਰ ਦੇਣ। ਟਰੰਪ ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਦੱਸਿਆ, ਜਿਸ ਕਾਰਨ ਉੱਥੇ ਉਤਪਾਦ "ਵੇਚਣਾ ਬਹੁਤ ਮੁਸ਼ਕਲ" ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਬਾਜ਼ਾਰ ਵਿੱਚ ਵਿਕਣ ਵਾਲੇ 50% ਆਈਫੋਨ ਭਾਰਤ ਵਿੱਚ ਬਣੇ ਹੁੰਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਕਿਹਾ ਹੈ ਕਿ…
Read More