Taxi

ਆਟੋ-ਰਿਕਸ਼ਾ ਤੇ ਟੈਕਸੀ ਦੇ ਕਿਰਾਏ ‘ਚ ਵਾਧਾ, ਸਫ਼ਰ ਕਰਨ ਤੋਂ ਪਹਿਲਾਂ ਮੁੰਬਈ ਵਾਲੇ ਪੜ੍ਹ ਲੈਣ ਇਹ ਖ਼ਬਰ

ਆਟੋ-ਰਿਕਸ਼ਾ ਤੇ ਟੈਕਸੀ ਦੇ ਕਿਰਾਏ ‘ਚ ਵਾਧਾ, ਸਫ਼ਰ ਕਰਨ ਤੋਂ ਪਹਿਲਾਂ ਮੁੰਬਈ ਵਾਲੇ ਪੜ੍ਹ ਲੈਣ ਇਹ ਖ਼ਬਰ

ਗੁਰਪ੍ਰੀਤ ਸਿੰਘ :- ਸੰਤਬਰ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਦੇ ਪਹਿਲੇ ਦਿਨ ਆਟੋ-ਰਿਕਸ਼ਾ ਅਤੇ ਟੈਕਸੀ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਤੋਂ ਮੁੰਬਈ ਮੈਟਰੋਪੋਲੀਟਨ ਖੇਤਰ ਦੇ ਯਾਤਰੀਆਂ ਨੂੰ ਆਟੋ-ਰਿਕਸ਼ਾ ਲਈ ਘੱਟੋ-ਘੱਟ ਕਿਰਾਇਆ 27 ਰੁਪਏ ਅਤੇ ਕਾਲੀ-ਪੀਲੀ ਟੈਕਸੀ ਲਈ 33 ਰੁਪਏ ਦੇਣੇ ਪੈਣਗੇ, ਕਿਉਂਕਿ ਮੁੰਬਈ ਵਿਚ ਆਟੋ-ਰਿਕਸ਼ਾ ਅਤੇ ਟੈਕਸੀ ਦੇ ਕਿਰਾਏ ਵਿਚ ਮੁੜ ਤੋਂ ਵਾਧਾ ਹੋ ਗਿਆ ਹੈ।  ਜਾਣਕਾਰੀ ਮੁਤਾਬਕ ਮੁੰਬਈ ਮੈਟਰੋਪੋਲੀਟਨ ਰੀਜਨ ਟਰਾਂਸਪੋਰਟ ਅਥਾਰਟੀ (ਐਮਐਮਆਰਟੀਏ) ਨੇ ਆਟੋ-ਰਿਕਸ਼ਾ ਕਿਰਾਏ ਵਿੱਚ 1 ਰੁਪਏ ਅਤੇ ਕਾਲੀ-ਪੀਲੀ ਟੈਕਸੀ ਕਿਰਾਏ ਵਿੱਚ 2 ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਆਰਟੀਓ ਅਧਿਕਾਰੀ ਨੇ ਦੱਸਿਆ ਕਿ ਟੈਕਸੀ ਕਿਰਾਏ…
Read More
ਸਸਤਾ ਵਿਕਲਪ ਪੇਸ਼ ਕਰਨ ਵਾਲੀ ਇਕਲੌਤੀ ਕੰਪਨੀ ਬਣੀ OLA, ਯਾਤਰੀਆਂ ਲਈ ਕਿਰਾਇਆ ਹੋਵੇਗਾ ਘੱਟ

ਸਸਤਾ ਵਿਕਲਪ ਪੇਸ਼ ਕਰਨ ਵਾਲੀ ਇਕਲੌਤੀ ਕੰਪਨੀ ਬਣੀ OLA, ਯਾਤਰੀਆਂ ਲਈ ਕਿਰਾਇਆ ਹੋਵੇਗਾ ਘੱਟ

ਨਵੀਂ ਦਿੱਲੀ : ਮੋਬਾਈਲ ਐਪ ਆਧਾਰਿਤ ਆਨਲਾਈਨ ਕੈਬ ਸਰਵਿਸ ਪ੍ਰਦਾਨ ਕਰਨ ਵਾਲੀ ਕੰਪਨੀ ਓਲਾ ਕੰਜ਼ਿਊਮਰ ਨੇ ਦੇਸ਼ ਭਰ ਵਿੱਚ ਆਪਣੀ ਨੌਨ-ਏ.ਸੀ. ਕੈਬ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਕੰਪਨੀ ਨੇ ਮੰਗਲਵਾਰ, 2 ਦਸੰਬਰ 2025 ਨੂੰ ਇਸ ਨਵੀਂ ਸੇਵਾ ਦਾ ਐਲਾਨ ਕੀਤਾ। ਇਸ ਨਵੀਂ ਪੇਸ਼ਕਸ਼ ਦੇ ਨਾਲ, ਓਲਾ ਦੇਸ਼ ਵਿੱਚ ਯਾਤਰੀਆਂ ਨੂੰ ਇਹ ਵਿਕਲਪ ਵੱਡੇ ਪੈਮਾਨੇ 'ਤੇ ਉਪਲਬਧ ਕਰਾਉਣ ਵਾਲੀ ਇਕਲੌਤੀ ਕੰਪਨੀ ਬਣ ਗਈ ਹੈ। ਇਹ ਸੇਵਾ ਗਾਹਕਾਂ ਨੂੰ ਜ਼ਿਆਦਾ ਵਿਕਲਪ ਪ੍ਰਦਾਨ ਕਰਨ ਦੀ ਕੰਪਨੀ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਕਿਰਾਇਆ ਹੋਵੇਗਾ ਘੱਟ ਅਤੇ ਮਿਲੇਗਾ ਨਵਾਂ ਆਪਸ਼ਨ ਇਸ ਤੋਂ ਪਹਿਲਾਂ ਮੋਬਾਈਲ ਐਪ ਆਧਾਰਿਤ ਆਨਲਾਈਨ ਕੈਬ ਸਰਵਿਸ ਦੇਣ ਵਾਲੀਆਂ ਕੰਪਨੀਆਂ ਗਾਹਕਾਂ…
Read More