Timings

ਸਰਕਾਰ ਨੇ ਬਦਲਿਆ ਸਕੂਲਾਂ ਦਾ ਸਮਾਂ

ਸਰਕਾਰ ਨੇ ਬਦਲਿਆ ਸਕੂਲਾਂ ਦਾ ਸਮਾਂ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸੰਘਣੀ ਧੁੰਦ ਤੇ ਖ਼ਰਾਬ ਮੌਸਮ ਦੇ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 16-01-2026 ਤੋਂ 21-01-2026 ਤੱਕ ਪੰਜਾਬ ਦੇ ਸਾਰੇ ਸਕੂਲ ਸਵੇਰੇ 10 ਵਜੇ ਲੱਗਣਗੇ। ਸਾਰੇ ਪ੍ਰਾਇਮਰੀ ਸਕੂਲ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਅਤੇ ਸਾਰੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 03:20 ਵਜੇ ਤੱਕ ਖੁੱਲ੍ਹਣਗੇ।
Read More
ਜੰਗੀ ਤਣਾਅ ਦੇ ਮੱਦੇਨਜਰ,ਕੱਲ੍ਹ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਮੌਕ ਡ੍ਰਿੱਲ, ਕਿੰਨੇ ਵਜੇ ਹੋਵੇਗਾ ਸ਼ੁਰੂ, ਕੀ ਰਹਿਣਗੇ ਤੁਹਾਡੇ ਸ਼ਹਿਰ ਦੇ ਹਾਲਾਤ, ਜਾਣੋ!

ਜੰਗੀ ਤਣਾਅ ਦੇ ਮੱਦੇਨਜਰ,ਕੱਲ੍ਹ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਮੌਕ ਡ੍ਰਿੱਲ, ਕਿੰਨੇ ਵਜੇ ਹੋਵੇਗਾ ਸ਼ੁਰੂ, ਕੀ ਰਹਿਣਗੇ ਤੁਹਾਡੇ ਸ਼ਹਿਰ ਦੇ ਹਾਲਾਤ, ਜਾਣੋ!

ਕੱਲ੍ਹ ਰਾਤ ਭਾਰਤ ‘ਤੇ ਹਮਲਾ ਨਹੀਂ, ਪਰ ਮਾਹੌਲ ਓਹੀ ਹੋਏਗਾ! 259 ਸ਼ਹਿਰਾਂ ‘ਚ ਸਾਇਰਨ, ਬਲੈਕਆਊਟ ਤੇ ਦਹਿਸ਼ਤ ਜਿਹੀ ਤਿਆਰੀ ਨੈਸ਼ਨਲ ਟਾਈਮਜ਼ ਬਿਊਰੋ :- ਕੱਲ੍ਹ 7 ਮਈ 2025 ਨੂੰ ਦੇਸ਼ ਪੱਧਰੀ ਸਭ ਤੋਂ ਵੱਡੀ ਮੌਕ ਡ੍ਰਿੱਲ ਹੋਣ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਇਹ ਅਭਿਆਸ 7 ਰਾਜਾਂ ਦੇ 259 ਥਾਵਾਂ ‘ਤੇ ਇਕੱਠੇ ਕੀਤਾ ਜਾਵੇਗਾ। ਅਧਿਕਾਰਤ ਜਾਣਕਾਰੀ ਮੁਤਾਬਕ, ਇਹ ਮੌਕ ਡ੍ਰਿੱਲ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਰਾਤ 9 ਵਜੇ ਤੋਂ 11 ਵਜੇ ਤੱਕ ਸੰਭਾਵਿਤ ਬਲੈਕਆਊਟ ਰਹੇਗਾ, ਹਾਲਾਂਕਿ ਸਾਰੇ ਸੂਬਿਆਂ ਦੇ ਸ਼ਹਿਰਾਂ ਦੇ ਸਮਿਆਂ ਚ ਥੋੜ੍ਹਾ ਬਹੁਤਾ ਫ਼ਰਕ ਹੈ। ਇਹ ਅਭਿਆਸ 1971 ਦੇ…
Read More
ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਇਕ ਹੋਰ ਜਹਾਜ਼ ਅੱਜ ਆ ਰਿਹੈ ਪੰਜਾਬ! ਜਾਣੋ ਕਿੰਨੇ ਵਜੇ ਕਰੇਗਾ ਲੈਂਡ!

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਇਕ ਹੋਰ ਜਹਾਜ਼ ਅੱਜ ਆ ਰਿਹੈ ਪੰਜਾਬ! ਜਾਣੋ ਕਿੰਨੇ ਵਜੇ ਕਰੇਗਾ ਲੈਂਡ!

ਨੈਸ਼ਨਲ ਟਾਈਮਜ਼ ਬਿਊਰੋ :- 119 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਅਮਰੀਕੀ ਜਹਾਜ਼ 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਸਕਦਾ ਹੈ। ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤ ਭੇਜੇ ਜਾਣ ਵਾਲੇ ਲੋਕਾਂ ਦਾ ਦੂਜਾ ਗਰੁੱਪ ਹੋਵੇਗਾ। ਅਧਿਕਾਰਤ ਸੂਤਰਾਂ ਅਨੁਸਾਰ, ਜਹਾਜ਼ ਦੇ ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਹਵਾਈ ਅੱਡੇ 'ਤੇ ਪਹੁੰਚਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ 119 ਭਾਰਤੀਆਂ ਵਿੱਚੋਂ 66 ਪੰਜਾਬ ਤੋਂ, 33 ਹਰਿਆਣਾ ਤੋਂ, 8 ਗੁਜਰਾਤ ਤੋਂ, 3 ਉੱਤਰ ਪ੍ਰਦੇਸ਼ ਤੋਂ, 2-2 ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ ਇੱਕ-ਇੱਕ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹੈ। ਇਸ ਤੋਂ ਇਲਾਵਾ, ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਨੂੰ…
Read More