USSF

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੀਤਾ ਗਿਆ ਯੂਨਿਟ ਦਾ ਐਲਾਨ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੀਤਾ ਗਿਆ ਯੂਨਿਟ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 2025 26 ਸੈਸ਼ਨ ਲਈ ਨਵੇਂ ਯੂਨਿਟ ਦਾ ਐਲਾਨ ਕੀਤਾ ਗਿਆ। ਅੱਜ ਮਿਤੀ 12 ਨਵੰਬਰ 2025 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਨਵੇਂ ਯੂਨਿਟ ਦਾ ਐਲਾਨ ਕਰਦਿਆਂ ਨਵੇਂ ਸੇਵਾਦਾਰਾਂ ਨੂੰ ਸੇਵਾਵਾਂ ਸੌਂਪੀਆਂ ਗਈਆਂ। ਅਵਨਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਪ੍ਰਧਾਨਗੀ ਦੀ ਸੇਵਾ ਦਾ ਅਹੁਦਾ ਸੌਂਪਿਆ ਗਿਆ। ਇਸ ਤੋਂ ਇਲਾਵਾ ਨੂਰਬੀਰ ਸਿੰਘ ਨੂੰ ਮੀਤ ਪ੍ਰਧਾਨ, ਅਰਫਾਨ ਸਿੰਘ ਸਕੱਤਰ ਅਤੇ ਜਸਪਿੰਦਰ ਸਿੰਘ ਨੂੰ ਮੀਤ ਸਕੱਤਰ ਅਤੇ ਅਜੇਬੀਰ ਸਿੰਘ ਨੂੰ ਜਥੇਬੰਦੀ ਦੇ ਬੁਲਾਰੇ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਕੋਰ ਕਮੇਟੀ ਦਾ ਵੀ ਗਠਨ…
Read More

GNDU ਦੇ ਵੀਸੀ ਵਿਰੁੱਧ ਅਕਾਲ ਤਖਤ ਸਾਹਿਬ ਸ਼ਿਕਾਇਤ ਦੇਣ ਕਰਕੇ ਯੂਨੀਵਰਸਿਟੀ ਦਾ ਰਜਿਸਟਰਾਰ ਵਿਦਿਆਰਥੀਆਂ ਨਾਲ ਕਰ ਰਿਹਾ ਧੱਕਾ- USSF

ਨੈਸ਼ਨਲ ਟਾਈਮਜ਼ ਬਿਊਰੋ :- ਅਸੀਂ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਸਮੇਤ ਹੋਰ ਕਈ ਜਥੇਬੰਦੀਆਂ, ਕਈ ਗੁਰਸਿੱਖਾਂ ਵੱਲੋਂ ਭੇਜੀਆਂ ਸ਼ਿਕਾਇਤਾਂ ਉੱਪਰ ਕਾਰਵਾਈ ਕਰਦਿਵਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤਲਬ ਕੀਤਾ ਹੈ। ਜੋ ਗੁਨਾਹ ਪ੍ਰੋਫੈਸਰ ਕਰਮਜੀਤ ਸਿੰਘ ਨੇ ਸਿੱਖੀ ਉੱਪਰ ਹਮਲਾ ਕਰਨ ਵਾਸਤੇ ਕੀਤਾ ਉਸ ਦੀ ਸਜ਼ਾ ਮੁਆਫੀ ਨਹੀਂ। ਇਦਾਂ ਹੀ ਰਾਮਰਾਏ ਨੇ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਇੱਕ ਅੱਖਰ ਬਦਲਿਆ ਸੀ ਗੁਰੂ ਘਰ ਵਿੱਚੋਂ ਉਹ ਛੇਕਿਆ ਗਿਆ ਅਤੇ ਰਾਮ ਰਾਈਏ ਵੀ ਛੇਕੇ ਗਏ।। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਪੰਜ ਪਿਆਰਿਆਂ ਵੱਲੋਂ ਰਾਮ ਰਾਈਆਂ ਦੇ ਨਾਲ…
Read More