technology

ਅਮਰੀਕਾ ਤੇ ਚੀਨ ਵੇਖਦੇ ਰਹਿ ਗਏ, ਜਾਪਾਨ ਨੇ ਇੰਟਰਨੈੱਟ ਸਪੀਡ ’ਚ ਤੋੜੀਆਂ ਸਾਰੀਆਂ ਹੱਦਾਂ — ਇਕ ਸਕਿੰਟ ’ਚ ਡਾਊਨਲੋਡ ਹੋ ਸਕਦੀ Netflix ਦੀ ਪੂਰੀ ਲਾਇਬ੍ਰੇਰੀ

ਅਮਰੀਕਾ ਤੇ ਚੀਨ ਵੇਖਦੇ ਰਹਿ ਗਏ, ਜਾਪਾਨ ਨੇ ਇੰਟਰਨੈੱਟ ਸਪੀਡ ’ਚ ਤੋੜੀਆਂ ਸਾਰੀਆਂ ਹੱਦਾਂ — ਇਕ ਸਕਿੰਟ ’ਚ ਡਾਊਨਲੋਡ ਹੋ ਸਕਦੀ Netflix ਦੀ ਪੂਰੀ ਲਾਇਬ੍ਰੇਰੀ

ਨੈਸ਼ਨਲ ਟਾਈਮਜ਼ ਬਿਊਰੋ :- ਟੈਕਨੋਲੋਜੀ ਦੀ ਦੁਨੀਆ 'ਚ ਜਾਪਾਨ ਨੇ ਇਕ ਹੋਰ ਇਤਿਹਾਸ ਰਚਿਆ ਹੈ। ਜਿੱਥੇ ਅਮਰੀਕਾ ਅਤੇ ਚੀਨ 5G ਅਤੇ 6G ਦੀ ਦੌੜ ਵਿਚ ਰੁੱਲੇ ਪਏ ਹਨ, ਉਥੇ ਜਾਪਾਨ ਨੇ ਇੰਟਰਨੈੱਟ ਸਪੀਡ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇੰਫ਼ਰਮੇਸ਼ਨ ਐਂਡ ਕਮਿਊਨੀਕੇਸ਼ਨਜ਼ ਟੈਕਨੋਲੋਜੀ (NICT) ਵੱਲੋਂ 1.02 ਪੈਟਾਬਿਟ ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਹਾਸਲ ਕੀਤੀ ਗਈ ਹੈ। ਇਹ ਸਪੀਡ ਇੰਨੀ ਤੇਜ਼ ਹੈ ਕਿ ਇਕ ਸਕਿੰਟ 'ਚ Netflix ਦੀ ਪੂਰੀ ਲਾਇਬ੍ਰੇਰੀ ਜਾਂ ਕਈ ਟੇਰਾਬਾਈਟ ਫਾਈਲਾਂ ਵੀ ਡਾਊਨਲੋਡ ਹੋ ਸਕਦੀਆਂ ਹਨ। ਜਾਪਾਨ ਦੀ ਇਹ ਰਿਕਾਰਡ ਸਪੀਡ ਭਾਰਤ ਦੀ ਔਸਤ ਇੰਟਰਨੈੱਟ ਸਪੀਡ (63 Mbps) ਨਾਲੋਂ ਲਗਭਗ 1.6 ਕਰੋੜ…
Read More

ਹੋਲੀ ਤੋਂ ਪਹਿਲਾਂ Samsung Festive Sale ਸ਼ੁਰੂ, ਫ੍ਰੀ ਮਲੇਗਾ 2 ਲੱਖ ਦਾ TV!

