Tariff impact

ਟਰੰਪ ਦੀ ਟੈਰਿਫ਼ ਨੀਤੀ ਕਾਰਨ ਦੁਨੀਆ ਭਰ ਦੇ ਸਟਾਕ ਮਾਰਕੀਟਾਂ ‘ਚ ਹਾਹਾਕਾਰ, ਭਾਰਤ ‘ਚ ਸੈਂਸੈਕਸ 3000 ਅੰਕ ਡਿੱਗਿਆ

ਟਰੰਪ ਦੀ ਟੈਰਿਫ਼ ਨੀਤੀ ਕਾਰਨ ਦੁਨੀਆ ਭਰ ਦੇ ਸਟਾਕ ਮਾਰਕੀਟਾਂ ‘ਚ ਹਾਹਾਕਾਰ, ਭਾਰਤ ‘ਚ ਸੈਂਸੈਕਸ 3000 ਅੰਕ ਡਿੱਗਿਆ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ਼ ਨੀਤੀ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੀਆਂ ਸ਼ੇਅਰ ਮਾਰਕੀਟਾਂ ਵਿੱਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਗਲੋਬਲ ਮੰਡੀ 'ਚ ਛਾਈ ਉਲਝਣ ਦੇ ਮਾਹੌਲ ਨੇ ਨਿਵੇਸ਼ਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਭਾਰਤ ਦੀ ਮਾਰਕੀਟ 'ਚ ਵੀ ਇਸਦਾ ਗੰਭੀਰ ਅਸਰ ਪਇਆ, ਜਿੱਥੇ ਸੈਂਸੈਕਸ ਕਰੀਬ 3,000 ਅੰਕ ਦੀ ਭਾਰੀ ਗਿਰਾਵਟ ਨਾਲ 72,200 ਦੇ ਨੇੜੇ ਪਹੁੰਚ ਗਿਆ, ਜਦਕਿ ਨਿਫਟੀ ਵੀ ਲਗਭਗ 1,000 ਅੰਕ ਡਿੱਗ ਕੇ 22,000 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕ੍ਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਅਮਰੀਕਾ ਦੇ ਐੱਸਐਂਡਪੀ 500 ਫਿਊਚਰਜ਼ 'ਚ 4.31% ਅਤੇ ਨੈਸਡੈਕ…
Read More
ਟਰੰਪ ਦੀ ਟੈਰਿਫ ਘੋਸ਼ਣਾ ‘ਤੇ ਵਿਸ਼ਵ ਭਰ ‘ਚ ਗੁੱਸਾ, ਵੱਡੀਆਂ ਤਾਕਤਾਂ ਦਾ ਕਰਾਰਾ ਜਵਾਬ, ਵਪਾਰਕ ਯੁੱਧ ਦੀ ਸੰਭਾਵਨਾ!

ਟਰੰਪ ਦੀ ਟੈਰਿਫ ਘੋਸ਼ਣਾ ‘ਤੇ ਵਿਸ਼ਵ ਭਰ ‘ਚ ਗੁੱਸਾ, ਵੱਡੀਆਂ ਤਾਕਤਾਂ ਦਾ ਕਰਾਰਾ ਜਵਾਬ, ਵਪਾਰਕ ਯੁੱਧ ਦੀ ਸੰਭਾਵਨਾ!

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੀਆਂ ਵਪਾਰਕ ਨੀਤੀਆਂ ਦੇ ਤਹਿਤ ਆਯਾਤ 'ਤੇ ਲਾਏ ਗਏ ਭਾਰੀ ਟੈਰਿਫਾਂ ਨੇ ਦੁਨੀਆ ਭਰ 'ਚ ਹਲਚਲ ਮਚਾ ਦਿੱਤੀ ਹੈ। ਕਈ ਵੱਡੇ ਦੇਸ਼ਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਨ੍ਹਾਂ ਟੈਕਸਾਂ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡਾ ਦੇ PM ਨੇ ਦਿੱਤਾ ਤਿੱਖਾ ਸੰਕੇਤ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੀ ਟੈਰਿਫ ਨੀਤੀ 'ਤੇ ਸਖ਼ਤ ਰਵਾਇਆ ਅਪਣਾਉਂਦਿਆਂ ਕਿਹਾ ਕਿ ਕੈਨੇਡਾ ਇਸ ਵਪਾਰਕ ਨੈਤੀਕਤੇ ਦਾ ਜਵਾਬ ਦੇਵੇਗਾ। "ਅਸੀਂ ਆਪਣੇ ਵਪਾਰੀ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਾਂਗੇ," ਉਨ੍ਹਾਂ ਕਿਹਾ। ਆਸਟ੍ਰੇਲੀਆ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ ਆਸਟ੍ਰੇਲੀਆ…
Read More