29
May
ਗੁਰਪ੍ਰੀਤ ਸਿੰਘ :- ਬਿਹਾਰ ਰਾਜ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (BSRTC) ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲਣ ਵਾਲੀਆਂ 100 ਪਿੰਕ ਬੱਸਾਂ ਲਈ ਮਹਿਲਾ ਡਰਾਈਵਰਾਂ ਦੀ ਭਰਤੀ ਕਰਨ ਜਾ ਰਿਹਾ ਹੈ। ਇਸ ਸਬੰਧੀ ਦੂਜੇ ਪੜਾਅ ਦੀ ਰਜਿਸਟ੍ਰੇਸ਼ਨ ਅਤੇ ਸਿਖਲਾਈ ਪ੍ਰਕਿਰਿਆ ਜਲਦ ਹੀ ਸ਼ੁਰੂ ਕੀਤੀ ਜਾਵੇਗੀ, ਜਿਸ ਲਈ ਨਿਗਮ ਵੱਲੋਂ ਜਲਦੀ ਹੀ ਵਿਗਿਆਪਨ ਜਾਰੀ ਕੀਤਾ ਜਾਵੇਗਾ। ਅਪਲਾਈ ਕਰਨ ਲਈ ਬਿਨੈਕਾਰ ਮਹਿਲਾ ਦੀ ਉਮਰ 21 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਹੈਵੀ ਮੋਟਰ ਵਹੀਕਲ (HMV) ਲਾਇਸੈਂਸ ਹੋਣਾ ਚਾਹੀਦਾ ਹੈ ਜਾਂ ਫਿਰ LMV ਲਾਇਸੈਂਸ ਜੋ ਘੱਟੋ-ਘੱਟ ਤਿੰਨ ਸਾਲ ਪੁਰਾਣਾ ਹੋਵੇ। ਚੁਣੀਆਂ ਗਈਆਂ ਮਹਿਲਾਵਾਂ ਨੂੰ ਬਿਹਾਰ ਦੇ ਔਰੰਗਾਬਾਦ ਸਥਿਤ IDTR ਵਿਖੇ 30 ਦਿਨਾਂ…