ਸੈਮਸੰਗ ਨੇ ਭਾਰਤ 'ਚ ਫੈਸਟਿਵ ਸੇਲ ਦਾ ਐਲਾਨ ਕਰ ਦਿੱਤਾ ਹੈ। ਸੈਮਸੰਗ ਇੰਡੀਆ ਦੀ ਇਸ ਸੇਲ ਦੌਰਾਨ ਟੀਵੀ ਨੂੰ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਮਿਲੇਗਾ। ਇਸ ਸੇਲ ਦੌਰਾਨ ਇਕ ਵੱਡੇ ਲਾਈਨਅਪ ਨੂੰ ਸ਼ਾਮਲ ਕੀਤਾ ਹੈ, ਜਿਸ ਵਿਚ AI Smart TVs ਦਾ ਨਾਂ ਸ਼ਾਮਲ ਹੈ।  ਸੈਮਸੰਗ ਇੰਡੀਆ ਦੀ ਇਹ ਸੇਲ 31 ਮਾਰਚ ਤਕ ਜਾਰੀ ਰਹੇਗੀ। ਇਸ ਸੇਲ ਦੌਰਾਨ ਕਈ ਵਿਸ਼ੇਸ਼ ਐਕਸਕਲੂਜ਼ਿਵ ਡੀਲਸ ਮਿਲਣਗੀਆਂ। ਇਹ ਡੀਲ ਸੈਮਸੰਗ ਪੋਰਟਲ ਅਤੇ ਭਾਰਤ ਦੇ ਹੋਰ ਰਿਟੇਲ ਸਟੋਰਾਂ 'ਤੇ ਉਪਲੱਬਧ ਹੋਵੇਗੀ। ਇਸ ਦੌਰਾਨ ਤੁਸੀਂ 30 ਮਹੀਨਿਆਂ ਤਕ ਦੀ EMI ਦਾ ਵੀ ਫਾਇਦਾ ਚੁੱਕ ਸਕੋਗੇ।  ਮਿਲੇਗਾ 45 ਫੀਸਦੀ ਤਕ ਦਾ ਡਿਸਕਾਊਂਟ ਸੈਮਸੰਗ ਨੇ ਦੱਸਿਆ ਕਿ ਇਸ…
Read More

19 ਫਰਵਰੀ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ iPhone! ਟਿਮ ਕੁੱਕ ਨੇ ਜਾਰੀ ਕੀਤਾ ਟੀਜ਼ਰ

iPhone SE 4 ਬਾਰੇ ਲੰਬੇ ਸਮੇਂ ਤੋਂ ਲੀਕ ਰਿਪੋਰਟਾਂ ਆ ਰਹੀਆਂ ਹਨ ਅਤੇ ਹੁਣ ਇੰਤਜ਼ਾਰ ਖਤਮ ਹੋਣ ਵਾਲਾ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਇੱਕ ਟੀਜ਼ਰ ਜਾਰੀ ਕੀਤਾ ਹੈ ਜਿਸਨੂੰ iPhone SE 4 ਦਾ ਟੀਜ਼ਰ ਕਿਹਾ ਜਾ ਰਿਹਾ ਹੈ। iPhone SE 4 ਨੂੰ ਟੱਚ ਆਈ.ਡੀ ਦੀ. ਬਜਾਏ ਫਿੰਗਰਪ੍ਰਿੰਟ, 48 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਆਦਿ ਸਮੇਤ ਕਈ ਬਦਲਾਵਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਮੋਸ਼ਨਲ ਵੀਡੀਓ ਨਾਲ ਵਧਿਆ ਉਤਸ਼ਾਹ ਐਪਲ ਦੁਆਰਾ ਜਾਰੀ ਕੀਤੀ ਗਈ 7-ਸਕਿੰਟਾਂ ਦੀ ਪ੍ਰਮੋਸ਼ਨਲ ਵੀਡੀਓ ਵਿੱਚ ਇੱਕ ਚਮਕਦਾਰ ਰਿੰਗ ਦੇ ਵਿਚਕਾਰ ਇੱਕ ਮਟੈਲਿਕ ਐਪਲ ਲੋਗੋ ਦਿਖਾਇਆ ਗਿਆ ਹੈ, ਹਾਲਾਂਕਿ ਟੀਜ਼ਰ…
Read More