30
Nov
ਜਲੰਧਰ - ਨਸ਼ਾ ਤਸਕਰੀ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਤਿੰਨ ਬਦਨਾਮ ਨਸ਼ਾ ਤਸਕਰਾਂ ਦੀ ਚਲ ਅਤੇ ਅਚਲ ਸੰਪਤੀ, ਜਿਸ ਦੀ ਕੀਮਤ ਕੁੱਲ੍ਹ ਕੀਮਤ 36,05,427 ਰੁਪਏ ਹੈ, ਨੂੰ ਜ਼ਬਤ ਕੀਤਾ।ਵੇਰਵਾ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਐੱਫ਼. ਆਈ. ਆਰ. ਨੰਬਰ 180 ਮਿਤੀ 20.05.2025 ਧਾਰਾ 22/61 NDPS ਐਕਟ ਅਧੀਨ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 1 ਜਲੰਧਰ ਵਿੱਚ ਦਰਜ ਕੀਤੀ ਗਈ ਸੀ ਜਦੋਂ ਪੁਲਸ ਨੇ 2,23,000 ਨਸ਼ੀਲੀ ਗੋਲ਼ੀਆਂ Tramadol Hydrochloride USP 100mg (Panadole) ਬਰਾਮਦ ਕੀਤੀਆਂ ਸਨ ਦੋਸ਼ੀਆਂ 1. ਨਿਤਿਨ ਸ਼ਰਮਾ ਪੁੱਤਰ ਮੁਕੇਸ਼ ਸ਼ਰਮਾ ਨਿਵਾਸੀ ਬਚਿੰਤ ਨਗਰ ਪਿੰਡ ਰੇੜੂ ਪਠਾਨਕੋਟ ਚੌਕ ਜਲੰਧਰ…
