Syria

ਸੀਰੀਆ ‘ਚ ISIS ਦੇ ਕਈ ਟਿਕਾਣੇ ਤਬਾਹ, ਅਮਰੀਕਾ ਨੇ ਆਪਣੇ 3 ਨਾਗਰਿਕਾਂ ਦੀ ਮੌਤ ਦਾ ਲਿਆ ਬਦਲਾ

ਸੀਰੀਆ ‘ਚ ISIS ਦੇ ਕਈ ਟਿਕਾਣੇ ਤਬਾਹ, ਅਮਰੀਕਾ ਨੇ ਆਪਣੇ 3 ਨਾਗਰਿਕਾਂ ਦੀ ਮੌਤ ਦਾ ਲਿਆ ਬਦਲਾ

ਸੀਰੀਆ ਵਿੱਚ ਅਮਰੀਕੀ ਫੌਜਾਂ 'ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਵੱਡੀ ਜਵਾਬੀ ਕਾਰਵਾਈ ਕੀਤੀ ਹੈ। ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਸੀਰੀਆ ਵਿੱਚ ਇਸਲਾਮਿਕ ਸਟੇਟ (ISIS) ਦੇ ਦਰਜਨਾਂ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਅਮਰੀਕੀ ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਪਿਛਲੇ ਹਫ਼ਤੇ ਅਮਰੀਕੀ ਫੌਜੀ ਕਰਮਚਾਰੀਆਂ 'ਤੇ ਹੋਏ ਹਮਲੇ ਦੇ ਬਦਲੇ ਵਿੱਚ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਹਮਲੇ ਦਾ ਜਵਾਬ ਦਿੱਤਾ ਜਾਵੇਗਾ। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਪੁਸ਼ਟੀ ਕੀਤੀ ਕਿ ਸੀਰੀਆ ਵਿੱਚ ਆਪਰੇਸ਼ਨ 'ਹਾਕਆਈ' ਸਟ੍ਰਾਈਕ ਕੀਤਾ ਜਾ ਰਿਹਾ ਹੈ। ਇਹ ਕਾਰਵਾਈ 13 ਦਸੰਬਰ ਨੂੰ ਮੱਧ ਸੀਰੀਆ ਦੇ ਪਾਲਮੀਰਾ ਖੇਤਰ ਵਿੱਚ ਅਮਰੀਕੀ ਅਤੇ ਸਹਿਯੋਗੀ ਫੌਜਾਂ 'ਤੇ…
Read More
ਆਈ.ਐਸ.ਆਈ.ਐਸ ਮੁਖੀ ਖ਼ਦੀਜਾ ਢੇਰ!

ਆਈ.ਐਸ.ਆਈ.ਐਸ ਮੁਖੀ ਖ਼ਦੀਜਾ ਢੇਰ!

ਬਗਦਾਦ, 15 ਮਾਰਚ : ਇਰਾਕ ਅਤੇ ਸੀਰੀਆ ’ਚ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦਾ ਮੁਖੀ ਅਬਦੁੱਲਾ ਮਾਕੀ ਮੁਸਲੇਹ ਅਲ ਰਿਫਾਈ ਉਰਫ਼ ਅਬੂ ਖ਼ਦੀਜਾ ਮਾਰਿਆ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਇਹ ਜਾਣਕਾਰੀ ਦਿਤੀ। ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਕਿਹਾ ਕਿ ਖਦੀਜਾ ਨੂੰ ਉਨ੍ਹਾਂ ਦੇ ਦੇਸ਼ ਦੀ ਖ਼ੁਫ਼ੀਆ ਸੇਵਾ ਅਤੇ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਬਲਾਂ ਦੇ ਸਾਂਝੇ ਆਪਰੇਸ਼ਨ ਵਿਚ ਮਾਰਿਆ ਗਿਆ। ਪੱਛਮੀ ਇਰਾਕ ਦੇ ਅਨਬਾਰ ਸੂਬੇ ’ਚ ਹਵਾਈ ਹਮਲਿਆਂ ਨਾਲ ਖ਼ਦੀਜਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਕਾਰਵਾਈ ਕੀਤੀ ਗਈ। ।ਇਹ ਕਾਰਵਾਈ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਇਰਾਕੀ ਅਧਿਕਾਰੀ ਬਸ਼ਰ ਅਲ-ਅਸਦ ਦੇ ਪਤਨ…
Read More