relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ ਰਾਹਤ

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ ਰਾਹਤ

ਭਾਰਤੀ ਰਿਜ਼ਰਵ ਬੈਂਕ (RBI) ਨੇ ਹੋਮ ਲੋਨ, ਕਾਰ ਲੋਨ ਜਾਂ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੱਕ ਇਤਿਹਾਸਕ ਫੈਸਲਾ ਲਿਆ ਹੈ। 1 ਜੁਲਾਈ 2026 ਤੋਂ ਬੈਂਕਿੰਗ ਨਿਯਮਾਂ ਵਿੱਚ ਵੱਡੀ ਤਬਦੀਲੀ ਹੋਣ ਜਾ ਰਹੀ ਹੈ, ਜਿਸ ਤਹਿਤ ਕੁਦਰਤੀ ਆਫ਼ਤਾਂ (ਜਿਵੇਂ ਹੜ੍ਹ, ਭੂਚਾਲ ਆਦਿ) ਦਾ ਸ਼ਿਕਾਰ ਹੋਣ ਵਾਲੇ ਗਾਹਕਾਂ ਨੂੰ ਹੁਣ ਰਾਹਤ ਲਈ ਬੈਂਕਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ, ਸਗੋਂ ਬੈਂਕ ਖੁਦ ਉਨ੍ਹਾਂ ਦੀ ਮਦਦ ਲਈ ਅੱਗੇ ਆਵੇਗਾ। ਬੈਂਕ ਖੁਦ ਤੈਅ ਕਰਨਗੇ ਰਾਹਤ  ਅਜੇ ਤੱਕ ਦੇ ਨਿਯਮਾਂ ਅਨੁਸਾਰ, ਆਫ਼ਤ ਦੇ ਸਮੇਂ ਰਾਹਤ ਪਾਉਣ ਲਈ ਗਾਹਕਾਂ ਨੂੰ ਖੁਦ ਬੈਂਕ ਜਾ ਕੇ ਲੰਬੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ…
Read More
ਦੁਬਈ ਉਡਾਣ ਤੋਂ ਰੋਕੇ ਗਏ ਫਗਵਾੜਾ ਵਾਸੀ ਨੂੰ ਰਾਹਤ, ਕਮਿਸ਼ਨ ਵੱਲੋਂ Air India ਨੂੰ ਟਿਕਟ ਰਕਮ ਵਾਪਸ ਕਰਨ ਦੇ ਹੁਕਮ

ਦੁਬਈ ਉਡਾਣ ਤੋਂ ਰੋਕੇ ਗਏ ਫਗਵਾੜਾ ਵਾਸੀ ਨੂੰ ਰਾਹਤ, ਕਮਿਸ਼ਨ ਵੱਲੋਂ Air India ਨੂੰ ਟਿਕਟ ਰਕਮ ਵਾਪਸ ਕਰਨ ਦੇ ਹੁਕਮ

