31
Oct
ਨੈਸ਼ਨਲ ਟਾਈਮਜ਼ ਬਿਊਰੋ :- ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਤੋਂ ਇਕ ਵੱਡੀ ਅਤੇ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਹਿੰਡੌਨ ਮਾਰਗ 'ਤੇ ਸਥਿਤ ਕਯਾਰਦਾ ਪਿੰਡ ਕੋਲ ਇਕ ਨਿੱਜੀ ਸਕੂਲ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਹਿੰਡੌਨ ਦੇ ਇਕ ਨਿੱਜੀ ਸਕੂਲ ਦੀ ਸੀ, ਜੋ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਲਟਦੇ ਹੀ ਮੌਕੇ 'ਤੇ ਚੀਕ-ਪੁਕਾਰ ਪੈ ਗਈ। ਜ਼ਖ਼ਮੀ ਬੱਚਿਆਂ ਜੋ ਖੂਨ ਨਾਲ ਲੱਥਪੱਥ ਸਨ, ਸੜਕ 'ਤੇ ਰੌਂਦੇ ਨਜ਼ਰ ਆਏ, ਜਿਸ ਨਾਲ ਹਾਦਸੇ ਵਾਲੀ ਜਗ੍ਹਾ ਭਾਜੜ ਪੈ ਗਈ। ਸਥਾਨਕ ਪਿੰਡ ਵਾਸੀ ਤੁਰੰਤ ਮਦਦ…