ਫਗਵਾੜਾ : ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਕਪੂਰਥਲਾ ਨੇ ਇੱਕ ਅਹਿਮ ਫ਼ੈਸਲੇ ਵਿੱਚ ਫਗਵਾੜਾ ਨਿਵਾਸੀ ਇੱਕ ਯਾਤਰੀ ਨੂੰ ਵੱਡੀ ਰਾਹਤ ਦਿੰਦਿਆਂ ਏਅਰ ਇੰਡੀਆ ਐਕਸਪ੍ਰੈੱਸ ਲਿਮਿਟਡ, ਏਅਰ ਇੰਡੀਆ ਚਾਰਟਰਜ਼ ਲਿਮਿਟਡ ਅਤੇ ਸੰਬੰਧਤ ਅਧਿਕਾਰੀਆਂ ਨੂੰ ਹਵਾਈ ਟਿਕਟ ਦੀ ਪੂਰੀ ਰਕਮ ਬਿਨਾਂ ਕਿਸੇ ਕਟੌਤੀ ਦੇ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਸੇਵਾ ਵਿੱਚ ਕਮੀ ਮੰਨਦਿਆਂ ਏਅਰਲਾਈਨ ਨੂੰ ਸ਼ਿਕਾਇਤਕਰਤਾ ਨੂੰ 15 ਹਜ਼ਾਰ ਰੁਪਏ ਮੁਆਵਜ਼ਾ ਅਤੇ ਵਾਦ ਖਰਚਾ ਅਦਾ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਅੱਗੇ ਦਰਜ ਸ਼ਿਕਾਇਤ ਮੁਤਾਬਕ ਫਗਵਾੜਾ ਨਿਵਾਸੀ ਰਾਜੀਵ ਮਿੱਤਲ ਨੇ ਆਪਣੇ ਪੁੱਤਰ ਸਤਯਮ ਮਿੱਤਲ ਨਾਲ ਅੰਮ੍ਰਿਤਸਰ ਤੋਂ ਦੁਬਈ ਜਾਣ ਲਈ 26 ਮਾਰਚ 2022 ਦੀ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਟਿਕਟਾਂ…
Read More
ਦਿੱਲੀ-ਐੱਨਸੀਆਰ ‘ਚ ਜ਼ਹਿਰੀਲੀ ਹਵਾ ਤੋਂ ਨਹੀਂ ਮਿਲੀ ਰਾਹਤ, AQI 350 ਤੋਂ ਪਾਰ

ਦਿੱਲੀ-ਐੱਨਸੀਆਰ ‘ਚ ਜ਼ਹਿਰੀਲੀ ਹਵਾ ਤੋਂ ਨਹੀਂ ਮਿਲੀ ਰਾਹਤ, AQI 350 ਤੋਂ ਪਾਰ

 ਦਿੱਲੀ-ਐੱਨਸੀਆਰ ਵਿੱਚ ਸਾਹ ਘੁੱਟਣ ਵਾਲੀ ਹਵਾ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਜ਼ਹਿਰੀਲੇ ਧੂੰਏਂ ਦੀ ਇੱਕ ਪਰਤ ਨੇ ਰਾਜਧਾਨੀ ਨੂੰ ਘੇਰ ਲਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ, ਸੋਮਵਾਰ ਸਵੇਰੇ 7 ਵਜੇ ਰਾਜਧਾਨੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 318 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਇੱਕ ਦਿਨ ਪਹਿਲਾਂ ਐਤਵਾਰ ਨੂੰ ਹਵਾ ਗੁਣਵੱਤਾ 'ਬਹੁਤ ਮਾੜੀ' ਸ਼੍ਰੇਣੀ ਵਿੱਚ ਰਹੀ ਅਤੇ ਹਫ਼ਤੇ ਭਰ ਇਸ ਜ਼ੋਨ ਵਿੱਚ ਰਹਿਣ ਦੀ ਉਮੀਦ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸ਼ਾਮ 4 ਵਜੇ ਦੇ ਅੰਕੜਿਆਂ ਅਨੁਸਾਰ, ਐਤਵਾਰ ਨੂੰ 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 308 ਦਰਜ ਕੀਤਾ ਗਿਆ, ਜਦੋਂਕਿ ਸ਼ਨੀਵਾਰ…
Read More
ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਦੇ ਹੁਕਮਾਂ ‘ਤੇ ਅੱਜ ਸ਼ੁਰੂ ਹੋਵੇਗਾ ਵੱਡਾ ਕੰਮ

ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਦੇ ਹੁਕਮਾਂ ‘ਤੇ ਅੱਜ ਸ਼ੁਰੂ ਹੋਵੇਗਾ ਵੱਡਾ ਕੰਮ

ਚੰਡੀਗੜ੍ਹ/ਜਲੰਧਰ -ਪੰਜਾਬ ਸਰਕਾਰ 45 ਦਿਨਾਂ ਅੰਦਰ ਸੂਬੇ ਦੇ ਸਾਰੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣਾ ਯਕੀਨੀ ਬਣਾਵੇਗੀ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਰਿਹਾਇਸ਼ ’ਤੇ ਵਰਚੁਅਲ ਤੌਰ ’ਤੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਹੜ੍ਹਾਂ ਤੋਂ ਬਾਅਦ ਜ਼ਮੀਨੀ ਹਕੀਕਤਾਂ ਬਾਰੇ ਜਾਣਕਾਰੀ ਲੈਣ 'ਤੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਨੇ ਹੁਕਮ ਦਿੱਤੇ ਕਿ ਫ਼ਸਲਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ 13 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਕੀਤੀ ਜਾਵੇ ਤੇ ਸਮੁੱਚੀ ਪ੍ਰਕਿਰਿਆ 45 ਦਿਨਾਂ ਅੰਦਰ ਪੂਰੀ ਕਰ ਲਈ ਜਾਵੇਗੀ। ਇਸ ਤੋਂ ਤੁਰੰਤ ਬਾਅਦ ਕਿਸਾਨਾਂ ਨੂੰ ਆਪਣੇ ਮੁਆਵਜ਼ੇ ਦੇ ਚੈੱਕ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ…
Read More
ਟੈਕਸਟਾਈਲ ਕੰਪਨੀਆਂ ਲਈ ਵੱਡੀ ਰਾਹਤ : ਸਰਕਾਰ ਨੇ ਦਰਾਮਦ ਤੋਂ ਹਟਾਈ ਇੰਪੋਰਟ ਡਿਊਟੀ, AIDC ਤੋਂ ਵੀ ਮਿਲੀ ਛੋਟ

ਟੈਕਸਟਾਈਲ ਕੰਪਨੀਆਂ ਲਈ ਵੱਡੀ ਰਾਹਤ : ਸਰਕਾਰ ਨੇ ਦਰਾਮਦ ਤੋਂ ਹਟਾਈ ਇੰਪੋਰਟ ਡਿਊਟੀ, AIDC ਤੋਂ ਵੀ ਮਿਲੀ ਛੋਟ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕੱਚੇ ਕਪਾਹ ਦੀ ਦਰਾਮਦ ’ਤੇ ਇੰਪੋਰਟ ਡਿਊਟੀ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (ਏ. ਆਈ. ਡੀ. ਸੀ.) ਨੂੰ ਪੂਰੀ ਤਰ੍ਹਾਂ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਹ ਇਕ ਅਸਥਾਈ ਛੋਟ ਹੈ, ਜੋ 19 ਅਗਸਤ ਤੋਂ ਪ੍ਰਭਾਵੀ ਹੋਵੇਗੀ ਅਤੇ 30 ਸਤੰਬਰ ਤੱਕ ਵੈਲਿਡ ਰਹੇਗੀ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਭਰ ਦੀਆਂ ਟੈਕਸਟਾਈਲ ਕੰਪਨੀਆਂ ਨੂੰ ਰਾਹਤ ਮਿਲੇਗੀ। ਦੱਸਦੇ ਚੱਲੀਏ ਕਿ ਕੇਂਦਰ ਸਰਕਾਰ ਕੱਚੇ ਕਪਾਹ ਦੀ ਦਰਾਮਦ ’ਤੇ 11 ਫੀਸਦੀ ਦੀ ਇੰਪੋਰਟ ਡਿਊਟੀ ਵਸੂਲਦੀ ਹੈ, ਜਿਸ ਨੂੰ 42 ਦਿਨਾਂ ਲਈ ਹਟਾ ਦਿੱਤਾ ਗਿਆ ਹੈ। ਅਮਰੀਕਾ ਵੱਲੋਂ ਭਾਰੀ ਟੈਰਿਫ ਲਾਏ ਜਾਣ ਵਿਚਾਲੇ ਸਰਕਾਰ ਦੇ ਇਸ ਕਦਮ ਨਾਲ…
Read More